ਹਰਭਜਨ ਸਿੰਘ ਨੇ ਸਿੱਖਾਂ ਅਤੇ ਹੋਲੇ ਮੁੱਹਲੇ ਬਾਰੇ ਇਹ ਟਵੀਟ ਕੀਤਾ ਤੇ ਫਿਰ….

ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਟਵੀਟ ਕਰਕੇ ਸਿੱਖਾਂ ਨੂੰ ਦੱਸਿਆ ਕੋਰੋਨਾ ਲਈ ਜਿੰਮੇਵਾਰ – ਲੋਕਾਂ ਨੇ ਲਾਈ ਕਲਾਸ ਤਾਂ ਕੀਤਾ ਡ ਲੀ ਟ … ਹੋਲੇ ਮੁਹੱਲੇ ਤੇ ਭਾਰਤੀ ਕ੍ਰਿਕਟਰ ਹਰਭਜਨ ਭੱਜੀ ਨੇ ਕੀਤਾ ਟਵਿੱਟ ਲੋਕਾਂ ਕੋਲੋਂ ਸੁਣੀਆਂ ਤੱ ਤੀ ਆਂ ਤੱ ਤੀ ਆ ਇਕ ਘੰਟੇ ਚ ਡਿ ਲੀ ਟ ਕੀਤਾ ਟਵੀਟ।

ਹਰਭਜਨ ਸਿੰਘ ਨੇਂ ਟਵੀਟ ਚ ਹੋਲੇ ਮਹੱਲੇ ਸੀ ਫੋਟੋ ਸ਼ੇਅਰ ਕਰਕੇ ਲਿਖਿਆ ਕਿ ਕਰੋਨਾਂ ਕਿਵੇਂ ਰੁਕੇਗਾ ਕਿਉਕੀ ਸਿੱਖਾਂ ਨੇਂ ਹੋਲੇ ਮਹੱਲੇ ਤੇ ਇਕੱਠ ਕੀਤਾ ਹੈ .. ਪੱਗ ਚ ਸਿਰ ਫ-ਸਾ-ਉ-ਣ ਵਾਲੇ ਇਸ ਭੱਜੀ ਚ ਜੇ ਜੁਅਰਤ ਆ ਤਾਂ ਕੁੰਬ ਦੇ ਮੇਲੇ ਦੀ ਤਸਵੀਰ ਸ਼ੇਅਰ ਕਰਕੇ ਲਿਖੇ ਏਹੋ ਗੱਲ ਫਿਰ ਅਗਲੇ ਔਕਾਤ ਦਿਖਾਉਣਗੇ .. ਭੱਜੀ ਵਰਗੇ ਸਰਕਾਰੀ ਕੁੱ ਤੇ ਉਹਨਾਂ ਨੇਂ ਸਿੱਖਾਂ ਦੇ ਭੇ ਸ ਚ ਸਿੱਖੀ ਖਿਲਾਫ ਭੌਂ ਕ ਣ ਨੂੰ ਰੱਖੇ ਹਨ।

– ਅਮ੍ਰਿਤਪਾਲ ਸਿੰਘ

ਕਰੋਨਾ ਕਾਰਨ ਹੋਲਾ ਮਹੱਲਾ ਨਾ ਕੱਢਣ ਦੇਣ ਤੋਂ ਨਾ-ਰਾ-ਜ਼ ਸਿੱਖਾਂ ਨੇ ਪੁਲੀਸ ਨੂੰ ਭਜਾ ਭਜਾ ਕੇ ਕੁੱ- ਟਿ- ਆ, 14 ਗ੍ਰਿ ਫ਼ ਤ ਰ ਤੇ 64 ਖ਼ਿਲਾਫ਼ ਕੇ ਸ ਦਰਜ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਗੁਰਦੁਆਰੇ ਦੇ ਗੇਟ ਅੱਗੇ ਲਗਾਏ ਬੈਰੀਕੇਡ ਸਿੱਖਾਂ ਨੇ ਤੋ- ੜ ਦਿੱਤੇ ਤੇ ਪੁਲੀਸ ਵਾਲਿਆਂ ਨੂੰ ਭਜਾ ਭਜਾ ਕੇ ਕੁੱ- ਟਿ- ਆ ।

ਇਸ ਸਬੰਧੀ ਪੁਲੀਸ ਨੇ 14 ਵਿਅਕਤੀਆਂ ਨੂੰ ਗ੍ਰਿ-ਫ਼-ਤਾ-ਰ ਕਰ ਲਿਆ ਹੈ। ਪੁਲੀਸ ਮੁਤਾਬਕ ਤਖ਼ਤ ਹਜ਼ੂਰ ਸਾਹਿਬ ਵਿੱਚ ਹੋਈ ਘ ਟ ਨਾ ਦੇ ਮਾਮਲੇ ਵਿੱਚ ਨਾਂਦੇੜ ਜ਼ਿਲ੍ਹੇ ਵਿੱਚ ਵਜ਼ੀਰਾਵਾਦ ਥਾਣੇ ਵਿੱਚ 64 ਵਿਅਕਤੀਆਂ ਖ਼ਿਲਾਫ਼ ਕੇ-ਸ ਦਰਜ ਕੀਤਾ ਗਿਆ ਹੈ।

Posted in Misc