ਚੱਕਾ ਜਾਮ ਕਰਨ ਤੋਂ ਪਹਿਲਾਂ ਮੋਦੀ ਦਾ ਵੱਡਾ ਬਿਆਨ, ਜਥੇਬੰਦੀਆਂ ਦੇ ਐਲਾਨ ਤੋ ਡਰੀ ਸਰਕਾਰ

ਪੰਜਾਬ ਦੇ ਬੰਗਾ ਵਿਖੇ ਕਿਸਾਨਾ ਵੱਲੋ ਸ਼ ਹੀ ਦੇ ਆਜਮ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਮਹਾ ਰੈਲੀ ਕੀਤੀ ਗਈ ਜਿਸ ਵਿੱਚ ਕਿਸਾਨ ਆਗੂਆਂ ਤੋ ਇਲਾਵਾ ਕਲਾਕਾਰ ਭਾਈਚਾਰੇ ਅਤੇ ਕਬੱਡੀ ਖਿਡਾਰੀਆਂ ਦੇ ਵੱਲੋ ਵੀ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਸਟੇਜ ਤੋ ਲੋਕਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਅੱਜ ਦਾ ਦਿਨ ਬਹੁਤ ਇਤਿਹਾਸਿਕ ਦਿਨ ਹੈ ਜਿਸ ਦਿਨ ਅਸੀ ਸਾਰਿਆ ਨੇ ਇਹ ਸੰਕਲਪ ਲੈਣਾ ਹੈ ਕਿ ਸ਼ ਹੀ ਦ ਭਗਤ ਸਿੰਘ ਦੀ ਕੁ ਰ ਬਾ ਨੀ ਤੋ ਬਾਅਦ ਜੋ ਕਮੀ ਰਹਿ ਗਈ ਸੀ

ਉਸ ਨੂੰ ਪੂਰਿਆਂ ਕਰਨ ਵਾਸਤੇ ਅਸੀ ਅੰਦੋਲਨ ਦੇ ਵਿੱਚ ਰੁੱਝੇ ਹੋਏ ਹਾਂ ਉਹਨਾਂ ਆਖਿਆਂ ਕਿ ਕਿਸਾਨਾ ਦਾ ਇਹ ਅੰਦੋਲਨ ਕੇਵਲ ਪੰਜਾਬ ਦਾ ਅੰਦੋਲਨ ਨਾ ਹੋ ਕੇ ਵਿਸ਼ਵ ਵਿਆਪੀ ਅੰਦੋਲਨ ਬਣ ਚੁੱਕਿਆਂ ਹੈ ਰਾਜੇਵਾਲ ਨੇ ਆਖਿਆਂ ਕਿ 2017 ਚ ਨੀਤੀ ਆਯੋਗ ਦੀ ਇਕ ਮੀਟਿੰਗ ਦੇ ਵਿੱਚ ਮੈਨੂੰ ਸ਼ਾਮਿਲ ਹੋਣ ਦਾ ਮੌਕਾ ਮਿਲਿਆਂ ਤੇ ਤਦ ਤੋ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਸਰਕਾਰ ਹੁਣ ਕੁਰਾਹੇ ਪੈਣ ਲੱਗੀ ਹੈ ਜਿਸ ਲਈ ਇਕ ਵੱਡਾ ਅੰਦੋਲਨ ਕਰਨਾ ਹੋਵੇਗਾ

ਜਿਸ ਤੋ ਬਾਅਦ ਸਰਕਾਰ ਨੇ 2020 ਚ ਖੇਤੀ ਆਰਡੀਨੈਂਸ ਲਿਆਂਦੇ ਅਤੇ ਅੰਦੋਲਨ ਦਾ ਬਿਗੁਲ ਵੱਜਿਅਾ ਅਤੇ ਹੁਣ ਅੰਦੋਲਨ ਦਿੱਲੀ ਚ ਜਾ ਪਹੁੰਚਿਆ ਹੈ ਰਾਜੇਵਾਲ ਨੇ ਆਖਿਆਂ ਕਿ ਭਾਜਪਾ ਇਕ ਅਜਿਹੀ ਸ਼ਾਤਿਰ ਪਾਰਟੀ ਹੈ ਜੋ ਕਿ ਲੋਕਾ ਨੂੰ ਗੁੰਮਰਾਹ ਕਰਨ ਚ ਬਾਕੀ ਸਿਆਸੀ ਪਾਰਟੀਆਂ ਨੂੰ ਪਿੱਛੇ ਛੱਡ ਚੁੱਕੀ ਹੈ ਉਹਨਾਂ ਆਖਿਆਂ ਕਿ ਕਿਸਾਨ ਆਗੂ ਸਰਕਾਰ ਨਾਲ ਹੋਈਆ ਮੀਟਿੰਗਾਂ ਦੇ ਵਿੱਚ ਇਨ੍ਹਾਂ ਕਾਨੂੰਨਾ ਨੂੰ ਕਿਸਾਨ ਅਤੇ ਦੇਸ਼ ਵਿਰੋਧੀ ਕਾਨੂੰਨ ਸਾਬਿਤ ਕਰ ਚੁੱਕੇ ਹਨ ਉਹਨਾਂ ਆਖਿਆਂ ਕਿ ਆਉਣ ਵਾਲਾ ਸਮਾ ਗੰ ਭੀ ਰ ਤਾ ਵਾਲਾ ਹੋਵੇਗਾ ਪਰ ਕਿਸਾਨਾ ਦਾ ਅੰਦੋਲਨ ਸਿਖਰ ਤੇ ਹੈ ਅਤੇ

