ਲੱਖਾ ਸਿਧਾਣਾ ਦੀ ਗ੍ਰਿ ਫ਼ ਤਾ ਰੀ ਬਾਰੇ ਭਾਈ ਹਰਜਿੰਦਰ ਸਿੰਘ ਮਾਝੀ ਦਾ ਵੱਡਾ ਬਿਆਨ

ਉਕਤ ਤਸਵੀਰਾ ਸ਼੍ਰੀ ਮਸਤੂਆਣਾ ਸਾਹਿਬ ਦੀਆ ਹਨ ਜਿੱਥੋਂ ਕਿ ਅੱਜ ਲੱਖਾ ਸਿਧਾਣਾ ਦੀ ਅਗਵਾਈ ਦੇ ਵਿੱਚ ਵੱਡਾ ਕਾਫਲਾ ਦਿੱਲੀ ਲਈ ਰਵਾਨਾ ਹੋਇਆਂ ਜਿਸ ਵਿੱਚ ਗੱਡੀਆਂ ਅਤੇ ਬੱਸਾ ਤੋ ਇਲਾਵਾ ਨੌਜਵਾਨ ਹੋਰ ਵੀ ਵਾਹਨਾ ਤੇ ਸਵਾਰ ਸਨ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਆਖਿਆਂ ਕਿ ਸਾਰੀ ਸੰਗਤ ਲੱਖਾ ਸਿਧਾਣਾ ਦੀ ਅਗਵਾਈ ਦੇ ਵਿੱਚ ਕਿਰਤੀਆਂ ਦੀ ਜਿੱਤ ਦੀ ਅਰਦਾਸ ਕਰਕੇ ਦਿੱਲੀ ਵੱਲ ਨੂੰ ਤੁਰੀ ਹੈ ਉਹਨਾਂ ਸ਼ਪੱਸ਼ਟ ਕੀਤਾ ਕਿ ਲੱਖਾ ਸਿਧਾਣਾ ਇਸ ਕਾਫਲੇ ਦੇ ਵਿੱਚ ਲਗਾਤਾਰ ਨਾਲ ਬਣੇ ਰਹਿਣਗੇ

ਅਤੇ ਕਿਸੇ ਵਿੱਚ ਵੀ ਹਿੰਮਤ ਨਹੀ ਹੈ ਕਿ ਕੋਈ ਲੱਖੇ ਸਿਧਾਣੇ ਨੂੰ ਗਿ੍ਰਫਤਾਰ ਕਰ ਸਕੇ ਉਹਨਾਂ ਦੱਸਿਆ ਕਿ ਇਸ ਦੌਰਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਨੂੰ ਵੀ ਦਿੱਲੀ ਵਿਖੇ ਨਾਲ ਲੈ ਕੇ ਜਾਣ ਦਾ ਪ੍ਰੋਗਰਾਮ ਸੀ ਪਰ ਸ਼੍ਰੀ ਮਸਤੂਆਣਾ ਤੋ ਸਾਹਿਬ ਤੋ ਕਾਫਲੇ ਦੇ ਤੁਰਨ ਵਿੱਚ ਹੋਈ ਦੇਰੀ ਅਤੇ ਰਾਤ ਹਨੇਰੇ ਸਮੇ ਦਿੱਲੀ ਪੁੱਜਣ ਦੇ ਚੱਲਦਿਆਂ ਉਸ ਪ੍ਰੋਗਰਾਮ ਨੂੰ ਕੈਂਸਲ ਕਰ ਦਿੱਤਾ ਗਿਆ ਹੈ ਉਹਨਾਂ ਆਖਿਆਂ ਕਿ ਦਿੱਲੀ ਪੁੱਜਣ ਲਈ ਕਾਫਲੇ ਚ ਮੌਜੂਦ ਨੌਜਵਾਨਾ ਵਿੱਚ ਇਸ ਪ੍ਰਤੀ ਬਹੁਤ ਉਤਸ਼ਾਹ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News