ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਇਸ ਕਾਰਨ ਹੋਈ ਮੌਤ , ਛਾਇਆ ਸੋਗ

ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਇਸ ਕਾਰਨ ਹੋਈ ਮੌਤ , ਛਾਇਆ ਸੋਗ

ਪਿਛਲਾ ਬੀਤਿਆ ਵਰ੍ਹਾ ਬਹੁਤ ਹੀ ਦੁੱਖਾਂ ਭਰਿਆ ਰਿਹਾ ਸੀ ਜਿਸ ਨੂੰ ਦੁਨੀਆ ਦਾ ਹਰ ਇੱਕ ਇਨਸਾਨ ਆਪਣੇ ਜੀਵਨ ਵਿਚੋਂ ਮਨਫ਼ੀ ਕਰਨਾ ਚਾਹੁੰਦਾ ਹੈ। ਬੀਤੇ ਵਰ੍ਹੇ ਕਈ ਲੋਕਾਂ ਨੇ ਆਪਣੇ ਚ-ਹੇ-ਤਿ-ਆਂ ਨੂੰ ਖੋਹ ਦਿੱਤਾ ਸੀ ਅਤੇ ਉਸ ਤੋਂ ਬਾਅਦ ਕਿਤੇ ਜ਼ਿਆਦਾ ਪ੍ਰੇ-ਸ਼ਾ-ਨੀ ਨੂੰ ਝੱ-ਲਿ-ਆ ਸੀ। ਜਦੋਂ ਇਸ ਸਾਲ ਦੀ ਸ਼ੁਰੂ ਆਤ ਹੋਈ ਤਾਂ ਲੋਕਾਂ ਨੂੰ ਲੱਗਾ ਕਿ ਇਹ ਪਿਛਲੇ ਸਾਲ ਨਾਲੋਂ ਕੁਝ ਬੇਹਤਰ ਹੋਵੇਗਾ। ਜਿਸ ਵਿੱਚ ਉਹ ਪਿਛਲੇ ਸਾਲ ਦੀ ਸਾਰੀਆਂ ਦੁਖਦਾਈ ਘਟਨਾਵਾਂ ਨੂੰ ਥੋੜਾ ਭੁਲਾ ਸਕਣ ਦੇ ਸਮਰੱਥ ਹੋ ਜਾਣਗੇ।

ਪਰ ਇਸ ਚੜ੍ਹਦੇ ਵਰ੍ਹੇ ਨੇ ਵੀ ਦੁੱਖਾਂ ਦੀ ਲ-ੜੀ ਲਗਾ ਦਿੱਤੀ ਹੈ ਅਤੇ ਆਏ ਦਿਨ ਹੀ ਰੋਜ਼ਾਨਾ ਇਸ ਦੇ ਵਿਚ ਵਾਧਾ ਹੋ ਰਿਹਾ ਹੈ। ਅੱਜ ਇੱਕ ਹੋਰ ਬਹੁਤ ਹੀ ਦੁਖਦਾਈ ਖਬਰ ਸੁਨਣ ਦੇ ਵਿਚ ਮਿਲ ਰਹੀ ਹੈ ਜਿਸ ਨੂੰ ਜਾਣ ਕੇ ਹਰ ਇਕ ਪੰਜਾਬੀ ਦੀ ਅੱਖ ਚੋਂ ਹੰਝੂ ਕਿਰ ਗਿਆ। ਅੰਤਰ ਰਾਸ਼ਟਰੀ ਪ੍ਰਸਿੱਧ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪ੍ਰਸਿੱਧ ਪੰਜਾਬੀ ਗਾਇਕਾ ਅਤੇ ਕਲਾਕਾਰ ਸਰਦੂਲ ਸਿਕੰਦਰ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ ਬੀਤੇ ਕਾਫੀ ਲੰਮੇ ਸਮੇਂ ਤੋਂ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਨਾਲ ਸੰ-ਕ੍ਰ-ਮਿ-ਤ ਸਨ ਜਿਨ੍ਹਾਂ ਦਾ ਇਲਾਜ ਮੋਹਾਲੀ ਦੇ ਫੇਸ-8 ਵਿਖੇ ਫੋਰਟਿਸ ਹਸਪਤਾਲ ਦੇ ਵਿਚ ਕੀਤਾ ਜਾ ਰਿਹਾ ਸੀ।

ਜਿਨ੍ਹਾਂ ਦੇ ਜਲਦ ਸਿਹਤ ਯਾਬ ਹੋਣ ਦੀਆਂ ਅਰਦਾਸਾਂ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕੀਤੀਆਂ ਜਾ ਰਹੀਆਂ ਸਨ ਪਰ ਸ਼ਾਇਦ ਰੱਬ ਉਪਰ ਇਹਨਾਂ ਅਰਦਾਸਾਂ ਦਾ ਕੋਈ ਅਸਰ ਨਹੀਂ ਹੋਇਆ ਅਤੇ ਪ੍ਰਮਾਤਮਾ ਨੇ ਪੰਜਾਬ ਦੀ ਇਸ ਮਹਾਨ ਸ਼ਖਸੀਅਤ ਨੂੰ ਸਾਡੇ ਕੋਲੋਂ ਖੋਹ ਲਿਆ। ਜ਼ਿਕਰ ਯੋਗ ਹੈ ਕਿ ਸਰਦੂਲ ਸਿਕੰਦਰ ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਸਨ ਇਸ ਦੌਰਾਨ ਉਨ੍ਹਾਂ ਨੇ ਕਈ ਵਾਰ ਪੰਜਾਬੀ ਮਾਂ ਬੋਲੀ ਦਾ ਨਾਂ ਵਿਸ਼ਵ ਭਰ ਵਿਚ ਉੱਚਾ ਕੀਤਾ ਸੀ।

ਸਰਦੂਲ ਸਿਕੰਦਰ ਕਿਸਾਨਾਂ ਦੇ ਅੰਦੋਲਨ ਨਾਲ ਵੀ ਜੁੜੇ ਹੋਏ ਸਨ ਅਤੇ ਲਗਾਤਾਰ ਆਪਣੀਆਂ ਸਰਗਰਮ ਸੇਵਾਵਾਂ ਨਿਭਾ ਰਹੇ ਸਨ। ਪਰ ਉਨ੍ਹਾਂ ਦੀ ਹੋਈ ਇਸ ਮੌਤ ਦੇ ਕਾਰਨ ਪੰਜਾਬੀ ਕਲਾਕਾਰ ਜਗਤ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਹੈ। ਪੰਜਾਬ ਅਤੇ ਦੇਸ਼ ਤੋਂ ਇਲਾਵਾ ਵਿਦੇਸ਼ਾਂ ਤੋਂ ਦੁੱਖ ਦਾ ਪ੍ਰਗਟਾਵਾ ਸਰਦੂਲ ਸਿਕੰਦਰ ਦੇ ਸਦੀਵੀ ਵਿਛੋੜੇ ਉੱਪਰ ਜ਼ਾਹਰ ਕੀਤਾ ਜਾ ਰਿਹਾ ਹੈ।

Posted in News