ਲਓ ਜੀ, ਕਿਸਾਨਾਂ ਦਾ ਮਾ ੜਾ ਵਖਤ ਹੋਗਿਆ ਸ਼ੁਰੂ ਆਗੀਆਂ ਮਸ਼ੀਨਾਂ

ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਭਾਵੇ ਕਿ ਕਿਸਾਨ ਕਿੰਨਾ ਲੰਮਾ ਸੰਘਰਸ਼ ਕਰ ਰਹੇ ਹੋਣ ਪਰ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਵੱਲੋ ਮੰਡੀਆ ਦੇ ਵਿੱਚ ਦਾਖਿਲ ਹੋਣ ਦੇ ਸੰਕੇਤ ਵੱਡੇ ਪੱਧਰ ਤੇ ਮਿਲਣ ਲੱਗੇ ਹਨ ਸਰਕਾਰ ਕਾਨੂੰਨ ਰੱਦ ਨਹੀ ਕਰ ਰਹੀ ਤਾ ਦੂਜੇ ਪਾਸੇ ਇਹ ਪੂੰਜੀਪਤੀ ਲੋਕ ਮੰਡੀਆ ਦੇ ਵਿੱਚ ਆਪਣੇ ਮਾਪ-ਦੰਡ, ਸਿਸਟਮ ਅਤੇ ਤਕਨੀਕਾ ਉਤਾਰਨ ਲੱਗੇ ਹਨ ਜਿਸ ਨੂੰ ਵੇਖ ਕੇ ਕਿਸਾਨਾ ਦੀਆ ਫਸਲਾ ਦਾ ਆਉਣ ਵਾਲਾ ਭਵਿੱਖ ਸਾਫ ਸਾਫ ਨਜਰ ਆਉਣ ਲੱਗਿਆ ਹੈ ਅਜਿਹੀ ਹੀ ਇਕ ਵੀਡਿਉ ਹੁਣ ਹੋਰ ਸਾਹਮਣੇ ਆਈ ਹੈ

ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਸ਼ੀਨ ਨਾਲ ਕਿਸਾਨਾ ਦੀ ਕਣਕ ਨੂੰ ਝਾਰਾ ਲਾਇਆ ਜਾਵੇਗਾ ਅਤੇ ਫਿਰ ਵੱਖ ਵੱਖ ਕਿਸਮਾ ਨੂੰ ਬੋਰੀਆਂ ਦੇ ਵਿੱਚ ਭਰਿਆ ਜਾਵੇਗਾ ਅਤੇ ਜੇਕਰ ਇਸ ਵੀਡਿਉ ਵਿਚਲੀ ਮਸ਼ੀਨ ਦੀ ਸਚਾਈ ਬਿਲਕੁੱਲ ਪੁਖ਼ਤਾ ਹੈ ਤਾਂ ਇਸ ਮਸ਼ੀਨ ਨੂੰ ਕਿਸਾਨਾਂ ਲਈ ਖ਼ਤਰੇ ਦੀ ਘੰਟੀ ਜ਼ਰੂਰ ਕਿਹਾ ਜਾ ਸਕਦਾ ਹੈ ਕਿਉਂਕਿ ਮੰਡੀਆ ਦੇ ਵਿੱਚ ਪਹਿਲਾ ਤੋਂ ਹੀ ਰੁਲ਼ ਰਿਹਾ ਕਿਸਾਨ ਫਿਰ ਭਾਵੇਂ ਆਪਣੀ ਫਸਲ ਨੂੰ ਸਮੇਂ ਸਿਰ ਵੇਚ ਤਾਂ ਜ਼ਰੂਰ ਦੇਵੇਗਾ ਪਰ ਇਹ ਫਸਲ ਕਿੰਨੀ ਨਿਕਲੇਗੀ ਅਤੇ ਕਿੰਨੀ ਝਾਰੀ ਜਾਵੇਗੀ ਅਤੇ ਕਿਸ ਰੇਟ ਤੇ ਵਿਕੇਗੀ ਇਹ ਸਵਾਲ ਕਿਸਾਨਾ ਨੂੰ ਸੋਚਣ ਲਈ

ਮਜਬੂਰ ਕਰ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News