ਦਿੱਲੀ ਪੁਲਿਸ ਨੇ ਖੁਦ ਕੀਤਾ ਤਿਰੰਗੇ ਝੰਡੇ ਦਾ ਅਪਮਾਨ

ਲਾਲ ਕਿਲੇ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਝਲਾਉਣ ਨੂੰ ਲੈ ਕੇ ਹਰ ਪਾਸੇ ਚਰਚਾ ਹੋ ਰਹੀ ਹੈ ਜਿੱਥੇ ਕਿਸਾਨ ਜਥੇਬੰਦੀਆਂ ਵੱਲੋ ਇਸ ਗੱਲ ਲਈ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੀ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਕੁਝ ਮੰਤਰੀਆਂ ਅਤੇ ਪਾਰਟੀਆਂ ਵੱਲੋ ਵੀ ਇਸ ਸਭ ਦੀ ਨਿ ਖੇ ਧੀ ਕੀਤੀ ਗਈ ਜਦਕਿ ਇਸ ਤੋ ਉਲਟ ਹੁਣ ਇਕ ਅਜਿਹੀ ਵੀਡਿਉ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਦਿੱਲੀ ਪੁਲਿਸ ਦੇ ਅਧਿਕਾਰੀ ਤਿਰੰਗੇ ਝੰਡੇ ਦਾ ਅ ਪ ਮਾ ਨ ਕਰਦੇ ਨਜਰ ਆ ਰਹੇ ਹਨ ਉਕਤ ਵੀਡਿਉ ਵਿੱਚ ਸਾਫ ਦੇਖਿਆਂ ਜਾ ਸਕਦਾ ਹੈ

ਕਿਵੇ ਕੁਝ ਪੁਲਿਸ ਮੁਲਾਜਿਮ ਟਰੈਕਟਰ ਉਪਰ ਲੱਗੇ ਤਿਰੰਗੇ ਝੰਡਿਆਂ ਤੇ ਡੰ ਡੇ ਮਾ ਰ ਦੇ ਹਨ ਅਤੇ ਅਤੇ ਇਕ ਤਿਰੰਗੇ ਝੰਡੇ ਨੂੰ ਤੋ ੜ ਕੇ ਹੇਠਾ ਸੁੱ ਟ ਦਿੰਦੇ ਹਨ ਜਿਸ ਤੋ ਸਾਫ ਪਤਾ ਲੱਗਦਾ ਹੈ ਕਿ ਇਨ੍ਹਾਂ ਪੁਲਿਸ ਮੁਲਾਜਿਮਾ ਵੱਲੋ ਤਿਰੰਗੇ ਝੰਡੇ ਦਾ ਕਿੰਨਾ ਕੁ ਸਨਮਾਨ ਅਤੇ ਅਪਮਾਨ ਕੀਤਾ ਜਾ ਰਿਹਾ ਹੈ ਹਾਲਾਕਿ ਕਲ ਤੋ ਹੀ ਗੋਦੀ ਮੀਡੀਏ ਅਤੇ ਕੁਝ ਕੇਂਦਰੀ ਸਿਆਸੀ ਪਾਰਟੀਆਂ ਦੇ ਵੱਲੋ ਕਿਸਾਨਾ ਬਾਰੇ ਕਾਫੀ ਅ ਪ ਸ਼ ਬ ਦ ਬੋਲੇ ਜਾ ਰਹੇ ਹਨ ਹਾਲਾਕਿ ਦਿੱਲੀ ਦੇ

ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝਲਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਖੁਦ ਇਸ ਘਟਨਾ ਦੀ ਨਿੰ ਦਾ ਕਰ ਚੁਕੀਆ ਹਨ ਪਰ ਗੋ ਦੀ ਮੀਡੀਆ ਤੇ ਸਰਕਾਰਾ ਨੂੰ ਪੁਲਿਸ ਦੀਆ ਕਾਰਵਾਈਆਂ ਨਜਰ ਨਹੀ ਆ ਰਹੀਆਂ ਹਨ ਅਜਿਹੇ ਵਿੱਚ ਹੁਣ ਇਸ ਵੀਡਿਉ ਨੂੰ ਦੇਖ ਕੇ ਉਹੀ ਗੋਦੀ ਮੀਡੀਆ ਤੇ ਸਰਕਾਰ ਦੇ ਉਹ ਵਿਅਕਤੀ ਕੀ ਬਿਆਨ ਦੇਣਗੇ ਇਹ ਵੇਖਣਾ ਵੀ ਲਾਜਮੀ ਹੋਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News