ਮੀਟਿੰਗ ਚ ਰਾਜੇਵਾਲ ਦਾ ਮੰਤਰੀ ਨਾਲ ਪਿਆ ਸਿਧਾ ਪੇ ਚਾ

ਦਿੱਲੀ ਦੇ ਵਿੱਚ ਜਾਰੀ ਕਿਸਾਨ ਅੰਦੋਲਨ ਦਰਮਿਆਨ ਅੱਜ ਕਿਸਾਨ ਆਗੂਆਂ ਦੀ ਕੇਦਰੀ ਮੰਤਰੀਆਂ ਦੇ ਨਾਲ ਮੀਟਿੰਗ ਸੀ ਜਿਸ ਵਿੱਚ ਸ਼ਾਮਿਲ ਹੋਣ ਵਾਸਤੇ ਜਾ ਰਹੇ ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਵੱਲੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਨੇ ਉਹਨਾ ਦੀ ਕਾਰ ਦਾ ਸ਼ੀਸ਼ਾ ਭੰ ਨ ਦਿੱਤਾ ਹੈ ਜਿਸ ਤੋ ਬਾਅਦ ਕਿਸਾਨ ਆਗੂਆਂ ਨੇ ਕਿਹਾ ਪਹਿਲਾਂ ਰੁਲਦੂ ਸਿੰਘ ਮਾਨਸਾ ਨਾਲ ਬ ਦ ਸ ਲੂ ਕੀ ਕੀਤੀ ਗਈ ਤੇ ਮਗਰੋਂ ਪੁਲਿਸ ਦੀ ਸ਼ ਹਿ ਤੇ ਕਿਸਾਨ ਆਗੂ ਦੀ ਕਾਰ ਦਾ ਸ਼ੀ ਸ਼ਾ ਭੰ ਨਿ ਆ ਗਿਆ ਅਤੇ

ਪੁਲਿਸ ਨੇ ਸੁਰੱਖਿਆ ਦੇ ਨਾਂ ਉਤੇ ਉਹਨਾ ਨੂੰ ਵਿਗਿਆਨ ਭਵਨ ਆਉਂਦੇ ਸਮੇ ਥਾਂ ਥਾਂ ਤੇ ਰੋਕ ਕੇ ਤੰ ਗ ਪਰੇਸ਼ਾਨ ਕੀਤਾ ਹੈ ਉਹਨਾਂ ਆਖਿਆਂ ਕਿ ਮੋਦੀ ਸਰਕਾਰ ਇਸ ਸਮੇ ਪੂਰੀ ਤਰਾ ਬੁ ਖ ਲਾ ਹ ਟ ਦੇ ਵਿੱਚ ਹੈ ਅਤੇ ਉਹਨਾਂ ਦੀ ਕੋਿਸ਼ਸ਼ ਸੀ ਕਿ ਇਸ ਤਰਾ ਕਰਨ ਨਾਲ ਕਿਸਾਨ ਆਗੂ ਮੀਟਿੰਗ ਦਾ ਬਾਈਕਾਟ ਕਰਨਗੇ ਅਤੇ ਫਿਰ ਗੋਦੀ ਮੀਡੀਆ ਕਿਸਾਨਾ ਦੇ ਵਿਰੁੱਧ ਭੰ ਡੀ ਪ੍ਰਚਾਰ ਕਰੇਗਾ ਉਹਨਾ ਆਖਿਆਂ ਕਿ ਬਿਲਕੁੱਲ ਇਸੇ ਤਰਾ

26 ਜਨਵਰੀ ਨੂੰ ਕਿਸਾਨਾ ਦੇ ਟਰੈਕਟਰ ਮਾਰਚ ਦੇ ਵਿੱਚ ਵੀ ਭਾਜਪਾ ਆਪਣੇ ਗੁੰ ਡਿ ਆਂ ਨੂੰ ਭੇਜ ਸਕਦੀ ਹੈ ਇਸ ਲਈ ਕਿਸਾਨਾ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦਿੱਲੀ ਪੁਲਿਸ ਗੁੰ ਡਾ ਗ ਰਦੀ ਤੇ ਉਤਰ ਆਈ ਹੈ ਤੇ ਉਹ ਸ਼ੁਰੂ ਹੋ ਰਹੀ ਮੀਟਿੰਗ ਚ ਮੰਤਰੀਆਂ ਅੱਗੇ ਇਹ ਮੁੱਦਾ ਉਠਾਉਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News