ਲਾਈਵ ਪ੍ਰੋਗਰਾਮ ਦੌਰਾਨ ਭੜਕਿਆ ਭਾਜਪਾ ਲੀਡਰ

ਕੇਦਰ ਦੀ ਮੋਦੀ ਸਰਕਾਰ ਦੁਆਰਾਂ ਲਿਆਂਦੇ ਗਏ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾ ਦਾ ਗ਼ੁੱ ਸਾ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ ਅਤੇ ਕਿਸਾਨਾ ਦੇ ਇਸ ਗ਼ੁੱ ਸੇ ਦਾ ਸ਼ਿ ਕਾ ਰ ਭਾਜਪਾ ਆਗੂਆ ਨੂੰ ਹੋਣਾ ਪੈ ਰਿਹਾ ਹੈ ਜਿਸ ਦੇ ਚੱਲਦਿਆਂ ਬੀਤੇ ਦਿਨੀ ਮਲੋਟ ਵਿਖੇ ਭਾਜਪਾ ਵਿਧਾਇਕ ਆਰੁਣ ਨਾਰੰਗ ਨਾਲ ਕਿਸਾਨਾ ਵੱਲੋ ਕੁੱ ਟ ਮਾ ਰ ਕੀਤੀ ਗਈ ਜਿਸ ਸਬੰਧੀ ਆਪਣੇ ਵਿਚਾਰ ਦਿੰਦਿਆਂ ਹੋਇਆਂ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਆਖਿਆਂ ਕਿ ਇਹ ਸਭ ਕੁੱਝ ਕਾਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੁਆਰਾਂ ਕਿਸਾਨਾ ਦੇ ਮੋਢੇ ਤੇ

ਬੰ ਦੂ ਕ ਰੱਖ ਕੇ ਕੀਤਾ ਜਾ ਰਿਹਾ ਹੈ ਜਿਸ ਦਾ ਸਬੂਤ ਮੌਜੂਦਾ ਸਰਕਾਰ ਦੁਆਰਾਂ ਸਹੀ ਕਾਰਵਾਈ ਨਾ ਕਰਨਾ ਹੈ ਉਹਨਾਂ ਆਖਿਆ ਕਿ ਇਸ ਵਾ ਪ ਰੀ ਘ ਟ ਨਾ ਦੇ ਵਿੱਚ ਪੁਲਿਸ ਵੱਲੋ ਵੀ ਉਹਨਾਂ ਦਾ ਸਾਥ ਦਿੱਤਾ ਗਿਆ ਕਿਉਂਕਿ ਇਹ ਸਭ ਕੁਝ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੀ ਹੋਇਆਂ ਹੈ ਉਹਨਾਂ ਆਖਿਆਂ ਕਿ ਅਸੀ ਅਜਿਹੀਆਂ ਘ ਟ ਨਾ ਵਾ ਦੀ ਨਿਖੇਧੀ ਕਰਦੇ ਹਾਂ ਕਿਉਂਕਿ ਇਹ ਇਕ ਤਰਾ ਨਾਲ ਲੋਕਤੰਤਰ ਦਾ ਘਾ ਣ ਹੈ ਉਹਨਾਂ ਦੱਸਿਆ ਕਿ ਇਸ ਵਾ ਪ ਰੀ ਘ ਟ ਨਾ ਨੂੰ ਕੇਦਰ ਦੇ ਨੋਟਿਸ ਵਿੱਚ ਲਿਆਇਆ ਗਿਆ ਹੈ ਅਤੇ

ਅੱਜ ਪੰਜਾਬ ਗਵਰਨਰ ਨੂੰ ਵੀ ਮਿਲ ਕੇ ਇਹ ਮੁੱਦਾ ਉਠਾਇਆ ਜਾਵੇਗਾ ਉਹਨਾਂ ਸ਼ਪੱਸ਼ਟ ਕੀਤਾ ਕਿ ਕਿਸਾਨਾ ਨੂੰ ਪਹਿਲੇ ਦਿਨ ਹੀ ਸਾਫ ਕਰ ਦਿੱਤਾ ਗਿਆ ਸੀ ਇਹ ਕਾਨੂੰਨ ਵਾਪਿਸ ਨਹੀ ਹੋਣਗੇ ਤੇ ਜੇਕਰ ਤੁਸੀ ਇਹਨਾਂ ਦੇ ਵਿੱਚ ਸੋਧਾ ਕਰਵਾਉਣੀਆਂ ਚਾਹੁੰਦੇ ਹੋ ਤਾ ਕਰਵਾ ਸਕਦੇ ਹੋ ਪਰ ਕਿਸਾਨ ਜਾਣਬੁੱਝ ਕੇ ਅੜੀ ਕਰ ਰਹੇ ਹਨ ਅਤੇ ਆਖ ਰਹੇ ਹਨ ਕਿ ਕਾਨੂੰਨ ਵਾਪਿਸ ਹੋਣ ਜੋ ਕਿ ਕਿਸੇ ਵੀ ਕੀਮਤ ਤੇ ਨਹੀ ਹੋਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News