SIT ਰੱਦ ਹੋਣ ਤੋਂ ਬਾਅਦ ਬ ਰ ਗਾੜੀ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਕਰਤੇ ਵੱਡੇ ਹੋ ਸ਼ ਉਡਾਊ ਖੁਲਾਸੇ

ਪੰਜਾਬ ਕਾਗਰਸ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਅੱਜ ਵਿਸਾਖੀ ਦੇ ਦਿਹਾੜੇ ਮੌਕੇ ਬੁਰਜ ਜਵਾਹਰ ਸਿੰਘ ਵਿਖੇ ਪੁੱਜੇ ਜਿੱਥੇ ਕਿ ਉਹਨਾਂ ਨੇ ਸ਼ੋਸ਼ਲ ਮੀਡੀਆ ਤੇ ਲਾਇਵ ਆ ਕੇ ਆਖਿਆਂ ਕਿ ਇਹ ਉਹ ਸਥਾਨ ਹੈ ਜਿੱਥੋਂ ਕਿ ਬਰ ਗਾ ੜੀ ਘਟ ਨਾ ਕ੍ਰ ਮ ਲਈ ਗੁਰੂ ਸਾਹਿਬ ਦੇ ਪਾਵਨ ਸਰੂਪਾ ਨੂੰ ਚੋ ਰੀ ਕੀਤਾ ਗਿਆ ਸੀ ਇਸ ਮੌਕੇ ਸਿੱਧੂ ਨੇ ਆਖਿਆਂ ਕਿ ਜਿਸ ਤਰਾ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਸਰਵਜਨਕ ਕੀਤਾ ਗਿਆ ਸੀ ਉਸੇ ਤਰਾ ਹੁਣ ਬੇ ਅ ਦ ਬੀ ਕਾਂ ਡ ਦੀ ਜੋ ਰਿਪੋਰਟ ਆਈ ਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ

ਐੱਸ ਆਈ ਟੀ ਦੁਆਰਾਂ ਤਿਆਰ ਕੀਤੀ ਗਈ ਹੈ ਉਸ ਨੂੰ ਵੀ ਸਰਵਜਨਕ ਕੀਤਾ ਜਾਵੇ ਉਹਨਾਂ ਕੈਪਟਨ ਸਰਕਾਰ ਨੂੰ ਨਿਸ਼ਾਨੇ ਤੇ ਲੈਦਿਆ ਹੋਇਆਂ ਆਖਿਆਂ ਕਿ ਕਾਨੂੰਨ ਹਮੇਸ਼ਾ ਤੱ ਥਾਂ ਦੇ ਆਧਾਰ ਤੇ ਫੈਸਲਾ ਦਿੰਦਾ ਹੈ ਪਰ ਜੇਕਰ ਤੱਥ ਅਤੇ ਤੱਥ ਪੇਸ਼ ਕਰਨ ਵਾਲੇ ਹੀ ਕਮਜ਼ੋਰ ਹੋਣ ਤਾ ਫੈਸਲੇ ਦਾ ਕਮਜ਼ੋਰ ਹੋਣਾ ਤੈਅ ਹੁੰਦਾ ਹੈ ਉਹਨਾਂ ਆਖਿਆਂ ਕਿ ਅੱਜ ਸਾਰਾ ਪੰਜਾਬ ਇਹ ਗੱਲ ਪੁੱ ਛ ਰਿਹਾ ਹੈ ਕਿ ਤੱਥ ਪੇਸ਼ ਕਰਨ ਵਾਲੇ ਵਕੀਲ ਕਮਜ਼ੋਰ ਕਿਉ ਚੁਣੇ ਗਏ ਸਨ

ਜਦਕਿ ਭਾਰਤ ਦੇ ਚੋਟੀ ਦੇ ਵਕੀਲਾ ਵਿੱਚੋਂ ਕੋਈ ਵਕੀਲ ਚੁਣ ਕੇ ਕੇਸ ਲ ੜ ਨ ਲਈ ਅੱਗੇ ਕਿਉ ਨਹੀ ਕੀਤਾ ਗਿਆ ਉਹਨਾਂ ਆਖਿਆਂ ਕਿ ਇਹ ਬੇਅ ਦ ਬੀ ਕਾਂ ਡ 2015 ਚ ਵਾਪ ਰਿ ਆਂ ਸੀ ਤੇ ਇਸ ਸਾਲ ਇਸ ਨੂੰ ਵਾ ਪ ਰਿਆਂ ਹੋਇਆਂ 6 ਸਾਲ ਬੀਤ ਚੁੱਕੇ ਹਨ ਪਰ ਪੰਜਾਬ ਅਤੇ ਪੰਜਾਬੀਆ ਨੂੰ ਇਨਸਾਫ਼ ਤੋ ਫਿਰ ਵਾਂਝਾ ਰਹਿਣਾ ਪਿਆਂ ਹੈ ਜੋ ਕਿ ਇਕ ਪ੍ਰਕਾਰ ਦਾ ਧੋਖਾ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News