ਹੁਣੇ-ਹੁਣੇ ਆਈ ਵੱਡੀ ਖ਼ਬਰ, ਸੁਖਬੀਰ ਬਾਦਲ ਵੱਲੋਂ ਉੱਪ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਵੱਡਾ ਐ ਲਾਨ ਕਰਦਿਆਂ ਹੋਇਆਂ ਆਖਿਆਂ ਗਿਆ ਕਿ ਜੇਕਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾ ਪੰਜਾਬ ਦਾ ਉੱਪ ਮੁੱਖ ਮੰਤਰੀ ਦ ਲਿ ਤ ਭਾਈਚਾਰੇ ਦੇ ਵਿੱਚੋਂ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਕਿ ਸਰਕਾਰ ਬਣਨ ਤੇ ਦੁਆਬੇ ਦੇ ਵਿੱਚ ਡਾ ਬੀ ਆਰ ਅੰਬੇਦਕਰ ਦੇ ਨਾਮ ਤੇ ਇਕ ਵੱਡੀ ਯੂਨੀਵਰਸਿਟੀ ਦਾ ਨਿਰਮਾਣ ਵੀ ਕੀਤਾ ਜਾਵੇਗਾ ਤਾ

ਜੋ ਉਹਨਾਂ ਦੀ ਸੋਚ ਅਤੇ ਵਿਚਾਰਾ ਨੂੰ ਨਵੀ ਪੀੜੀ ਤੱਕ ਪਹੁੰਚਾਇਆਂ ਜਾ ਸਕੇ ਉਹਨਾਂ ਨੇ 2022 ਦੀਆ ਚੋਣਾ ਲੜਨ ਸਬੰਧੀ ਆਖਿਆਂ ਕਿ ਉਹਨਾਂ ਦੀ ਕਈ ਪਾਰਟੀਆਂ ਦੇ ਨਾਲ ਗੱ ਠ ਜੋ ੜ ਸਬੰ ਧੀ ਵਿਚਾਰਾ ਚੱਲ ਰਹੀਆ ਹਨ ਜਿਸ ਬਾਰੇ ਸਮਾ ਆਉਣ ਤੇ ਫੈਸਲਾ ਲੈ ਲਿਆ ਜਾਵੇਗਾ ਅਤੇ ਸਾਰਿਆ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਡਾ ਬੀ ਆਰ ਅੰਬੇਦਕਰ ਦੀ ਜਯੰਤੀ ਮੌਕੇ

ਜਲੰਧਰ ਪੁੱਜੇ ਸਨ ਜਿੱਥੇ ਉਹਨਾਂ ਵੱਲੋ ਇਹ ਦੋ ਵੱਡੇ ਐ ਲਾਨ ਕੀਤੇ ਗਏ ਹਨ ਸੋ ਦੇਖਣਾ ਹੋਵੇਗਾ ਕਿ ਕੀ ਸ਼੍ਰੋਮਣੀ ਅਕਾਲੀ ਦਲ 2022 ਦੀਆ ਚੋਣਾ ਵਿੱਚ ਸਰਕਾਰ ਬਣਾਉਣ ਚ ਕਾਮਯਾਬ ਹੋਵੇਗਾ ਜਾਂ ਫਿਰ ਉਹਨਾਂ ਦੇ ਇਹ ਵਾਅਦੇ ਚੋਣ ਵਾਅਦੇ ਦੇ ਰੂਪ ਵਿੱਚ ਹੀ ਪਏ ਰਹਿਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News