ਲਓ ਆ ਗਿਆ ਸਰਕਾਰ ਦਾ ਨਵਾਂ ਫੈਸਲਾ ਖੁਸ਼ ਕਰਤੇ ਸਾਰੇ ਪੰਜਾਬੀ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀਆ ਮਹਿਲਾਵਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਪੰਜਾਬ ਸਰਕਾਰ ਦੀ ਤਰਫੋ ਇਕ ਵੱਡਾ ਐਲਾਨ ਮਹਿਲਾਵਾ ਵਾਸਤੇ ਕੀਤਾ ਗਿਆ ਸੀ ਕਿ ਮਹਿਲਾਵਾ ਦਾ ਬੱਸ ਸਫਰ ਬਿਲਕੁੱਲ ਫਰੀ ਕਰ ਦਿੱਤਾ ਜਾਵੇਗਾ ਜਿਸ ਤੋ ਬਾਅਦ ਹੁਣ ਪੰਜਾਬ ਕੈਬਨਿਟ ਦੁਆਰਾਂ ਕੀਤੀ ਗਈ ਮੀਟਿੰਗ ਵਿੱਚ ਇਸ ਫੈਸਲੇ ਨੂੰ ਮੰਨਜੂਰੀ ਦੇ ਦਿੱਤੀ ਗਈ ਹੈ ਜਿਸ ਦੇ ਚੱਲਦਿਆਂ ਹੁਣ 1 ਅਪ੍ਰੈਲ ਤੋ ਪੰਜਾਬ ਵਿੱਚ ਮਹਿਲਾਵਾ ਵਾਸਤੇ ਬੱਸਾ ਦਾ ਸਫਰ ਬਿਲਕੁੱਲ ਫਰੀ ਹੋ ਜਾਵੇਗਾ ਦੱਸ ਦਈਏ ਕਿ

ਪੰਜਾਬ ਦੀ ਕੈਪਟਨ ਸਰਕਾਰ ਨੂੰ ਸੱਤਾ ਵਿੱਚ ਆਇਆ ਹੋਇਆਂ ਚਾਰ ਸਾਲ ਬੀਤ ਚੁੱਕੇ ਹਨ ਤੇ ਵਿਰੋਧੀਆਂ ਵੱਲੋ ਲਗਾਤਾਰ ਕੈਪਟਨ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਸਨ ਕਿ ਜੋ ਵਾਅਦੇ ਕੈਪਟਨ ਵੱਲੋ ਕਰਕੇ ਸੱਤਾ ਵਿੱਚ ਆਇਆ ਗਿਆ ਉਹ ਵਾਅਦੇ ਪੂਰੇ ਨਹੀ ਕੀਤੇ ਗਏ ਹਨ ਜਿਸ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਕ ਬਿਆਨ ਸਾਹਮਣੇ ਆਇਆ ਸੀ ਕਿ ਸਾਡੀ ਸਰਕਾਰ ਦੇ ਕਾਰਜ-ਕਾਲ ਦੇ ਵਿੱਚ ਇਕ ਸਾਲ ਦਾ ਸਮਾ ਬਾਕੀ ਹੈ

ਜਿਸ ਦੌਰਾਨ ਕੀਤੇ ਗਏ ਵਾਅਦਿਆ ਨੂੰ ਪੂਰਾ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਜਿਸ ਤੋ ਬਾਅਦ ਹੁਣ ਕੈਪਟਨ ਸਰਕਾਰ ਵੱਲੋ ਮਹਿਲਾਵਾ ਨੂੰ ਇਹ ਫਰੀ ਸਫਰ ਦੀ ਸਹੂਲਤ ਦਿੱਤੀ ਗਈ ਹੈ ਜਿਕਰਯੋਗ ਹੈ ਕਿ ਬੱਸਾ ਵਿੱਚ ਫਰੀ ਸਫਰ ਕਰਨ ਵਾਲ਼ੀਆਂ ਮਹਿਲਾਵਾ ਕੋਲ ਆਧਾਰ ਕਾਰਡ ਦਾ ਮੌਜੂਦ ਹੋਣਾ ਲਾਜਮੀ ਹੈ ਅਤੇ ਮਹਿਲਾਵਾ ਏ ਸੀ ਬੱਸਾ ਦੇ ਵਿੱਚ ਫਰੀ ਸਫਰ ਨਹੀ ਕਰ ਸਕਣਗੀਆਂ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News