ਅਮਰੀਕਾ ਚ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ , ਦੇਖ ਨਿਕਲੀਆਂ ਗੋਰਿਆਂ ਦੀਆਂ ਵੀ ਧਾਹਾਂ

ਆਈ ਤਾਜਾ ਵੱਡੀ ਖਬਰ

ਅਮਰੀਕਾ ਚ ਇੱਕ ਅਜਿਹਾ ਹਾਦਸਾ ਵਾਪਰਿਆ ਜਿਸ ਨੂੰ ਵੇਖ ਸੱਭ ਦੀਆਂ ਧਾਹਾਂ ਨਿਕਲ ਗਈਆਂ,ਗੋਰੇ ਵੀ ਦੁੱਖ ਚ ਚਲੇ ਗਏ। ਅਮਰੀਕਾ ਚ ਭਿਆਨਕ ਹਾਦਸਾ ਵਾਪਰਿਆ ਹੈ ਜਿਸਨੂੰ ਵੇਖ ਗੋਰਿਆਂ ਦੀਆਂ ਵੀ ਧਾਹਾਂ ਨਿਕਲ ਗਈਆਂ ਨੇ। ਇੱਕ ਪੰਜਾਬੀ ਨੌਜਵਾਨ ਨੂੰ ਦਰਦਨਾਕ ਮੌਤ ਮਿਲੀ ਹੈ, ਪੰਜਾਬ ਚ ਵੀ ਸੋਗ ਦੀ ਲਹਿਰ ਦੌੜ ਚੁੱਕੀ ਹੈ। ਪੰਜਾਬ ਤੋਂ ਹਜਾਰਾਂ ਹੀ ਨੌਜਵਾਨ ਵਿਦੇਸ਼ੀ ਧਰਤੀ ਤੇ ਰੋਜ਼ੀ ਰੋਟੀ ਕਮਾਉਣ ਲਈ ਘਰੋ ਬਾਹਰ ਜਾਂਦੇ ਨੇ,ਪਰ ਉਥੇ ਜਾ ਕੇ ਉਹ ਕਈ ਵਾਰ ਭਿਆਨਕ ਹਾਦਸਿਆਂ ਦਾ ਸ਼ਿ-ਕਾ-ਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਪਰਿਵਾਰ ਕੋਲ ਪਿੱਛੇ ਰੋਣ ਦੇ ਸਿਵਾਏ ਹੋਰ ਕੁਝ ਨਹੀਂ ਰਹਿੰਦਾ।

ਆਪਣੀਆਂ ਅੱਖਾਂ ਚ ਲੱਖਾਂ ਸੁਪਨੇ ਸਜਾ ਕੇ ਬਾਹਰ ਗਏ ਨੌਜਵਾਨ ਲੜਕੇ ਲੜਕੀਆ ਕਈ ਵਾਰ ਕੁਝ ਅਜਿਹੇ ਹਾਦਸਿਆਂ ਦਾ ਸ਼ਿ-ਕਾ-ਰ ਬਣ ਜਾਂਦੇ ਹਨ ਕਿ ਮਾਂ- ਬਾਪ ਪਛਤਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਪਾਉਂਦਾ। ਕੁੱਝ ਅਜਿਹਾ ਹੀ ਹਾਦਸਾ ਅਮਰੀਕਾ ਦੇ ਵਿਚ ਵਾਪਰਿਆ ਹੈ, ਜਿੱਥੇ ਇਕ ਪੰਜਾਬੀ ਨੌਜਵਾਨ ਨੂੰ ਭਿਆਨਕ ਹਾਦਸੇ ਦਾ ਸ਼ਿ-ਕਾ-ਰ ਹੋਣਾ ਪਿਆ ਹੈ।

