19 ਵਾਲੀ ਮੀਟਿੰਗ ਤੋਂ ਪਹਿਲਾਂ ਡਰੀ ਕੇਂਦਰ ਹੁਣੇ ਹੁਣੇ ਦਿੱਤੀ ਕਿਸਾਨਾਂ ਨੂੰ ਖੁਸ਼ਖਬਰੀ, ਕਾਨੂੰਨ ਹੋਣਗੇ ਰੱਦ?

ਇਸ ਵੇਲੇ ਦੀ ਵੱਡੀ ਖਬਰ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਕਲ੍ਹ ਕਿਸਾਨਾ ਦੀ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਤੋ ਪਹਿਲਾ ਖੇਤੀ-ਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਸਾਹਮਣੇ ਆਇਆ ਹੈ ਕਿ ਕਿਸਾਨ ਆਗੂਆਂ ਨਾਲ ਕੱਲ੍ਹ ਹੋਣ ਵਾਲੀ ਮੀਟਿੰਗ ਦੇ ਵਿੱਚ ਪੂਰੀ ਉਮੀਦ ਹੈ ਕਿ ਕੋਈ ਨਾ ਕੋਈ ਹੱਲ ਜਰੂਰ ਨਿਕਲ ਆਵੇਗਾ ਇਸ ਦੇ ਨਾਲ ਹੀ ਤੋਮਰ ਨੇ ਅਪੀਲ ਕੀਤੀ ਹੈ ਕਿ 26 ਮਾਰਚ ਨੂੰ ਹੋਣ ਵਾਲੇ ਟਰੈਕਟਰ ਮਾਰਚ ਬਾਰੇ ਕਿਸਾਨ ਕੋਈ ਨਾ ਕੋਈ ਫੈਸਲਾ ਜਰੂਰ ਲੈਣ ਉਹਨਾਂ ਆਖਿਆਂ ਕਿ

ਭਾਰਤ ਸਰਕਾਰ ਕਿਸਾਨਾ ਦੇ ਪ੍ਰਤੀ ਪੂਰੀ ਤਰਾ ਵਚਨਬੱਧ ਹੈ ਅਤੇ ਮੋਦੀ ਦੀ ਅਗਵਾਈ ਵਿੱਚ ਸਰਕਾਰ ਵੱਲੋ ਕਿਸਾਨਾ ਦੀ ਮਾਲੀ ਹਾਲਤ ਸੁਧਾਰਨ ਅਤੇ ਖੇਤੀ ਨੂੰ ਮੁਨਾਫ਼ੇ ਵੱਲ ਲਿਆਉਣ ਲਈ ਬਹੁਤ ਸਾਰੇ ਕੰਮ ਕੀਤੇ ਗਏ ਹਨ ਜਿਵੇ ਕਿ ਐੱਮ ਐੱਸ ਪੀ ਨੂੰ ਡੇਢ ਗੁਣਾ ਕੀਤਾ ਗਿਆ ਅਤੇ ਕਿਸਾਨ ਸਮਾਨ ਨਿਧੀ ਯੋਜਨਾ ਤਹਿਤ 75 ਹਜਾਰ ਕਰੋੜ ਰੁਪਏ ਪ੍ਰਤੀ ਸਾਲ ਕਿਸਾਨਾ ਨੂੰ ਦਿੱਤੇ ਜਾ ਰਹੇ ਹਨ ਜਿਸ ਦਾ ਕਿ ਲਾਭ ਕਿਸਾਨਾ ਵੱਲੋ ਉਠਾਇਆ ਵੀ ਜਾ ਰਿਹਾ ਹੈ ਅਤੇ ਸਰਕਾਰ ਵੱਲੋ ਹੁਣ ਜੋ ਕਾਨੂੰਨ ਬਣਾਏ ਗਏ ਹਨ

ਉਹ ਵੀ ਕਿਸਾਨਾ ਲਈ ਫ਼ਾਇਦੇਮੰਦ ਹਨ ਪਰ ਕੁਝ ਰਾਜਾਂ ਨੂੰ ਇਹਨਾਂ ਕਾਨੂੰਨਾ ਉਪਰ ਅਪੱਤੀ ਹੈ ਅਤੇ ਜਿਹਨਾ ਕਿਸਾਨਾ ਦੁਆਰਾਂ ਅੰਦੋਲਨ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਵੀ ਸਰਕਾਰ ਦੁਆਰਾਂ 9 ਵਾਰ ਗੱਲ ਕੀਤੀ ਜਾ ਚੁੱਕੀ ਹੈ ਅਤੇ ਅਸੀ ਕਿਸਾਨਾ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਕਾਨੂੰਨ ਵਿੱਚ ਉਹਨਾਂ ਨੂੰ ਜੋ ਵੀ ਕਮੀਆ ਲੱਗ ਰਹੀਆਂ ਹਨ ਸਰਕਾਰ ਉਹਨਾਂ ਉੱਪਰ ਖੁੱਲੇ ਮੰਨ ਨਾਲ ਵਿਚਾਰ ਕਰਕੇ ਸੋਧਾ ਕਰਨ ਨੂੰ

ਤਿਆਰ ਹੈ ਪਰ ਕਿਸਾਨ ਯੂਨੀਅਨਾ ਵੱਲੋ ਸੋਧਾ ਤੇ ਚਰਚਾ ਨਹੀ ਕੀਤੀ ਜਾ ਰਹੀ ਹੈ ਜਿਸ ਕਾਰਨ ਇਸ ਮਸਲੇ ਦਾ ਹੱਲ ਨਹੀ ਨਿਕਲ ਸਕਿਆਂ ਹੈ ਪਰ ਹੁਣ ਉਹਨਾਂ ਨੂੰ ਆਸ ਹੈ ਕਿ ਕਿਸਾਨਾ ਨਾਲ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਇਸ ਮਸਲੇ ਦਾ ਹੱਲ ਨਿਕਲ ਆਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News