ਹਰਿਆਣਾ ਦੇ ਆਗੂ ਚੜੂਨੀ ਨੇ ਕਰਤਾ ਵੱਡਾ ਖੁਲਾਸਾ

ਦਿੱਲੀ ਦੇ ਵਿੱਚ ਜਾਰੀ ਕਿਸਾਨ ਅੰਦੋਲਨ ਦੇ ਦਰਮਿਆਨ ਬੀਤੀ ਕਲ ਕਿਸਾਨਾ ਦੁਆਰਾਂ ਟਰੈਕਟਰ ਮਾਰਚ ਕੱਢਿਆਂ ਗਿਆ ਜਿਸ ਦੌਰਾਨ ਕਿਸਾਨਾ ਦੀ ਪੁਲਿਸ ਨਾਲ ਖ ਹਿ ਬਾ ਜੀ ਅਤੇ ਹੱ ਥੋ ਪਾ ਈ ਵੀ ਹੋਈ ਅਤੇ ਕੁਝ ਲੋਕਾ ਦੁਆਰਾਂ ਦਿੱਲੀ ਦੇ ਲਾਲ ਕਿਲੇ ਤੇ ਪਹੁੰਚ ਕੇ ਉੱਥੇ ਕੇਸਰੀ ਝੰਡਾ ਵੀ ਲਹਿਰਾਇਆ ਜਿਸ ਤੋ ਬਾਅਦ ਅੱਜ ਸਟੇਜ ਤੋ ਕਿਸਾਨਾ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਆਖਿਆਂ ਕਿ ਇਕ ਝੰਡਾ ਲਹਿਰਾਉਣ ਦੇ ਚੱਲਦਿਆਂ ਕਿਸਾਨ ਆਗੂ ਅੱਜ ਪੂਰੇ ਦੇਸ਼ ਦੇ ਅੰਦਰ ਵਿਰੋਧ ਦਾ ਸਾਹਮਣਾ ਕਰ ਰਹੇ ਹਨ

ਪਰ ਇਹ ਅੰਦੋਲਨ ਦੇਸ਼ ਦੇ ਕਿਸਾਨਾ ਦਾ ਅੰਦੋਲਨ ਹੈ ਨਾ ਕਿ ਕਿਸੇ ਇਕ ਕੌਮ ਦਾ ਅੰਦੋਲਨ ਦਾ ਹੈ ਉਹਨਾਂ ਆਖਿਆਂ ਕਿ ਆਪਣਿਆਂ ਵਿੱਚ ਗ਼ਦਾਰ ਲੋਕ ਪਹਿਲਾ ਵੀ ਹੋਏ ਹਨ ਤੇ ਅੱਜ ਵੀ ਮੌਜੂਦ ਹਨ ਅਤੇ ਅੱਗੇ ਵੀ ਮੌਜੂਦ ਰਹਿਣਗੇ ਅਤੇ ਇਹਨਾਂ ਹੀ ਗ਼ਦਾਰਾਂ ਦੀ ਵਜਾ ਨਾਲ ਸਾਡਾ ਅੰਦੋਲਨ ਬ ਦ ਨਾ ਮੀ ਝੱਲ ਰਿਹਾ ਹੈ ਅਤੇ ਇਹ ਜੋ ਕੁਝ ਵੀ ਹੋਇਆਂ ਹੈ ਇਹ ਸਾਰਾ ਇਕ ਰਣਨੀਤੀ ਦੇ ਤਹਿਤ ਹੀ ਅੰਦੋਲਨ ਨੂੰ ਬ ਦ ਨਾ ਮ ਕਰਨ ਲਈ ਹੋਇਆਂ ਹੈ ਜਿਸ ਵਿੱਚ ਦਿੱਲੀ ਦਾ ਪੁਲਿਸ ਪ੍ਰਸ਼ਾਸਨ ਵੀ ਸ਼ਾਮਿਲ ਸੀ ਜਿਹਨਾ ਦੁਆਰਾਂ ਕਿਸਾਨਾ ਨੂੰ ਟਰੈਕਟਰ ਪਰੇਡ ਲਈ ਰਿੰਗ ਰੋਡ ਨਹੀ ਦਿੱਤਾ ਗਿਆ

ਅਤੇ ਕਿਸਾਨ ਆਗੂਆਂ ਵੱਲੋ ਦਿੱਲੀ ਪੁਲਿਸ ਨੂੰ ਸ਼ਪੱਸ਼ਟ ਕਿਹਾ ਗਿਆ ਸੀ ਕਿ ਸਰਕਾਰ ਇਸ ਪਰੇਡ ਚ ਹਿੰ ਸਾ ਜਰੂਰ ਕਰਵਾਵੇਗੀ ਅਤੇ ਹੁਣ ਇਸ ਦਾ ਰਿਜਲਟ ਸਾਡੇ ਨਾਲ ਨਾਲ ਪੁਲਿਸ ਵੀ ਭੁਗਤ ਰਹੀ ਹੈ ਉਹਨਾਂ ਆਖਿਆਂ ਕਿ ਕਿਸਾਨ ਦੇਸ਼ ਦੇ ਵਫ਼ਾਦਾਰ ਹਨ ਜਿਹਨਾ ਨੇ ਦੇਸ਼ ਵਾਸੀਆ ਨੂੰ ਅੰਨ ਦਿੱਤਾ ਹੈ ਪਰ ਜੋ ਗ਼ਦਾਰ ਆਰ ਐੱਸ ਐੱਸ ਦੁਆਰਾਂ ਭੇਜੇ ਹੋਏ ਸਾਡੇ ਵਿੱਚ ਸ਼ਾਮਿਲ ਹੋਏ ਤੇ ਉਹਨਾਂ ਨੇ ਇਹਨਾਂ ਘ ਟ ਨਾ ਵਾ ਨੂੰ ਅੰਜਾਮ ਦਿੱਤਾ ਅਸੀ ਉਹਨਾਂ ਦੀ ਨਿੰਦਾ ਕਰਦੇ ਹਾਂ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News