26 ਤੋਂ ਪਹਿਲਾਂ ਕਾਦੀਆਂ ਦੇ ਪ੍ਰਧਾਨ ਦਾ ਵੱਡਾ ਐਲਾਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਉੱਥੇ ਹੀ ਅੱਜ ਦਿੱਲੀ ਚ ਕਿਸਾਨਾ ਵੱਲੋ ਸ਼ ਹੀ ਦੇ ਆਜਮ ਭਗਤ ਸਿੰਘ ਦਾ ਸ਼ ਹੀ ਦੀ ਦਿਹਾੜਾ ਮਨਾਇਆਂ ਗਿਆ ਜਿਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਹਰਮੀਤ ਸਿੰਘ ਕਾਦੀਆ ਨੇ ਆਖਿਆਂ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵੱਲੋ ਦੇਸ਼ ਵਾਸਤੇ ਕੁਰਬਾਨੀਆ ਦਿੱਤੀਆ ਗਈਆਂ ਜਿਹਨਾ ਦੀ ਯਾਦ ਦੇ ਵਿੱਚ ਅੱਜ ਸਿੰਘੂ ਬਾਰਡਰ ਤੇ ਸ਼ ਹੀ ਦੀ ਦਿਹਾੜਾ ਮਨਾਇਆਂ ਗਿਆ ਹੈ

ਅਤੇ ਉਹਨਾ ਨੂੰ ਸ਼ਰਧਾਂਜਲੀਆ ਦਿੱਤੀਆਂ ਗਈਆਂ ਹਨ ਜਿਸ ਵਿੱਚ ਨੌਜਵਾਨ ਵੱਡੀ ਗਿਣਤੀ ਚ ਸ਼ਾਮਿਲ ਹੋਏ ਹਨ ਉਹਨਾਂ ਆਖਿਆਂ ਕਿ ਸਹੀ ਮਾਇਨਿਆ ਦੇ ਵਿੱਚ ਸ਼ ਹੀ ਦਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਇਹੀ ਹੋ ਸਕਦੀ ਹੈ ਕਿ ਜੋ ਇਨਕਲਾਬੀ ਕੰਮ ਉਹ ਛੱਡ ਕੇ ਗਏ ਹਨ ਉਹਨਾਂ ਕੰਮਾ ਨੂੰ ਸਾਡੇ ਦੁਆਰਾਂ ਪੂਰਾ ਕੀਤਾ ਜਾਵੇ ਉਹਨਾਂ ਆਖਿਆਂ ਕਿ ਉਹਨਾਂ ਸਮਿਆਂ ਦੇ ਵਿੱਚ ਸਾਡੇ ਸ਼ ਹੀ ਦਾਂ ਨੂੰ ਗੋਰੇ ਅੰਗਰੇਜ਼ਾਂ ਦੇ ਨਾਲ ਲੜਨਾ ਪਿਆਂ ਸੀ ਤੇ ਅੱਜ ਸਾਨੂੰ ਕਾਲੇ ਅੰਗਰੇਜ਼ਾਂ ਦੇ ਨਾਲ ਲੜਨਾ ਪੈ ਰਿਹਾ ਹੈ ਉਹਨਾ ਆਖਿਆਂ ਕਿ ਹੋਰ ਕੁਝ ਦਿਨਾ ਤੱਕ ਸਾਨੂੰ ਇੱਥੇ ਬੈਠਿਆ ਅਤੇ ਚਾਰ ਮਹੀਨੇ ਪੂਰੇ ਹੋਣ ਜਾ ਰਹੇ ਹਨ ਅਤੇ

ਸਾਡੀ ਨੌਜਵਾਨਾ ਨੂੰ ਅਪੀਲ ਹੈ ਕਿ ਇਹ ਲ ੜਾ ਈ ਤੁਹਾਡੇ ਸਭ ਲਈ ਹੀ ਲੜੀ ਜਾ ਰਹੀ ਹੈ ਇਸ ਲਈ ਨੌਜਵਾਨਾ ਨੂੰ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਉਹਨਾਂ ਨੇ ਲੱਖਾ ਸਿਧਾਣਾ ਬਾਰੇ ਆਖਿਆਂ ਕਿ ਉਹਨਾਂ ਵੱਲੋ ਸੰਯੁਕਤ ਕਿਸਾਨ ਮੋਰਚੇ ਦੇ ਅੱਗੇ ਇਹ ਏਜੰਡਾ ਰੱਖਿਆਂ ਜਾਵੇਗਾ ਅਤੇ ਉਹ ਖੁਦ ਵੀ ਇਹ ਚਾਹੁੰਦੇ ਹਨ ਕਿ ਸਭ ਨੂੰ ਨਾਲ ਲੈ ਕੇ ਹੀ ਚੱਲਿਆਂ ਜਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News