ਜਲੰਧਰ ਵਿੱਚ ਵਿ ਰੋ ਧ ਹੋਣ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਬਿਆਨ

ਪੰਜਾਬ ਵਿੱਚ 2022 ਚ ਹੋਣ ਜਾ ਰਹੀਆਂ ਚੋਣਾ ਵਾਸਤੇ ਅਕਾਲੀ ਦਲ ਪੱਬਾਂ ਭਾਰ ਹੋਇਆਂ ਦਿਖਾਈ ਦੇ ਰਿਹਾ ਹੈ ਜਿਸ ਦੇ ਮੱਦੇਨਜਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾ ਪੰਜਾਬ ਦਾ ਉੱਪ ਮੁੱਖ ਮੰਤਰੀ ਦ ਲਿ ਤ ਭਾਈਚਾਰੇ ਦੇ ਵਿੱਚੋਂ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਕਿ ਸਰਕਾਰ ਬਣਨ ਤੇ ਦੁਆਬੇ ਦੇ ਵਿੱਚ

ਡਾ ਬੀ ਆਰ ਅੰਬੇਦਕਰ ਦੇ ਨਾਮ ਤੇ ਇਕ ਵੱਡੀ ਯੂਨੀਵਰਸਿਟੀ ਦਾ ਨਿਰਮਾਣ ਵੀ ਕੀਤਾ ਜਾਵੇਗਾ ਤਾ ਜੋ ਉਹਨਾਂ ਦੀ ਸੋਚ ਅਤੇ ਵਿਚਾਰਾ ਨੂੰ ਨਵੀ ਪੀ ੜੀ ਤੱਕ ਪਹੁੰਚਾਇਆਂ ਜਾ ਸਕੇ ਉਹਨਾਂ ਨੇ 2022 ਦੀਆ ਚੋਣਾ ਲੜਨ ਸਬੰਧੀ ਆਖਿਆਂ ਕਿ ਉਹਨਾਂ ਦੀ ਕਈ ਪਾਰਟੀਆਂ ਦੇ ਨਾਲ ਗੱਠਜੋੜ ਸਬੰਧੀ ਵਿਚਾਰਾ ਚੱਲ ਰਹੀਆ ਹਨ ਜਿਸ ਬਾਰੇ ਸਮਾ ਆਉਣ ਤੇ ਫੈਸਲਾ ਲੈ ਲਿਆ ਜਾਵੇਗਾ ਅਤੇ ਸਾਰਿਆ ਨੂੰ ਸੂਚਿਤ ਕਰ ਦਿੱਤਾ ਜਾਵੇਗਾ

ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਡਾ ਬੀ ਆਰ ਅੰਬੇਦਕਰ ਦੀ ਜਯੰਤੀ ਮੌਕੇ ਜਲੰਧਰ ਪੁੱਜੇ ਸਨ ਜਿੱਥੇ ਉਹਨਾਂ ਵੱਲੋ ਇਹ ਦੋ ਵੱਡੇ ਐਲਾਨ ਕੀਤੇ ਗਏ ਹਨ ਸੋ ਦੇਖਣਾ ਹੋਵੇਗਾ ਕਿ ਕੀ ਸ਼੍ਰੋਮਣੀ ਅਕਾਲੀ ਦਲ 2022 ਦੀਆ ਚੋਣਾ ਵਿੱਚ ਸਰਕਾਰ ਬਣਾਉਣ ਚ ਕਾਮਯਾਬ ਹੋਵੇਗਾ ਜਾਂ ਫਿਰ ਉਹਨਾਂ ਦੇ ਇਹ ਵਾਅਦੇ ਚੋਣ ਵਾਅਦੇ ਦੇ ਰੂਪ ਵਿੱਚ ਹੀ ਪਏ ਰਹਿਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News