ਕਿਸਾਨਾਂ ਤੇ ਲਾ ਠੀ ਚਾਰਜ ਪੁਲਿਸ ਨੇ ਭਜਾ ਭਜਾ ਕੁੱ ਟੇ ਕਿਸਾਨ

ਦੇਸ਼ ਭਰ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਵਿ ਰੋ ਧ ਪ੍ਰਦਰਸ਼ਨ ਜਾਰੀ ਹੈ ਅਤੇ ਕਿਸਾਨ ਖੇਤੀ ਕਾਨੂੰਨਾ ਦੇ ਵਿਰੋਧ ਚ ਜਿੱਥੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਉੱਥੇ ਹੀ ਦੇਸ਼ ਚ ਭਾਜਪਾ ਆਗੂਆਂ ਦਾ ਕਿਸਾਨਾ ਦੁਆਰਾ ਵਿਰੋਧ ਕਰਨਾ ਵੀ ਜਾਰੀ ਹੈ ਇਸੇ ਦੌਰਾਨ ਇਕ ਵੱਡੀ ਖਬਰ ਹਰਿਆਣਾ ਦੇ ਸਿਰਸਾ ਤੋ ਸਾਹਮਣੇ ਆਈ ਹੈ ਜਿੱਥੇ ਕਿ ਇਕ ਵਾਰ ਫਿਰ ਤੋ ਕਿਸਾਨਾ ਦੇ ਉੱਪਰ ਪੁਲਿਸ ਦੁਆਰਾਂ ਲਾ ਠੀ ਚਾ ਰਜ ਕੀਤਾ ਗਿਆ ਅਤੇ ਕਿਸਾਨਾ ਦੇ ਉੱਪਰ ਵਾਟਰ ਕੈ ਨ ਨ ਦਾ ਪ੍ਰਯੋਗ ਵੀ ਕੀਤਾ ਗਿਆ ਹੈ

ਦਰਅਸਲ ਅੱਜ ਸਿਰਸਾ ਦੇ ਵਿੱਚ ਨਗਰ ਕੌਸਲਰ ਦੇ ਚੇਅਰਮੈਨ ਦੀ ਚੋਣ ਸੀ ਜਿਸ ਨੂੰ ਲੈ ਕਿ ਕਿਸਾਨਾ ਨੇ ਦੋ ਦਿਨ ਪਹਿਲਾ ਹੀ ਐਲਾਨ ਕਰ ਦਿੱਤਾ ਸੀ ਕਿ ਉਹਨਾਂ ਤਰਫੋ ਭਾਜਪਾ ਆਗੂਆਂ ਦੇ ਵੋਟਾ ਪਾਉਣ ਆਉਣ ਤੇ ਵਿਰੋਧ ਹੋਵੇਗਾ ਜਿਸ ਲਈ ਕਿਸਾਨ ਸਵੇਰ ਤੋ ਹੀ ਇਕੱਠੇ ਹੋਣਾ ਸ਼ੁਰੂ ਹੋ ਗਏ ਇਸ ਦੌਰਾਨ ਜਦੋ ਭਾਜਪਾ ਆਗੂ ਸੁਨੀਤਾ ਦੁੱਗਲ ਅਤੇ ਗੋਪਾਲ ਕਾਂਡਾਂ ਵੋਟ ਪਾਉਣ ਲਈ ਪੁੱਜੇ ਤਾ ਕਿਸਾਨਾ ਦੇ ਵੱਲੋ ਉਹਨਾਂ ਦਾ ਜ਼ ਬ ਰ ਦਸਤ ਵਿਰੋਧ ਕੀਤਾ ਗਿਆ ਅਤੇ ਪੁਲਿਸ ਦੁਆਰਾਂ ਸੁਰੱਖਿਆ ਦੇ ਲਈ ਕੀਤੀ ਗਈ ਬੈਰੀਕੇਡਿੰਗ ਨੂੰ ਵੀ ਤੋੜ ਦਿੱਤਾ ਗਿਆ ਜਿਸ ਉਪਰੰਤ ਪੁਲਿਸ ਦੁਆਰਾਂ ਸਖਤੀ ਵਰਤਦਿਆਂ ਹੋਇਆਂ

ਕਿਸਾਨਾ ਤੇ ਲਾ ਠੀ ਚਾ ਰ ਜ ਕੀਤਾ ਗਿਆ ਅਤੇ ਵਾਟਰ ਕੈ ਨ ਨ ਦਾ ਪ੍ਰਯੋਗ ਵੀ ਕੀਤਾ ਗਿਆ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News