ਇੱਥੇ ਇੱਕ ਸੜਕੀ ਹਾਦਸੇ ਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਜੋ ਭਾਰਤ ਦੇ ਸੂਬੇ ਪੰਜਾਬ ਦੇ ਜ਼ਿਲ੍ਹੇ ਕਪੂਰਥਲਾ ਦਾ ਰਹਿਣ ਵਾਲਾ ਸੀ। ਇਸ ਮੌਕੇ ਤੇ ਮਜੂਦਾ ਪੰਚਾਇਤ ਮੈਂਬਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਮਕਸੂਦਪੁਰ ਦੇ ਰਹਿਣ ਵਾਲੇ ਨੇ ਅਤੇ ਉਹਨਾਂ ਦਾ ਪੁੱਤਰ 2010 ਦੇ ਵਿੱਚ ਅਮਰੀਕਾ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਸੀ ਜਿੱਥੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਕੈਲੀ ਫੋਰਨੀਆ ਦੇ ਫੰਨਟੈਨਾ ਵਿੱਚ ਉਹਨਾਂ ਦਾ ਪੁੱਤਰ ਰਿਹ ਰਿਹਾ ਸੀ ਅਤੇ ਉੱਥੇ ਟਰਾਲਾ ਚਲਾਉਂਦਾ ਸੀ। ਹਲਕਾ ਭੁੱਲਥ ਦੇ ਪਿੰਡ ਮਕਸੂਦਪੁਰ ਦਾ ਰਹਿਣ ਵਾਲਾ ਸੀ ਨੌਜਵਾਨ ਜਿਸ ਨਾਲ ਇਹ ਸਾਰੀ ਘਟਨਾ ਅਮਰੀਕਾ ਚ ਵਾਪਰੀ ਹੈ।

ਜਿਕਰਯੋਗ ਹੈ ਕਿ ਨੌਜਵਾਨ ਟੈਕਸਾਸ ਤੌ ਟਰਾਲਾ ਲੋਡ ਕਰਕੇ ਵਾਪਿਸ ਕੈਲੀਫੋਰਨੀਆ ਆ ਰਿਹਾ ਸੀ ਕਿ ਰਸਤੇ ਵਿੱਚ ਉਸਦਾ ਟਰਾਲਾ ਕਿਸੇ ਕਾਰਨ ਪਲਟ ਗਿਆ ਅਤੇ ਪੰਜਾਬੀ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ। ਇਸ ਬਾਰੇ ਪਰਿਵਾਰਿਕ ਮੈਂਬਰਾਂ ਨੂੰ ਦੂਜੇ ਬੇਟੇ ਤਲਵਿੰਦਰ ਵਲੋਂ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਪਰਿਵਾਰ ਬੇਹੱਦ ਵੱਡੇ ਦੁੱਖ ਚ ਚਲਾ ਗਿਆ। ਜਿਕਰ ਯੋਗ ਹੈ ਕਿ ਨੌਜਵਾਨ ਗੁਰਪ੍ਰੀਤ ਬਹੁਤ ਹੀ ਨੇਕ ਸਭਾਅ ਦਾ ਸੀ,ਅਤੇ ਕਾਫੀ ਸਮਾਜ ਕਾਰਜ ਵੀ ਕਰਦਾ ਸੀ। ਪਿਤਾ ਨੇ ਦੱਸਿਆ ਉਹਨਾਂ ਦੇ ਪੁੱਤਰ ਨੇ ਥੋੜਾ ਸਮਾਂ ਪਹਿਲਾਂ ਹੀ ਦਿੱਲੀ ਚ ਚਲ ਰਹੇ ਕਿਸਾਨੀ ਸੰਗਰਸ਼ ਲਈ ਵੀ ਪੈਸੇ ਭੇਜੇ ਸਨ ਕਰੀਬ 4.5 ਲੱਖ ਦੀ ਰਕਮ ਭੇਜੀ ਗਈ ਸੀ। ਪਰ ਹੁਣ ਆਈ ਇਸ ਖ਼ਬਰ ਨਾਲ ਪਰਿਵਾਰ ਸਮੇਤ ਪੂਰੇ ਇਲਾਕੇ ਚ ਸੋਗ ਦੀ ਲਹਿਰ ਹੈ.

Posted in Misc