ਵੱਡੀ ਗਿਣਤੀ ‘ਚ ਪੁਲਿਸ ਮਾ ਰਨ ਗਈ ਪਿੰਡ ‘ਚ ਰੇਡ, ਉਪਰੋਂ ਅੱਕੇ ਬੈਠੇ ਸੀ ਪਿੰਡ ਦੇ ਲੋਕ, ਬਸ ਫੇਰ …

ਅਬੋਹਰ ਦੇ ਪਿੰਡ ਚਿਰਾਗ਼ ਢਾਣੀਆਂ ਵਿਖੇ ਰੇ ਡ ਕਰਨ ਗਈਆਂ ਸ਼ ਰਾ ਬ ਠੇ ਕੇ ਦਾ ਰ ਅਤੇ ਪੁ ਲਿਸ ਮੁ ਲਾਜਿਮਾ ਦੀਆ ਗੱਡੀਆਂ ਤੇ ਪਿੰਡ ਵਾਸੀਆ ਦੇ ਵੱਲੋ ਇੱ ਟਾ ਰੋ ੜੇ ਚ ਲਾ ਉ ਣ ਦੀ ਖਬਰ ਸਾਹਮਣੇ ਆਈ ਹੈ ਦਰਅਸਲ ਸ਼ ਰਾ ਬ ਠੇਕੇਦਾਰਾਂ ਦੀ ਅ ਗ ਵਾ ਈ ਵਿੱਚ ਪੁਲਿਸ ਵੱਲੋ ਪਿੰਡ ਚ ਰੇ ਡ ਮਾ ਰੀ ਜਾਦੀ ਹੈ ਜਿਸ ਲਈ ਸ਼ ਰਾ ਬ ਠੇਕੇਦਾਰਾਂ ਅਤੇ ਪੁਲਿਸ ਦੀਆ ਕਰੀਬ 15-17 ਗੱਡੀਆਂ ਪਿੰਡ ਵਿੱਚ ਪੁੱਜਦੀਆਂ ਹਨ ਜਿਸ ਦੌਰਾਨ ਇਕ ਘਰ ਦੀ ਤ ਲਾ ਸ਼ੀ ਲਈ ਜਾਦੀ ਹੈ ਪਰ

ਪੁਲਿਸ ਵੱਲੋ ਕੁਝ ਵੀ ਇਤਰਾਜਯੋਗ ਸਮਾਨ ਬ ਰਾ ਮ ਦ ਨਹੀ ਕੀਤਾ ਜਾਦਾ ਜਿਸ ਉਪਰੰਤ ਭ ੜ ਕੇ ਹੋਏ ਪਿੰਡ ਵਾਸੀਆ ਦੇ ਵੱਲੋ ਸ਼ ਰਾ ਬ ਦੇ ਠੇਕੇਦਾਰਾਂ ਅਤੇ ਪੁ ਲਿਸ ਮੁ ਲਾਜਿਮਾ ਤੇ ਹ ਮ ਲਾ ਕਰ ਦਿੱਤਾ ਜਾਦਾ ਹੈ ਪਿੰਡ ਦੇ ਸਰਪੰਚ ਰਾਮ ਲਾਲ ਨੇ ਸ਼ ਰਾ ਬ ਠੇ ਕੇ ਦਾ ਰਾਂ ਤੇ ਇ ਲ ਜ਼ਾ ਮ ਲਗਾਉਂਦਿਆਂ ਹੋਇਆਂ ਆਖਿਆਂ ਕਿ ਇਸ ਤੋ ਪਹਿਲਾ ਵੀ ਉਹਨਾਂ ਦੁਆਰਾਂ ਪਿੰਡ ਵਿੱਚ ਰੇ ਡ ਕਰਕੇ ਪਿੰਡ ਵਾਸੀਆ ਨੂੰ ਤੰ ਗ ਪ ਰੇ ਸ਼ਾ ਨ ਕੀਤਾ ਗਿਆ ਜਿਸ ਨੂੰ ਲੈ ਕਿ ਪਿੰਡ ਦੇ ਲੋਕਾ ਵਿੱਚ ਸ਼ ਰਾ ਬ ਠੇਕੇਦਾਰਾਂ ਅਤੇ ਪੁ ਲਿਸ ਮੁ ਲਾਿਜਮਾ ਪ੍ਰਤੀ ਰੋ ਸ ਹੈ ਉਹਨਾਂ ਆਖਿਆਂ ਕਿ ਪੁਲਿਸ ਦਾ ਫ ਰ ਜ ਸੀ ਕਿ ਉਹ ਪਿੰਡ ਦਾ ਮੁਖੀਆ ਹੋਣ ਨਾਤੇ ਮੇਰੇ ਨਾਲ ਸੰਪਰਕ ਕਰਦੇ ਪਰ ਪੁਲਿਸ ਵੱਲੋ ਅਜਿਹਾ ਕੁਝ ਨਹੀ ਕੀਤਾ ਗਿਆ ਜਿਸ ਦੇ ਚੱਲਦਿਆਂ ਜਦ ਅੱਜ ਪੁਲਿਸ ਦੇ ਹੱ ਥ ਕੁਝ ਨਾ ਲੱਗਾ ਤਾ ਗ਼ੁੱ ਸੇ ਚ ਆਏ

ਪਿੰਡ ਵਾਸੀਆ ਵੱਲੋ ਉਨ੍ਹਾਂ ਦਾ ਵਿ ਰੋ ਧ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋ ਇਸ ਮਾ ਮ ਲੇ ਦੇ ਵਿੱਚ 12 ਜਾ ਣਿ ਆਂ ਖਿ ਲਾ ਫ ਮਾ ਮ ਲਾ ਦ ਰ ਜ ਕਰ ਲਿਆ ਗਿਆ ਹੈ ਜਿਹਨਾ ਵਿੱਚ ਕੁਝ ਮਹਿਲਾਵਾ ਵੀ ਸ਼ਾਮਿਲ ਹਨ ਜਿਹਨਾ ਦੀ ਭਾਲ ਵਾਸਤੇ ਪੁਲਿਸ ਦੁਆਰਾਂ ਛਾ ਪੇ ਮਾ ਰੀ ਕੀਤੀ ਜਾ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News