ਬਾਦਲਾਂ ਨੂੰ ਝਟਕਾ, ਬੀਬੀ ਫਸੀ ਕਸੂਤੀ ਘਰ ਚ ਚਲਦਾ ਸੀ ਸ਼ਰੇਆਮ ਆਹ ਕੰਮ

ਬੀਤੇ ਕੁਝ ਦਿਨ ਪਹਿਲਾ ਐੱਸ ਟੀ ਐੱਫ ਦੀ ਟੀਮ ਵੱਲੋ ਸ਼੍ਰੋਮਣੀ ਅਕਾਲੀ ਦਲ ਦੀ ਜਿਲਾ ਜਨਰਲ ਸਕੱਤਰ ਜਸਵਿੰਦਰ ਕੌਰ ਜੱਸੀ ਨੂੰ ਉਹਨਾਂ ਦੇ ਘਰ ਵਿੱਚੋਂ ਹੈ ਰੋ ਇ ਨ ਸਮੇਤ ਗਿ੍ਰਫਤਾਰ ਕੀਤਾ ਸੀ ਜਿਸ ਤੋ ਬਾਅਦ ਇਹ ਮਾਮਲਾ ਕਾਫੀ ਗਰ ਮਾ ਇਆ ਹੋਇਆਂ ਹੈ ਇਸੇ ਦੌਰਾਨ ਸਾਬਕਾ ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਜੋ ਕਿ ਜਿਲਾ ਤਰਨਤਾਰਨ ਦੇ ਪਿੰਡ ਚੰਬਲ ਵਿਖੇ ਪੁੱਜੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਆਖਿਆਂ ਕਿ ਜਸਵਿੰਦਰ ਕੌਰ ਜੱਸੀ ਵਾਸੀ ਪਿੰਡ ਚੰਬਲ ਜਿਸ ਨੂੰ ਕਿ

ਬਾਦਲਾ ਦੁਆਰਾਂ ਜਿਲਾ ਜਨਰਲ ਸਕੱਤਰ ਲਗਾਇਆ ਗਿਆ ਹੋਇਆਂ ਸੀ ਜਿਸ ਦਾ ਨਿਯੁਕਤੀ ਪੱਤਰ ਬੀਬੀ ਜਗੀਰ ਕੌਰ ਦੇ ਵੱਲੋ ਉਸ ਨੂੰ ਸੌਂਪਿਆਂ ਗਿਆ ਹੋਇਆਂ ਸੀ ਜਿਸ ਦੀਆ ਫੋਟੋਜ ਵੀ ਉਹਨਾਂ ਕੋਲ ਮੌਕੇ ਤੇ ਮੌਜੂਦ ਹਨ ਉਹਨਾਂ ਆਖਿਆਂ ਕਿ ਐੱਸ ਟੀ ਐੱਫ ਦੀ ਟੀਮ ਦੇ ਵੱਲੋ ਜਸਵਿੰਦਰ ਕੌਰ ਜੱਸੀ ਨੂੰ ਉਸ ਦੇ ਘਰੋ ਸਮੇਤ ਹੈ ਰੋ ਇ ਨ ਦੇ ਗਿ੍ਰਫਤਾਰ ਕੀਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋ ਕੋਸ਼ਿਸ਼ਾਂ ਜਾਰੀ ਹਨ ਕਿ ਕਿਸੇ ਨਾ ਕਿਸੇ ਤਰੀਕੇ

ਜਸਵਿੰਦਰ ਕੌਰ ਨੂੰ ਜੇ ਲ੍ਹ ਚੋ ਕਢਵਾਇਆ ਜਾ ਸਕੇ ਉਹਨਾਂ ਆਖਿਆਂ ਕਿ ਸ਼੍ਰੋਮਣੀ ਅਕਾਲੀ ਦੇ ਆਗੂਆਂ ਤੇ ਪਹਿਲਾ ਵੀ ਨ ਸ਼ਾ ਤ ਸ ਕ ਰੀ ਦੇ ਇ ਲ ਜ਼ਾ ਮ ਲੱਗਦੇ ਰਹੇ ਹਨ ਪਰ ਹੁਣ ਇਸ ਦਾ ਵੱਡਾ ਸ ਬੂ ਤ ਜਸਵਿੰਦਰ ਕੌਰ ਦਾ ਸਮੇਤ ਨ ਸ਼ੇ ਦੇ ਗਿ੍ਰਫਤਾਰ ਹੋਣਾ ਹੈ ਜਿਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਹਕੀਕਤ ਲੋਕਾ ਦੇ ਸਾਹਮਣੇ ਆ ਚੁੱਕੀ ਹੈ ਉਹਨਾਂ ਆਖਿਆਂ ਕਿ ਜਸਵਿੰਦਰ ਕੌਰ ਦੀ ਗਿ੍ਰਫਤਾਰੀ ਤੋ ਬਾਅਦ ਬੀਬੀ ਜਗੀਰ ਕੌਰ ਦਾ ਬਿਆਨ ਸਾਹਮਣੇ ਆਇਆ ਸੀ ਕਿ

ਮੈ ਇਸ ਮਹਿਲਾ ਨੂੰ ਨਹੀ ਜਾਣਦੀ ਜਦਕਿ ਜਦ ਪਾਰਲੀਮੈਂਟ ਚੋਣਾ ਬੀਬੀ ਜਗੀਰ ਕੌਰ ਦੁਆਰਾਂ ਲੜੀਆਂ ਗਈਆਂ ਸਨ ਤਦ ਉਕਤ ਮਹਿਲਾ ਜਸਵਿੰਦਰ ਕੌਰ ਹੋਣ ਵਾਲੇ ਇਕੱਠਾ ਦੇ ਵਿੱਚ ਬੀਬੀ ਜਗੀਰ ਕੌਰ ਦੇ ਨਾਲ ਹਰ ਸਟੇਜ ਤੇ ਮੌਜੂਦ ਰਹੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਇਸ ਨ ਸ਼ਾ ਤ ਸ ਕ ਰੀ ਦੇ ਮਾਮਲੇ ਚ ਤੈ ਅ ਤੱਕ ਜਾਇਆ ਜਾਵੇ ਅਤੇ ਇਸ ਪਿੱਛੇ ਦੇ ਵੱਡੇ ਆਗੂਆਂ ਨੂੰ ਵੀ ਕਾ ਬੂ ਕੀਤਾ ਜਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News