ਟੁੱਟਿਆ ਮੋਦੀ ਦਾ ਹੰ ਕਾ ਰ ਜਥੇਬੰਦੀਆਂ ਨੇ ਕਰਤਾ ਜਿੱਤ ਦਾ ਐਲਾਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਿਸਾਨ ਆਗੂਆਂ ਨੇ ਆਖਿਆਂ ਕਿ ਇਸ ਕਿਸਾਨੀ ਅੰਦੋਲਨ ਦੇ ਵਿੱਚ ਹਰ ਵਰਗ ਕਿਸਾਨਾ ਦੇ ਨਾਲ ਖੜਾ ਹੈ ਉਹਨਾਂ ਕਿਹਾ ਕਿ ਵਿਦੇਸ਼ਾਂ ਚ ਰਹਿਣ ਵਾਲੇ ਐੱਨ ਆਰ ਆਈਜ ਵੱਲੋ ਵੱਧ ਚੜ ਕੇ ਕਿਸਾਨੀ ਅੰਦੋਲਨ ਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਉਹਨਾਂ ਆਖਿਆਂ ਕਿ ਮੋਦੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ

ਉਸ ਦਾ ਪੰ ਗਾ ਦੇਸ਼ ਦੇ ਕਿਸਾਨਾ ਨਾਲ ਪਿਆਂ ਹੈ ਜੋ ਕਿ ਕਦੇ ਵੀ ਆਪਣੇ ਹੱਕਾ ਤੋ ਪਿੱਛੇ ਨਹੀ ਹੱਟਣਗੇ ਭਾਵੇ ਇਸ ਲਈ ਉਹਨਾਂ ਨੂੰ 2024 ਤੱਕ ਹੀ ਕਿਉ ਨਾ ਆਪਣਾ ਅੰਦੋਲਨ ਜਾਰੀ ਰੱਖਣਾ ਪਵੇ ਉਹਨਾਂ ਕਿਹਾ ਕਿ ਸਰਕਾਰ ਦੀਆ ਕੋਸ਼ਿਸ਼ਾਂ ਹਨ ਕਿ ਕਿਸੇ ਤਰਾ ਇਸ ਅੰਦੋਲਨ ਵਿੱਚ ਪਾੜ ਪਾਇਆ ਜਾ ਸਕੇ ਜਿਸ ਲਈ ਕਿਸਾਨਾ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਸਰਕਾਰ 26 ਜਨਵਰੀ ਜਿਹੀ ਸਾ ਜਿ ਸ਼ ਨੂੰ ਮੁੜ ਦੁਹਰਾ ਸਕਦੀ ਹੈ ਉਹਨਾਂ ਕਿਹਾ ਕਿ ਸਰਕਾਰ ਆਪਣੇ ਮੀਡੀਏ ਰਾਹੀ ਇਹ ਪ੍ਰਚਾਰ ਕਰਵਾ ਰਹੀ ਹੈ ਕਿ

26 ਜਨਵਰੀ ਮੌਕੇ ਲਾਲ ਕਿਲੇ ਤੇ ਤਿਰੰਗੇ ਦਾ ਅ ਪ ਮਾ ਨ ਹੋਇਆਂ ਹੈ ਜਦਕਿ ਉੱਥੇ ਅਜਿਹਾ ਕੁਝ ਵੀ ਨਹੀ ਹੋਇਆਂ ਹੈ ਉੱਥੇ ਕੁਝ ਲੋਕਾ ਵੱਲੋ ਨਿਸ਼ਾਨ ਸਾਹਿਬ ਝੁਲਾਇਆ ਗਿਆ ਸੀ ਜੋ ਕਿ ਪੂਰੀ ਦੁਨੀਆ ਦੇ ਵਿੱਚ ਹੀ ਝੂਲਦਾ ਹੈ ਉਹਨਾਂ ਕਿਹਾ ਕਿ ਸਾਡੀਆਂ ਕਿਸਾਨ ਜਥੇਬੰਦੀਆਂ ਪੂਰੀ ਸੂਝ ਬੂਝ ਨਾਲ ਇਸ ਅੰਦੋਲਨ ਨੂੰ ਅੱਗੇ ਲਿਜਾ ਰਹੀਆ ਹਨ ਤੇ ਲੋੜ ਹੈ ਕਿ ਅਸੀ ਵੀ ਉਹਨਾਂ ਤੇ ਵਿਸ਼ਵਾਸ ਕਰਕੇ ਉਹਨਾਂ ਦਾ ਸਾਥ ਦਈਏ ਅਤੇ ਇਸ ਅੰਦੋਲਨ ਨੂੰ ਜਿੱਤ ਕਿ ਵਾਪਿਸ ਪਰਤੀਏ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News