ਲਓ ਸਵੇਰੇ ਹੀ ਮੋਦੀ ਨੂੰ ਵੱਡਾ ਝਟਕਾ ਟੁੱਟੇਗੀ ਸਰਕਾਰ ਬੀਜੇਪੀ ਛੱਡ ਕਿਸਾਨੀ ਅੰਦੋਲਨ ਚ ਜਾਣ ਲੱਗੇ ਲੀਡਰ

ਕਿਸਾਨ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੈ ਅਤੇ ਹੁਣ ਬੀਜੇਪੀ ਸਰਕਾਰ ਵਿੱਚ ਵੀ ਕਿਸਾਨੀ ਅੰਦੋਲਨ ਦੇ ਚੱਲਦਿਆ ਹੋਇਆ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਦਿੱਲੀ ਬਾਰਡਰ ਦੀਆ ਹਨ ਜਿਸ ਵਿੱਚ ਕਿਸਾਨ ਆਗੂ ਮਨਜੀਤ ਰਾਏ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਗੱਲਬਾਤ ਕਰਦਿਆਂ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਤੋਮਰ ਬਿਆਨ ਦੇ ਰਿਹਾ ਹੈ ਕਿ

ਜਲਦੀ ਹੱਲ ਕੀਤਾ ਜਾਵੇਗਾ ਅਤੇ ਜਿਆਣੀ ਕਹਿ ਰਿਹਾ ਹੈ ਜਲਦੀ ਖੁਸ਼ਖ਼ਬਰੀ ਮਿਲੇਗੀ ਤਾਂ ਉਸਨੇ ਕਿਹਾ ਕਿ ਸਰਕਾਰ ਦੋਹਰੀ ਰਾਜਨੀਤੀ ਖੇਡ ਰਹੀ ਹੈ ਇਹ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਤਾਂ ਗੱਲਬਾਤ ਕਰਕੇ ਹੱਲ ਕੱਢ ਲਈ ਤਿਆਰ ਹਾਂ ਪਰ ਕਿਸਾਨ ਹੀ ਨਹੀਂ ਮੰਨ ਰਹੇ ਇਹ ਅਜਿਹਾ ਕਰਕੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਲਈ ਹੀ ਮੀਟਿੰਗਾਂ ਕਰ ਰਹੀ ਹੈ ਪਰ ਹੱਲ ਕੋਈ ਨਹੀਂ ਕੱਢ ਰਹੀ ਉਸਨੇ ਇਹ ਗੱਲ ਵੀ ਕਹੀ ਕਿ

ਮੀਟਿੰਗ ਵਿੱਚ ਸਰਕਾਰ ਕਿਸਾਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਹੁਣ ਕਿਸਾਨ ਨਹੀਂ ਉਹ ਸਰਕਾਰ ਨੂੰ ਉਲਝਾ ਕੇ ਹਟਣਗੇ ਉਸਨੇ ਕਿਹਾ ਕਿ ਜੇ ਕਿਸਾਨੀ ਦੀ ਗੱਲ ਕਰਨ ਤਾਂ ਕਿਸਾਨ ਤਾਂ ਸਰਕਾਰ ਨੂੰ ਹੱਥਾਂ ਤੇ ਚੁੱਕ ਲੈਣ ਉਸਨੇ ਇਹ ਗੱਲ ਵੀ ਕਹੀ ਕੇ ਹੁਣ ਇਹਨਾਂ ਦੀ ਸਰਕਾਰ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ ਚੌਟਾਲਾ ਵੀ ਹੁਣ ਹਰਿਆਣਾ ਦੀ ਸਰਕਾਰ ਤੋਂ ਹੱਥ ਪਿੱਛੇ ਖਿੱਚ ਰਿਹਾ ਹੈ ਇਸ ਖਬਰ ਦੀ ਪੂਰੀ ਜਾਣਕਾਰੀ ਲਈ ਦੇਖ ਲਵੋ ਇਹ ਵੀਡੀਓ

Posted in News