ਸਵੇਰੇ ਹੀ ਕਰਤਾ ਪ੍ਰਧਾਨ ਨੇ ਵੱਡਾ ਐਲਾਨ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਨੂੰ ਮਨਵਾਉਣ ਵਾਸਤੇ ਦਿੱਲੀ ਦੀਆ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਆਖਿਆਂ ਕਿ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਚੱਲ ਰਹੀ ਹੈ ਜਿਸ ਦੇ ਚੱਲਦਿਆਂ ਕਿ ਕਿਸਾਨ ਆਪਣੀ ਫਸਲ ਸਾਂਭਣ ਦੇ ਵਿੱਚ ਵਿਅਸਥ ਹਨ ਪਰ ਜਿਸ ਤਰਾ ਅੰਦੋਲਨ ਦੇ ਵਿੱਚ ਬੀਬੀਆਂ ਮਹਿਲਾਵਾ ਦੇ ਵੱਲੋ ਸ਼ਮੂਲੀਅਤ ਕੀਤੀ ਗਈ ਹੈ

ਉਹ ਸ਼ਲਾਘਾਯੋਗ ਹੈ ਉਹਨਾਂ ਆਖਿਆਂ ਕਿ ਪਿਛਲੇ ਕੁਝ ਦਿਨਾ ਤੋ ਅ ਫ ਵਾ ਹਾ ਉਡਾਈਆਂ ਜਾ ਰਹੀਆਂ ਹਨ ਕਿ ਮੋਰਚੇ ਨੂੰ ਖਤਮ ਕਰਕੇ ਬੈਠੇ ਹੋਏ ਕਿਸਾਨਾ ਨੂੰ ਉੱਠਵਾ ਦਿੱਤਾ ਜਾਵੇਗਾ ਪਰ ਇਸ ਖਬਰ ਦੇ ਸਬੰਧੀ ਘੋਖ ਕਰਨ ਤੇ ਇਹ ਸਾਹਮਣੇ ਆਇਆ ਹੈ ਕਿ ਇਹ ਖਬਰ ਪੂਰੀ ਤਰਾ ਝੂ ਠੀ ਹੈ ਉਹਨਾਂ ਆਖਿਆਂ ਕਿ ਸਰਕਾਰ ਅਜਿਹੀਆਂ ਅ ਫ ਵਾ ਹਾ ਉਡਾ ਕੇ ਸੋਚ ਰਹੀ ਹੈ ਕਿ ਕਿਸਾਨਾ ਨੂੰ ਉਠਾ ਦੇਵੇਗੀ ਜਦਕਿ ਇਹ ਉਹ ਕੌਮ ਹੈ ਜੋ ਕਿ ਮੁਗਲਾ ਨਾਲ ਲ ੜੀ ਅਤੇ ਫਿਰ ਆਜ਼ਾਦੀ ਵਾਸਤੇ ਅੰਗਰੇਜ਼ਾਂ ਨਾਲ ਲੜੀ ਹੈ ਉਹਨਾਂ ਆਖਿਆਂ ਕਿ ਸਰਕਾਰ ਵੱਲੋ ਉਡਾਈਆਂ ਜਾ ਰਹੀਆ

ਕਲੀਨ ਪ੍ਰੋਜੈਕਟ ਸਬੰਧੀ ਖਬਰਾ ਉਪਰੰਤ ਨੋਜਵਾਨਾ ਦੇ ਸਾਨੂੰ ਫੋਨ ਆ ਰਹੇ ਹਨ ਕਿ ਜੇਕਰ ਸਰਕਾਰ ਨੇ ਗਲਤ ਕਦਮ ਚੁੱਕਿਆ ਤਾ ਅਸੀ ਆਪਣੀ ਕਣਕ ਵਿਚਾਲੇ ਛੱਡ ਕੇ ਟਰੈਕਟਰ ਟ੍ਰਾਲੀਆਂ ਅਤੇ ਗੱਡੀਆਂ ਭਰ ਕੇ ਦਿੱਲੀ ਆਉਣ ਲਈ ਤਿਆਰ ਬਰ ਤਿਆਰ ਹਾਂ ਉਹਨਾ ਆਖਿਆਂ ਕਿ ਸਰਕਾਰ ਨੂੰ ਚੰਗੀ ਤਰਾ ਜਾਣ ਲੈਣਾ ਚਾਹੀਦਾ ਹੈ ਕਿ ਪੰਜਾਬੀ ਭੀੜ ਪੈਣ ਤੇ ਵੱਧ ਕੇ ਆਉਣ ਵਾਲੀ ਕੌਮ ਹੈ ਅਤੇ ਇਕ ਇਕ ਪੰਜਾਬੀ ਸਵਾ ਸਵਾ ਲੱਖ ਤੇ ਭਾਰੂ ਹੋਣ ਦੀ ਸਮੱਰਥਾ ਰੱਖਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News