ਦੁਨੀਆ ਦੀ ਕੋਈ ਤਾਕਤ ਸਾਨੂੰ ਜਿੱਤਣ ਤੋ ਰੋਕ ਨਹੀ ਸਕਦੀ ਹੈ ਇਸ ਮੌਕੇ ਕਿਸਾਨ ਆਗੂ ਡਾ ਦਰਸ਼ਨਪਾਲ ਹੁਣਾ ਨੇ ਆਖਿਆਂ ਕਿ ਅਗਲੇ ਕੁਝ ਦਿਨਾ ਤੱਕ ਸਾਨੂੰ ਦਿੱਲੀ ਦੇ ਵਿੱਚ ਬੈਠਿਆ ਹੋਇਆਂ ਚਾਰ ਮਹੀਨੇ ਹੋਣ ਵਾਲੇ ਹਨ ਅਤੇ ਇਸ ਦੌਰਾਨ ਸਾਡੇ 300 ਤੋ ਜ਼ਿਆਦਾ ਕਿਸਾਨ ਸ਼ ਹੀ ਦ ਹੋ ਚੁੱਕੇ ਹਨ ਜਿਹਨਾ ਵਿੱਚੋਂ ਨਵਰੀਤ ਸਿੰਘ ਜੋ ਕਿ ਪੁਲਿਸ ਦੀ ਚਲਾਈ ਗੋ ਲੀ ਨਾਲ ਸ਼ ਹੀ ਦ ਹੋਇਆਂ ਹੈ ਉਹਨਾਂ ਆਖਿਆਂ ਕਿ ਅੱਜ ਕਿਸਾਨਾ ਅਤੇ ਲੋਕਾ ਦੁਆਰਾਂ ਦਿੱਲੀ ਦਿਆਂ ਪੰਜਾ ਬਾਰਡਰਾ ਨੂੰ ਘੇਰਿਆਂ ਹੋਇਆਂ ਹੈ ਜਿਹਨਾ ਉਪਰ ਨੌਜਵਾਨ ਦੁਆਰਾਂ ਭਗਤ ਸਿੰਘ ਦੀ ਸ਼ ਹੀ ਦੀ ਨੂੰ ਮੁੱਖ ਰੱਖਦਿਆਂ ਹੋਇਆਂ

ਵੱਡੀ ਗਿਣਤੀ ਚ ਜਾਇਆ ਗਿਆ ਹੈ ਉਹਨਾਂ ਆਖਿਆਂ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ ਐਲਾਨ ਕੀਤਾ ਗਿਆ ਹੋਇਆਂ ਹੈ ਕਿ 26 ਮਾਰਚ ਨੂੰ ਪੂਰੇ ਭਾਰਤ ਨੂੰ ਸੰਪੂਰਨ ਤੌਰ ਤੇ ਬੰਦ ਕਰਵਾਇਆਂ ਜਾਵੇਗਾ ਡਾ ਦਰਸ਼ਨਪਾਲ ਨੇ ਆਖਿਆਂ ਕਿ ਕੁਝ ਬੁਲਾਰਿਆ ਦੇ ਵੱਲੋ ਆਖਿਆਂ ਜਾ ਰਿਹਾ ਹੈ ਕਿ ਕਿਸਾਨਾ ਨੂੰ ਚੋਣਾ ਲੜਨੀਆ ਚਾਹੀਦੀਆਂ ਹਨ ਪਰ ਇਹ ਗੱਲਾ ਕਰਨੀਆਂ ਠੀਕ ਨਹੀ ਹਨ ਕਿਉਂਕਿ ਅਸੀ ਸਿਆਸਤੀ ਲੋਕਾ ਨੂੰ

ਆਪਣੇ ਅੰਦੋਲਨ ਤੋ ਦੂਰ ਰੱਖਿਆਂ ਹੋਇਆਂ ਹੈ ਅਤੇ ਕੁਝ ਦੁਆਰਾਂ ਸਾਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਤੁਸੀ ਆਪਣੀ ਪਾਰਟੀ ਬਣਾਉ ਜੋ ਕਿ ਇਸ ਸਟੇਜ ਤੋ ਬੋਲਣਾ ਗਲਤ ਗੱਲ ਹੈ ਉਹਨਾਂ ਸ਼ਪੱਸ਼ਟ ਕੀਤਾ ਕਿ ਜਦੋ ਤੱਕ ਮੋਦੀ ਸਰਕਾਰ ਦੁਆਰਾਂ ਕਾਨੂੰਨ ਵਾਪਿਸ ਨਹੀ ਹੁੰਦੇ ਉਦੋਂ ਤੱਕ ਵਾਪਿਸ ਨਹੀ ਪਰਤਿਆ ਜਾਵੇਗਾ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