ਸਮੁੱਦਰ ਦੀ ਸੁਨਾਮੀ ਵਾਂਗ ਦਿੱਲੀ ਨੂੰ ਸਿੱਧੇ ਹੋਏ ਲੋਕ

ਕਿਸਾਨਾ ਦਾ ਦਿੱਲੀ ਦੇ ਵਿੱਚ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਹਰ ਵਰਗ ਕਿਸਾਨਾ ਦਾ ਸਾਥ ਦੇ ਰਿਹਾ ਹੈ ਜਿਸ ਦੇ ਚੱਲਦਿਆਂ ਲੁਧਿਆਣਾ ਚ ਕਿਸਾਨਾ ਦੇ ਹੱਕ ਵਿੱਚ ਕੇਦਰ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਗੱਲਬਾਤ ਕਰਦਿਆਂ ਹੋਇਆਂ ਪ੍ਰ ਦ ਰ ਸ਼ ਨ ਕਰ ਰਹੇ ਲੋਕਾ ਨੇ ਆਖਿਆਂ ਕਿ ਕਿਸਾਨ ਪਿਛਲੇ ਪੰਜ ਮਹੀਨਿਆਂ ਤੋ ਸ਼ਾਤਮਈ ਢੰ ਗ ਨਾਲ ਸੰਘਰਸ਼ ਕਰ ਰਹੇ ਹਨ ਪਰ ਜਿਸ ਤਰਾ ਕੇਦਰ ਸਰਕਾਰ ਨੇ ਆਪਣੇ ਸਿਸਟਮ ਰਾਹੀ ਕਿਸਾਨਾ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਚੱਲਦਿਆਂ ਦੇਸ਼ ਦੇ ਹਰ ਵਰਗ ਦੇ ਲੋਕਾ ਵਿੱਚ ਭਾਰੀ ਰੋ ਸ ਹੈ

ਇਸੇ ਕਾਰਨ ਅੱਜ ਸਾਡੇ ਦੁਆਰਾ ਕੇਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ ਹੈ ਉਹਨਾਂ ਕਿਹਾ ਕਿ ਅਸੀ ਕੇਦਰ ਸਰਕਾਰ ਨੂੰ ਤਾੜਨਾ ਕਰਨੀ ਚਾਹੁੰਦੇ ਹਾਂ ਕਿ ਕੇਦਰ ਸਰਕਾਰ ਇਸ ਮਸਲੇ ਨੂੰ ਹੱਲ ਕਰਨ ਲਈ ਕਦਮ ਚੁੱਕੇ ਨਾ ਕਿ ਹੋਰ ਵਿਗਾੜਨ ਦੀ ਕੋਿਸ਼ਸ਼ ਕਰੇ ਕਿਉਂਕਿ ਇਸ ਮਸਲੇ ਨੂੰ ਸਰਕਾਰ ਦੁਆਰਾਂ ਧੱਕੇ ਨਾਲ ਦਬਾਇਆ ਜਾ ਸਕਦਾ ਪਰ ਕਦੀ ਖਤਮ ਨਹੀ ਕੀਤਾ ਜਾ ਸਕਦਾ ਹੈ ਉਹਨਾਂ ਆਖਿਆਂ ਕਿ ਇਹ ਸੰਘਰਸ਼ ਉਦੋਂ ਤੱਕ ਖਤਮ ਨਹੀ ਹੋਵੇਗਾ ਜਦੋ ਤੱਕ ਤਿੰਨੇ ਕਾਲੇ ਕਾਨੂੰਨ ਵਾਪਿਸ ਨਹੀ ਹੋ ਜਾਦੇ ਹਨ

ਪਰ ਜਿਸ ਤਰਾ ਭਾਜਪਾ ਸਰਕਾਰ ਅਤੇ ਆਰ ਐੱਸ ਐੱਸ ਸੰਘਰਸ਼ ਚ ਆਪਣੇ ਬੰਦੇ ਵਾ ੜ ਕੇ ਕੋਝੀਆਂ ਚਾਲਾ ਖੇਡ ਰਹੀ ਹੈ ਉਸ ਨਾਲ ਜੇਕਰ ਮਾਹੌਲ ਵਿਗੜਦਾ ਹੈ ਤਾ ਨੁਕਸਾਨ ਦੋਹਾ ਧਿਰਾ ਦਾ ਹੋਵੇਗਾ ਉਹਨਾਂ ਆਖਿਆਂ ਕਿ ਜੋ ਕੁਝ ਵੀ 26 ਜਨਵਰੀ ਮੌਕੇ ਦਿੱਲੀ ਚ ਵਾਪਰਿਆਂ ਉਸ ਲਈ ਸਿੱਧੇ ਤੌਰ ਤੇ ਸਰਕਾਰ ਜ਼ੁੰਮੇਵਾਰ ਹੈ ਕਿਉਂਕਿ ਸਰਕਾਰ ਦਾ ਕਿਸਾਨਾ ਪ੍ਰਤੀ ਰਵੱਈਆ ਹੀ ਦੁਸ਼ਮਣੀ ਵਾਲਾ ਹੈ ਅਤੇ ਹੁਣ ਸਰਕਾਰ ਬਦਲਾਖੋਰੀ ਦੀ ਨੀਤੀ ਦੇ ਤਹਿਤ ਚੱਲ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News