ਕਿਸਾਨਾਂ ਨੇ ਭਾਜਪਾ ਵੱਲੋਂ ਲਾਏ ਕਿਸਾਨ ਮੇਲੇ ਚ ਪਾਤਾ ਖਿ ਲਾ ਰਾ, ਦੇਖਲੋ ਆਪਣੀਆਂ ਅੱਖਾਂ ਨਾਲ

ਖੇਤੀ ਕਾਨੂੰਨਾ ਦੇ ਖਿਲਾਫ ਕਿਸਾਨਾ ਦਾ ਗ਼ੁੱ ਸਾ ਸੱਤਵੇ ਅਸਮਾਨ ਤੇ ਪੁੱਜਿਆ ਹੋਇਆਂ ਹੈ ਅਤੇ ਕਿਸਾਨ ਖੇਤੀ ਕਾਨੂੰਨ ਨੂੰ ਲੈ ਕੇ ਆਪਣਾ ਸੰਘਰਸ਼ ਲਗਾਤਾਰ ਤੇਜ ਕਰ ਰਹੇ ਹਨ ਇਸ ਸੰਘਰਸ਼ ਦੌਰਾਨ ਜਿੱਥੇ ਕਿਸਾਨ ਭਾਜਪਾ ਆਗੂਆਂ ਨੂੰ ਭਾ ਜ ੜਾ ਪਾ ਰਹੇ ਹਨ ਉੱਥੇ ਹੀ ਮੋਦੀ ਸਰਕਾਰ ਦੇ ਵੱਲੋ ਕਿਸਾਨ ਮੇਲੇ ਲਗਾਏ ਜਾ ਰਹੇ ਹਨ ਜਿਹਨਾ ਦਾ ਕਿਸਾਨਾ ਵੱਲੋ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਉਕਤ ਵੀਡਿਉ ਯੂ ਪੀ ਦੇ ਮੁਜੱਫਰ ਨਗਰ ਦੀ ਹੈ ਜਿੱਥੇ ਕਿ ਸਰਕਾਰ ਦੇ ਵੱਲੋ ਕਿਸਾਨ ਮੇਲਾ ਲਗਵਾਇਆ ਗਿਆ ਪਰ ਉੱਥੇ ਹੀ ਕੁਝ ਕਿਸਾਨਾ ਵੱਲੋ

ਇਸ ਮੇਲੇ ਦੇ ਵਿੱਚ ਸ਼ਾਮਿਲ ਹੋ ਕੇ ਵਿਰੋਧ ਕੀਤਾ ਗਿਆ ਅਤੇ ਮੋਦੀ ਸਰਕਾਰ ਦੇ ਵਿਰੁੱਧ ਜਮ ਕੇ ਨਾਹਰੇਬਾਜ਼ੀ ਵੀ ਕੀਤੀ ਗਈ ਅਤੇ ਕਿਸਾਨ ਆਗੂ ਦੁਆਰਾਂ ਲੋਕਾ ਨੂੰ ਦਿੱਲੀ ਦੇ ਵਿੱਚ ਚੱਲ ਰਹੇ ਅੰਦੋਲਨ ਦੇ ਪ੍ਰਤੀ ਜਾਗੁਰਕ ਕੀਤਾ ਗਿਆ ਅਤੇ ਆਖਿਆਂ ਗਿਆ ਕਿ ਕਿਸਾਨ ਏਨੀ ਠੰਡ ਦੇ ਵਿੱਚ ਵੀ ਪਿਛਲੇ ਕਈ ਦਿਨਾ ਤੋ ਅੰਦੋਲਨ ਕਰ ਰਹੇ ਹਨ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ ਪਰ ਮੋਦੀ ਸਰਕਾਰ ਸ਼ਰੇਆਮ ਕਿਸਾਨਾ ਦੇ ਨਾਲ ਧੱ ਕੇ ਸ਼ਾ ਹੀ ਕਰ ਰਹੀ ਹੈ ਦੱਸ ਦਈਏ ਕਿ ਦਿੱਲੀ ਬਾਰਡਰਾ ਤੇ

ਕਿਸਾਨਾ ਦੇ ਅੰਦੋਲਨ ਦਾ ਅੱਜ 52ਵਾ ਦਿਨ ਹੈ ਅਤੇ ਲੱਖਾ ਕਿਸਾਨ ਬਾਰਡਰਾ ਤੇ ਮੀਂਹ ਅਤੇ ਠੰਡ ਦੀ ਪ੍ਰਵਾਹ ਕੀਤਿਆਂ ਬਿਨਾ ਡਟੇ ਹੋਏ ਹਨ ਦੂਜੇ ਪਾਸੇ ਕਿਸਾਨ ਆਗੂਆਂ ਦੀ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਤੇ ਕਿਸਾਨਾ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਪਰ ਸਰਕਾਰ ਹਾਲੇ ਵੀ ਕਾਨੂੰਨਾ ਨੂੰ ਰੱਦ ਕਰਨ ਦੀ ਬਜਾਏ ਸੋਧਾ ਕਰਨ ਦੀ ਗੱਲ ਆਖ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News