ਲੱਖਾ ਸਿਧਾਣਾ ਨੂੰ ਗੱ ਦਾ ਰ ਕਹਿਣ ਤੇ ਭ ੜ ਕੀ ਨਵਜੋਤ ਕੌਰ ਲੰਬੀ

ਦਿੱਲੀ ਦੇ ਵਿੱਚ ਜਾਰੀ ਕਿਸਾਨ ਅੰਦੋਲਨ ਦੇ ਦਰਮਿਆਨ 26 ਜਨਵਰੀ ਮੌਕੇ ਦਿੱਲੀ ਦੇ ਲਾਲ ਕਿਲੇ ਵਿੱਚ ਵਾ ਪ ਰੀ ਘਟਨਾ ਅਤੇ ਹੋਈਆ ਹਿੰ ਸ ਕ ਘ ਟ ਨਾ ਵਾ ਦੇ ਚੱਲਦਿਆਂ ਅਤੇ ਜਿੱਥੇ ਦੀਪ ਸਿੱਧੂ ਨੂੰ ਜ਼ੁੰਮੇਵਾਰ ਠਹਿਰਾਇਆ ਜਾ ਰਿਹਾ ਹੈ ਉੱਥੇ ਹੀ ਲੱਖਾ ਸਿਧਾਣੇ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਅਤੇ ਪੁਲਿਸ ਵੱਲੋ ਲੱਖਾ ਸਿਧਾਣਾ ਨੂੰ ਗਿ੍ਰ ਫ ਤਾ ਰ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਿਆਂ ਹੈ ਇਸੇ ਦੌਰਾਨ ਸ਼ੋਸ਼ਲ ਮੀਡੀਆ ਤੇ ਲਾਈਵ ਆ ਕੇ ਗੱਲਬਾਤ ਕਰਦਿਆਂ ਹੋਇਆਂ ਨਵਜੋਤ ਕੌਰ ਲੰਬੀ ਨੇ ਆਖਿਆਂ ਕਿ

ਇਸ ਕਿਸਾਨ ਅੰਦੋਲਨ ਦੇ ਲਈ ਲੱਖੇ ਸਿਧਾਣੇ ਨੇ ਜੋ ਮਿਹਨਤ ਕੀਤੀ ਹੈ ਆਪਾ ਉਸ ਤੋ ਮੁਨਕਰ ਨਹੀ ਹੋ ਸਕਦੇ ਹਾਂ ਅਤੇ ਲੱਖੇ ਸਿਧਾਣੇ ਨੇ ਇਸ ਕਿਸਾਨੀ ਅੰਦੋਲਨ ਦੀ ਹਮੇਸ਼ਾ ਚੜਦੀ ਕਲਾ ਅਤੇ ਏਕਤਾ ਦੀ ਹੀ ਗੱਲ ਕੀਤੀ ਹੈ ਪਰ ਹੁਣ ਉਹਨਾਂ ਨੂੰ ਸਟੇਜਾ ਤੱਕ ਤੋ ਗ਼ਦਾਰ ਆਖਿਆਂ ਜਾ ਰਿਹਾ ਹੈ ਜਦਕਿ ਲੱਖੇ ਸਿਧਾਣੇ ਨੇ ਆਪਣੇ ਨਿੱਜੀ ਸਵਾਰਥਾ ਨੂੰ ਛੱਡ ਕੇ ਇਸ ਅੰਦੋਲਨ ਨੂੰ ਪਹਿਲ ਦਿੱਤੀ ਹੈ ਅਤੇ ਦਿਨ ਰਾਤ ਇਕ ਕਰਕੇ ਪਿੰਡਾਂ ਦੇ ਨੌਜਵਾਨਾ ਨੂੰ ਇਸ ਅੰਦੋਲਨ ਦੇ ਲਈ ਲਾਮਬੰਦ ਕੀਤਾ ਹੈ ਪਰ ਹੁਣ ਜਦ ਸਰਕਾਰ ਵੱਲੋ ਉਹਨਾਂ ਤੇ ਯੂਆਪਾ ਵਰਗਾ ਪ ਰ ਚਾ ਦਰਜ ਕਰ ਦਿੱਤਾ ਗਿਆ ਹੈ ਤਾ

ਜਿੱਥੇ ਸਾਨੂੰ ਲੱਖੇ ਦਾ ਸਾਥ ਦੇਣਾ ਚਾਹੀਦਾ ਸੀ ਉੱਥੇ ਅਸੀ ਲੱਖੇ ਨੂੰ ਗ਼ ਦਾ ਰ ਅਤੇ ਵਿਕਾਊ ਕਹਿ ਕੇ ਸਰਕਾਰ ਨੂੰ ਸੱਚੀ ਸਾਬਿਤ ਕਰ ਰਹੇ ਹਾਂ ਸੋ ਇਨਸਾਨੀਅਤ ਦੇ ਨਾਤੇ ਸਾਡਾ ਫਰਜ ਬਣਦਾ ਹੈ ਕਿ ਅਸੀ ਲੱਖੇ ਦਾ ਸਾਥ ਦਈਏ ਅਤੇ ਮੇਰੀ ਕਿਸਾਨ ਆਗੂਆਂ ਨੂੰ ਵੀ ਅਪੀਲ ਹੈ ਕਿ ਜਦੋ ਹੁਣ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਹੋਵੇ ਤਾ ਉਸ ਦੇ ਵਿੱਚ ਨੌਜਵਾਨਾ ਤੇ ਪਾਏ ਗਏ ਪਰਚਿਆਂ ਨੂੰ ਰੱਦ ਕਰਵਾਉਣ ਦੇ ਨਾਲ ਨਾਲ ਲੱਖੇ ਸਿਧਾਣੇ ਤੇ ਪਾਏ ਗਏ ਪਰਚੇ ਨੂੰ ਰੱਦ ਕਰਵਾਉਣ ਦੀ ਗੱਲ ਵੀ ਜਰੂਰ ਹੋਵੇ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News