ਇਸ ਮਸ਼ਹੂਰ ਅਦਾਕਾਰ ਦੇ ਘਰੇ ਪਿਆ ਮਾਤਮ ਅਨਿਲ ਕਪੂਰ ਦੀ ਮੌਤ ਤੇ ਪ੍ਰਸੰਸਕਾਂ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਫਿਲਮੀ ਜਗਤ ਨਾਲ ਜੁੜੀ ਇਕ ਹੋਰ ਮੰ-ਦ-ਭਾ-ਗੀ ਖਬਰ ਸਾਹਮਣੇ ਆਈ ਹੈ। ਜੇਕਰ ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਫ਼ਿਲਮੀ ਜਗਤ ਨਾਲ ਜੁੜੀਆਂ ਬਹੁਤ ਘਟਨਾਵਾਂ ਆਇਆਂ ਅਤੇ ਬਹੁਤ ਸਾਰੇ ਵੱਡੇ ਸਿਤਾਰੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਤੋਂ ਇਲਾਵਾ ਕਰੋਨਾ ਮ-ਹਾ-ਮਾ-ਰੀ ਦੇ ਕ-ਹਿ-ਰ ਦੇ ਚਲਦਿਆਂ ਆਏ ਦਿਨ ਕੋਈ ਨਾ ਕੋਈ ਫਿਲਮੀ ਅਦਾਕਾਰ ਜਾਂ ਇਸ ਜਗਤ ਨਾਲ ਜੁੜੇ ਹੋਏ ਲੋਕ ਇਸ ਦੀ ਚ-ਪੇ-ਟ ਵਿਚ ਆਉਂਦੇ ਰਹਿੰਦੇ ਹਨ। ਇਸੇ ਦੌਰਾਨ ਇਕ ਵੱਡੇ ਅਦਾਕਾਰ ਅਤੇ ਬਿਜਨਸਮੈਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਜਿਸ ਤੋ ਬਾਅਦ ਸੋਗ ਛਾ ਗਿਆ।

ਇੱਕ ਲੰਮੇ ਅਰਸੇ ਤੋਂ ਟੀਵੀ ਜਗਤ ਅਤੇ ਫ਼ਿਲਮੀ ਜਗਤ ਨਾਲ ਜੁੜੇ ਅਦਾਕਾਰ ਰਾਮ ਕਪੂਰ ਦੇ ਪਿਤਾ ਅਨਿਲ ਕਪੂਰ ਦਾ ਦਿ-ਹਾਂ-ਤ ਹੋ ਗਿਆ। ਰਾਮ ਕਪੂਰ ਦੀ ਅਦਾਕਾਰੀ ਨੂੰ ਸੀਰੀਅਲ ਬੜੇ ਅੱਛੇ ਲਗਤੇ ਹੈਂ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ। ਦੱਸ ਦਈਏ ਕਿ ਰਾਮ ਕਪੂਰ ਦੇ ਪਿਤਾ ਦੀ ਉਮਰ 74 ਸਾਲਾਂ ਦੀ ਸੀ ਅਤੇ ਉਹ ਇੱਕ ਚੰਗੇ ਨਾਮਵਰ ਕਾਰੋਬਾਰੀ ਵੀ ਸਨ। ਇਸ ਖ਼ਬਰ ਦੀ ਜਾਣਕਾਰੀ ਰਾਮ ਕਪੂਰ ਨੇ ਆਪ ਆਪਣੇ ਸੋਸ਼ਲ ਮੀਡੀਆ ਤੇ ਇਕ ਪੋਸਟ ਰਾਹੀਂ ਦਿੱਤੀ।

ਉਹਨਾਂ ਨੇ ਇੱਕ ਪੋਸਟ ਰਾਹੀਂ ਤਸਵੀਰ ਸਾਂਝੀ ਕੀਤੀ ਅਤੇ ਉਸ ਤਸਵੀਰ ਤੇ ਲਿਖਿਆ ਹੈ ਕਿ ਤੁਸੀਂ ਹਮੇਸ਼ਾਂ ਸਾਡੇ ਪਰਵਾਰ ਦਾ ਹਿੱਸਾ ਬਣੇ ਰਹੋਗੇ ਅਤੇ ਕਿਹਾ ਕਿ ਮੇਰੇ ਪਿਤਾ ਜੀ ਇਕ ਮਹਾਨ ਆਦਮੀ ਸੀ। ਇਸ ਤਰ੍ਹਾਂ ਉਨ੍ਹਾਂ ਨੇ ਸ਼-ਰ-ਧਾਂ-ਜ-ਲੀ ਦਿੱਤੀ। ਇਸ ਤੋਂ ਇਲਾਵਾ ਦੱਸ ਦਈਏ ਕਿ ਅਮੂਲ ਕੰਪਨੀ ਅਤੇ ਅਨਿਲ ਕਪੂਰ ਲੰਮੇਂ ਸਮੇਂ ਤੋਂ ਇਕੱਠੇ ਕੰਮ ਕਰ ਰਹੇ ਸਨ। ਇਸ ਸਮੇਂ ਦੌਰਾਨ ਅਨਿਲ ਕਪੂਰ ਨੇ ਅਮੂਲ ਕੰਪਨੀ ਲਈ ਅਮੂਲ ਦੀ ਟੈਸਟ ਔਫ ਇੰਡੀਆ ਟੈਗ ਲਾਇਨ ਲਿਖੀ ਸੀ।

‌ਇਸ ਤੋ ਇਲਾਵਾ ਰਾਮ ਕਪੂਰ ਦੀ ਪਤਨੀ ਗੌਤਮੀ ਕਪੂਰ ਨੇ ਵੀ ਅਨਿਲ ਕਪੂਰ ਨੂੰ ਸ਼-ਰ-ਧਾਂ-ਜ-ਲੀ ਦਿੰਦਿਆਂ ਲਿਖਿਆ ਕਿ ਪਿਤਾ ਜੀ ਤੁਸੀਂ ਹਮੇਸ਼ਾਂ ਸਾਡੇ ਦਿਲ ਵਿੱਚ ਜਿੰਦਾ ਰਹੋਗੇ। ਤੁਸੀਂ ਦੁਨੀਆਂ ਦੇ ਸਭ ਤੋਂ ਮਜ਼ਬੂਤ ਵਿਅਕਤੀ ਸੀ। ਇਸ ਖਬਰ ਤੋਂ ਬਾਅਦ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਕਈ ਟੀਵੀਂ ਸਿਤਾਰਿਆਂ ਨੇ ਉਨ੍ਹਾਂ ਨੂੰ ਸ਼-ਰ-ਧਾਂ-ਜ-ਲੀ ਭੇਟ ਕੀਤੀ।

Posted in Misc