ਰਾਜੇਵਾਲ ਨੇ ਕਰਤਾ ਵੱਡਾ ਧ ਮਾ ਕਾ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿ ਲਾ ਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆਂ ਕਿ ਕਿਸਾਨਾ ਦੇ ਇਸ ਸੰਘਰਸ਼ ਨੂੰ ਜਾਰੀ ਹੋਇਆਂ 150 ਦਿਨ ਬੀਤ ਗਏ ਹਨ ਇਸ ਦੌਰਾਨ ਅੰਦੋਲਨ ਦੇ ਵਿੱਚ ਕਈ ਪ੍ਰਕਾਰ ਦੇ ਉਤਰਾਅ ਚੜਾਅ ਆਏ ਅਤੇ ਸਰਕਾਰ ਵੱਲੋ ਕਿਸਾਨਾ ਨੂੰ ਅੱ ਤ ਵਾ ਦੀ, ਪਾ ਕਿ ਸਤਾਨੀ ਅਤੇ

ਖਾ ਲਿ ਸ ਤਾ ਨੀ ਆਦਿ ਹੋਰ ਵੀ ਆਖਿਆਂ ਜਾਦਾ ਰਿਹਾ ਪਰ ਬਾਵਜੂਦ ਇਸ ਦੇ ਕਿਸਾਨਾ ਦਾ ਅੰਦੋਲਨ ਜਾਰੀ ਹੈ ਅਤੇ ਚੜਦੀ ਕਲਾ ਦੇ ਵਿੱਚ ਹੈ ਉਹਨਾਂ ਆਖਿਆਂ ਕਿ ਸਰਕਾਰ ਦਾ ਪੂਰਾ ਜੋਰ ਇਸ ਅੰਦੋਲਨ ਨੂੰ ਖਤਮ ਕਰਨ ਤੇ ਲੱਗਿਆ ਹੋਇਆਂ ਹੈ ਜਿਸ ਲਈ ਸਰਕਾਰ ਸਾ ਜਿ ਸ਼ਾ ਰਚ ਰਹੀ ਹੈ ਪਰ ਕਿਸਾਨ ਸਰਕਾਰ ਦੀਆ ਹਰ ਪ੍ਰਕਾਰ ਦੀਆ ਸ਼ਾ ਜਿ ਸ਼ਾ ਨੂੰ ਫੇ ਲ ਕਰ ਰਹੇ ਹਨ ਉਹਨਾਂ ਆਖਿਆ ਕਿ ਕਿਸਾਨ ਆਗੂਆਂ ਦੀਆ ਸਰਕਾਰ ਦੇ ਮੰਤਰੀਆਂ ਨਾਲ ਹੋਈਆ ਮੀਟਿੰਗਾਂ ਦੇ ਵਿੱਚ ਕਿਸਾਨਾ ਨੇ ਇਹਨਾਂ ਕਾਨੂੰਨਾ ਨੂੰ ਗਲਤ ਸਾਬਿਤ ਕੀਤਾ ਹ

ਪਰ ਬਾਵਜੂਦ ਇਸ ਦੇ ਸਰਕਾਰ ਕਾਨੂੰਨਾ ਨੂੰ ਰੱਦ ਕਰਨ ਤੋ ਬਚਾਅ ਵਾਸਤੇ ਬਹਾਨੇ ਘੜ ਰਹੀ ਹੈ ਉਹਨਾਂ ਸ਼ਪੱਸ਼ਟ ਕੀਤਾ ਕਿ ਕਿਸਾਨ ਤਦ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ ਜਦ ਤੱਕ ਕਿ ਸਰਕਾਰ ਕਾਲੇ ਕਾਨੂੰਨ ਰੱਦ ਨਹੀ ਕਰ ਦਿੰਦੀ ਹੈ ਉਹਨਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਕਰ ਚੁੱਕੇ ਕਿਸਾਨ ਵੱਡੀ ਗਿਣਤੀ ਚ ਦਿੱਲੀ ਅੰਦੋਲਨ ਚ ਪੁੱਜਣ ਤਾ ਜੋ ਫਿਰ ਤੋ ਇਕੱਠੇ ਹੋ ਕੇ ਸਰਕਾਰ ਤੇ ਦਬਾਅ ਪਾਇਆ ਜਾ ਸਕੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News