ਪਾਰਲੀਮੈਂਟ ਚੋਂ ਕਿਸਾਨਾਂ ਦੇ ਹੱਕ ਚ ਫੈਸਲਾ,ਸਰਕਾਰ ਨੂੰ ਜਾਰੀ ਕੀਤਾ ਨੋਟਿਸ

ਦੇਸ਼ ਭਰ ਦੇ ਕਿਸਾਨਾ ਦਾ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਨੂੰ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਉੱਥੇ ਹੀ ਕਿਸਾਨ ਆਗੂਆਂ ਦੇ ਵੱਲੋ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਚੱਲਦਿਆਂ ਦੇਸ਼ ਭਰ ਦੇ ਵਿੱਚ ਰੈਲੀਆਂ ਅਤੇ ਮਹਾਪੰਚਾਇਤਾ ਕੀਤੀਆਂ ਜਾ ਰਹੀਆ ਹਨ ਇਸੇ ਦੌਰਾਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈ ਕਿਸਾਨ ਰੈਲੀ ਦੇ ਵਿੱਚ ਪੁੱਜੇ ਲੋਕਾ ਨੂੰ ਸੰਬੋਧਨ ਕਰਦਿਆ ਹੋਇਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆਂ ਕਿ ਕਿਸਾਨਾ ਦਾ ਅੰਦੋਲਨ ਪੂਰੇ ਸਿਖਰਾ ਤੇ ਚੱਲ ਰਿਹਾ ਹੈ

ਅਤੇ ਕਿਸਾਨ ਇਹ ਪੱਕਾ ਪ੍ਰਣ ਕਰਕੇ ਬੈਠੇ ਹੋਏ ਹਨ ਕਿ ਖੇਤੀ ਕਾਨੂੰਨਾ ਨੂੰ ਰੱਦ ਕਰਵਾਕੇ ਹੀ ਇੱਥੋ ਵਾਪਿਸ ਪਰਤਿਆ ਜਾਵੇਗਾ ਉਹਨਾਂ ਆਖਿਆਂ ਕਿ ਦੇਸ਼ ਦੀ ਮੋਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ ਕਿਉਕਿ ਇਸ ਸਮੇ ਦੇਸ਼ ਦੇ ਵਿੱਚ ਮਹਿੰਗਾਈ ਸਿਖਰਾ ਤੇ ਪੁੱਜੀ ਹੋਈ ਹੈ ਜਿਸ ਨੂੰ ਕਾ ਬੂ ਚ ਕਰਨਾ ਮੋਦੀ ਸਰਕਾਰ ਤੋ ਅਸੰਭਵ ਜਾਪ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਦੇਸ਼ ਦਾ ਗਰੀਬ ਤਬਕਾ ਅਤੇ ਆਮ ਵਰਗ ਸਭ ਤੋ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਰਾਜੇਵਾਲ ਨੇ ਬੀਤੇ ਦਿਨੀ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਹੋਏ

ਹ ਮ ਲੇ ਸਬੰਧੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਆਖਿਆਂ ਕਿ ਕਿਸਾਨ ਜਾਂ ਕਿਸਾਨ ਆਗੂਆਂ ਤੇ ਹ ਮ ਲਿ ਆਂ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਕਿਸਾਨਾ ਦੇ ਇਸ ਅੰਦੋਲਨ ਦੀ ਗੂੰ ਜ ਨਾ ਕੇਵਲ ਭਾਰਤ ਬਲਕਿ ਦੁਨੀਆ ਦੇ ਵੱਖ ਵੱਖ ਦੇਸ਼ ਤੀਕਰ ਪੁੱਜੀ ਹੈ ਅਤੇ ਕਿਸਾਨਾ ਦੇ ਹੱਕ ਵਿੱਚ ਕਈ ਦੇਸ਼ ਦੀਆ ਪਾਰਲੀਮੈਂਟਾਂ ਚ ਬਹਿਸ ਵੀ ਹੋ ਚੁੱਕੀ ਹੈ ਜਿਸ ਦੇ ਚੱਲਦਿਆਂ ਮੋਦੀ ਸਰਕਾਰ ਨੂੰ ਕਿਸਾਨਾ ਨੇ ਵੱਡਾ ਝਟਕਾ ਦਿੱਤਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News