ਵੱਡਾ ਸਿਆਸੀ ਧ ਮਾ ਕਾ ਢੀਂਡਸੇ ਦੀ ਕੇਜਰੀਵਾਲ ਦੇ ਲੀਡਰ ਨਾਲ ਮੀਟਿੰਗ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁ ੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਪੰਜਾਬ ਵਿੱਚ 2022 ਚ ਹੋਣ ਜਾ ਰਹੀਆਂ ਵਿਧਾਨ ਚੋਣਾ ਵਿੱਚ ਆਮ ਆਦਮੀ ਪਾਰਟੀ ਅਤੇ ਢੀਢਸਾ ਗ ਰੁੱਪ ਵਿਚਕਾਰ ਗੱ ਠਜੋੜ ਹੋ ਸਕਦਾ ਹੈ ਜਿਸ ਸਬੰਧੀ ਸੁਖਦੇਵ ਸਿੰਘ ਢੀਢਸਾ ਅਤੇ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਵਿਚਕਾਰ ਦਿੱਲੀ ਚ ਮੀਟਿੰਗ ਹੋਣ ਦੀਆ ਖਬਰਾ ਸਾਹਮਣੇ ਆਈਆਂ ਹਨ ਹਾਲਾਕਿ ਇਸ ਤੋ ਪਹਿਲਾ ਪਰਮਿੰਦਰ ਸਿੰਘ ਢੀਢਸਾ ਵੀ ਅਕਸਰ

ਇਹ ਕਹਿੰਦੇ ਹੋਏ ਸੁਣੇ ਗਏ ਹਨ ਕਿ ਜਿਸ ਵੀ ਪਾਰਟੀ ਦੇ ਏਜੰਡੇ ਸਾਫ ਤੇ ਸ਼ਪੱਸ਼ਟ ਹੋਣਗੇ ਅਸੀ ਉਹਨਾਂ ਨਾਲ ਗੱਠਜੋੜ ਕਰ ਸਕਦੇ ਹਾਂ ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਸੁਖਦੇਵ ਸਿੰਘ ਢੀਢਸਾ ਨੇ ਆਖਿਆਂ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋ ਬੁ ਰੀ ਤ ਰਾ ਨਿ ਰਾ ਸ਼ ਹੋ ਚੁੱਕੇ ਹਨ ਤੇ ਉਹ ਫੇਰਬਦਲ ਕਰਨਾ ਚਾਹੁੰਦੇ ਹਨ ਉਹਨਾਂ ਆਖਿਆਂ ਕਿ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਇਕ ਵੱਡੇ ਆਗੂ ਦੇ ਨਾਲ ਮੀਟਿੰਗ ਹੋਈ ਹੈ ਅਤੇ ਸਾਡੀ ਕੋਸ਼ਿਸ਼ ਇਹ ਹੈ ਕਿ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਇਕ ਫਰੰਟ ਬਣਾਇਆਂ ਜਾਵੇ ਉਹਨਾਂ ਨੇ

ਸੁਖਬੀਰ ਬਾਦਲ ਦੁਆਰਾਂ ਕੀਤੀਆਂ ਜਾ ਰਹੀਆਂ ਰੈ ਲੀ ਆਂ ਵਿੱਚ ਜੁੜ ਰਹੇ ਇਕੱਠ ਸਬੰਧੀ ਆਖਿਆਂ ਕਿ ਸਾਰੇ ਲੋਕ ਜਾਣਦੇ ਹਨ ਕਿ ਸੁਖਬੀਰ ਬਾਦਲ ਦੀਆ ਰੈ ਲੀ ਆਂ ਦੇ ਵਿੱਚ ਐੱਸ ਜੀ ਪੀ ਸੀ ਦਾ ਵੱਡਾ ਹੱਥ ਹੁੰਦਾ ਹੈ ਅਤੇ ਬਾਦਲ ਦੀਆ ਰੈਲੀਆ ਦੇ ਵਿੱਚ 2-3 ਹਜਾਰ ਦੇ ਕਰੀਬ ਐੱਸ ਜੀ ਪੀ ਸੀ ਦੇ ਮੁ ਲਾ ਜਿ ਮ ਹੁੰਦੇ ਹਨ ਇੱਥੋਂ ਤੱਕ ਕਿ ਲੰਗਰ ਅਤੇ ਬੱਸਾ ਭੇਜਣ ਦੀ ਸੇਵਾ ਵੀ ਐੱਸ ਜੀ ਪੀ ਸੀ ਵੱਲੋ ਹੀ ਕੀਤੀ ਜਾਦੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News