ਦੇਖੋ ਕਿਵੇਂ ਇਕ ਅਮੀਰ ਪਰਿਵਾਰ ਨੇ ਗ਼ਰੀਬ ਪਰਿਵਾਰ ਦੀ ਮਾਂ ਅਤੇ ਧੀ ਨਾਲ ਕੀਤੇ ਗ਼ਲਤ ਕੰਮ ।

ਦੇਖੋ ਕਿਵੇਂ ਇਕ ਅਮੀਰ ਪਰਿਵਾਰ ਨੇ ਗ਼ਰੀਬ ਪਰਿਵਾਰ ਦੀ ਮਾਂ ਅਤੇ ਧੀ ਨਾਲ ਕੀਤੇ ਗ਼ਲਤ ਕੰਮ ।

ਬੇਰੁਜ਼ਗਾਰੀ ਸਾਡੇ ਦੇਸ਼ ਵਿੱਚ ਬਹੁਤੀ ਜ਼ਿਆਦਾ ਤੇਜ਼ੀ ਨਾਲ ਵਧਦੀ ਜਾ ਰਹੀ ਹੈ । ਜਿਸ ਦੇ ਕਾਰਨ ਲੋਕ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਸਕੇ । ਅੱਜ ਦੇ ਸਮੇਂ ਵਿੱਚ ਕਈ ਲੋਕਾਂ ਨੂੰ ਦੋ ਵਕਤ ਵੀ ਨਹੀਂ ਮਿਲ ਰਿਹਾ । ਜਿਸ ਦੇ ਕਾਰਨ ਉਹ ਭੁੱਖੇ ਮਰ ਰਹੇ ਹਨ । ਸਰਕਾਰ ਵੀ ਇਨ੍ਹਾਂ ਲੋਕਾਂ ਦੀ ਕੋਈ ਸਹਾਇਤਾ ਨਹੀਂ ਕਰ ਰਹੀ ਕਿਉਂ ਕੀ ਇਹ ਗ਼ਰੀਬ ਹਨ ।

ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਗ਼ਰੀਬ ਪਰਿਵਾਰਾਂ ਇੱਕ ਸਰਕਾਰੀ ਨੌਕਰੀ ਦੇਵੇ ਤਾਂ ਜੋ ਇਹ ਆਪਣੇ ਪਰਿਵਾਰ ਦਾ ਢਿੱਡ ਪਾਲ ਸਕਣ । ਕਈ ਵਾਰ ਉਮੀਦ ਲੋਕ ਆਪਣੇ ਪੈਸੇ ਦੀ ਧੌਂਸ ਵਿੱਚ ਗ਼ਰੀਬ ਲੋਕਾਂ ਨਾਲ ਕਰਦੇ ਹਨ ਗ਼ਲਤ ਕੰਮ । ਇਸ ਤਰ੍ਹਾਂ ਦਾ ਹੀ ਇਕ ਮਾਮਲਾ ਇਕ ਪਿੰਡ ਵਿਚੋਂ ਆ ਰਿਹਾ ਹੈ ਜਿਥੇ ਦੱਸਿਆ ਜਾ ਰਿਹਾ ਹੈ ਕਿ ਜੱਟ ਨੇ ਨੀਵੀਂ ਜਾਤ ਦੀਆਂ ਔਰਤਾਂ ਨਾਲ

ਕੀਤਾ ਮਾੜਾ ਸਲੂਕ । ਪੀਡ਼ਤ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਹ ਹਰਾ ਵੱਢਣ ਲਈ ਖੇਤਾਂ ਵਿੱਚ ਗਏ ਹੋਏ ਸੀ । ਜਿਸ ਤੋਂ ਬਾਅਦ ਉਹ ਥੋੜ੍ਹੇ ਜਿਹੇ ਆਲੂ ਚੁਗਣਾ ਲੱਗ ਗਈਆਂ ਅਤੇ ਉਥੇ ਹੀ ਜੱਟ ਆ ਗਿਆ । ਜੱਟ ਦੇ ਨਾਲ ਉਹਦਾ ਮੁੰਡਾ ਸੀ ਅਤੇ ਜੱਟ ਨੇ ਆ ਕੇ ਕੁੜੀ ਦੀ ਮਾਂ ਦੀ ਚੁੰਨੀ ਲਾਹ ਦਿੱਤੀ ਜਿਸ ਵਿਚ ਕਿ ਥੋੜ੍ਹੇ ਜਿਹੇ ਆਲੂ ਸੀ । ਜਿਸ ਤੋਂ

ਬਾਅਦ ਕੁੜੀ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਮੁੰਡੇ ਨੇ ਕੁੜੀ ਦੇ ਦੋ ਲਫੇੜੇ ਮਾਰ ਦਿੱਤੇ । ਜੱਟ ਕਹਿੰਦਾ ਕਿ ਕੁੜੀ ਨੂੰ ਅੰਦਰ ਲਾਇਆ ਅਤੇ ਇਸ ਹੋਣ ਤੋਂ ਲਿਜਾ ਕੇ ਵੱਢ ਦਿੰਦੇ ਹਾਂ । ਜਿਸ ਤੋਂ ਬਾਅਦ ਉਥੋਂ ਭੱਜ ਗਏ ਅਤੇ ਪੁਲਸ ਵਿਚ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ । ਪਿੰਡ ਦੀ ਪੰਚਾਇਤ ਅਤੇ ਪੁਲਸ ਨੇ ਇਨ੍ਹਾਂ ਗ਼ਰੀਬ ਪਰਿਵਾਰ ਦੇ ਲੋਕਾਂ ਲਈ ਕੁਝ ਵੀ ਨਹੀਂ ਕੀਤਾ ।

Posted in Misc