ਹੁਣੇ ਹੁਣੇ ਗੁਰੂ ਘਰ ਚੋਂ ਲੱਖਾ ਸਿਧਾਣਾ ਨੇ ਕੀਤੀ ਅਜਿਹੀ ਅਨਾਉਂਸਮੈਂਟ ਘਰ ਘਰ ਪਹੁੰਚਾ ਦਵੋਂ ਵੀਡੀਓ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਲੱਖਾ ਸਿਧਾਣਾ ਇਕ ਗੁਰਦੁਆਰਾ ਸਾਹਿਬ ਪੁੱਜੇ ਜਿੱਥੇ ਉਹਨਾਂ ਨੇ ਕਿਸਾਨਾ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਿਆਂ ਕਿ ਕਿਸਾਨ ਸਰਕਾਰ ਨਾਲ ਵੱਡੀ ਲੜਾਈ ਲੜ ਰਹੇ ਹਨ ਜੋ ਕਿ ਕਿਸੇ ਇਕ ਦੀ ਲੜਾਈ ਨਾ ਹੋ ਕੇ ਹਰ ਘਰ ਦੀ ਲੜਾਈ ਹੈ ਕਿਉਂਕਿ ਇਹ ਲ ੜਾ ਈ ਸਾਡੀਆਂ ਆਉਣ ਵਾਲੀਆ ਨਸਲਾ ਵਾਸਤੇ

ਲੜੀ ਜਾ ਰਹੀ ਹੈ ਉਹਨਾਂ ਆਖਿਆਂ ਕਿ ਜੋ ਇਕੱਠ ਦਿੱਲੀ ਦੇ ਵਿੱਚ 26 ਜਨਵਰੀ ਤੋ ਪਹਿਲਾ ਸਨ ਮੁੜ ਤੋ ਉਹੋ ਜਿਹੇ ਇਕੱਠ ਦੁਬਾਰਾ ਕਰਨ ਦੀ ਜਰੂਰਤ ਹੈ ਤਾ ਜੋ ਸਰਕਾਰ ਦੁਆਰਾਂ ਕਿਸਾਨਾ ਨਾਲ ਬੰਦ ਕੀਤੀ ਗਈ ਗੱਲਬਾਤ ਦੁਬਾਰਾ ਤੋ ਚਾਲੂ ਕਰਵਾਈ ਜਾ ਸਕੇ ਉਹਨਾਂ ਆਖਿਆਂ ਕਿ ਦਿੱਲੀ ਦੇ ਵਿੱਚ ਸਾਡੀ ਗਿਣਤੀ ਜਿੰਨੀ ਜ਼ਿਆਦਾ ਹੋਵੇਗੀ ਸਰਕਾਰ ਤੇ ਉਨ੍ਹਾਂ ਹੀ ਵੱਧ ਦਬਾਅ ਹੋਵੇਗਾ ਲੱਖੇ ਨੇ ਆਖਿਆਂ ਕਿ ਇਸ ਵਾਰ ਕਿਸਾਨਾ ਨੂੰ ਮੰਡੀਆ ਦੇ ਵਿੱਚ ਬਾਰਦਾਨੇ ਨਾ ਆਉਣ ਕਰਕੇ ਬਹੁੁਤ ਹੀ ਮੁਸਕਿਲਾ ਦਾ ਸਾਹਮਣਾ ਕਰਨਾ ਪਿਆ ਹੈ

ਅਜਿਹੇ ਵਿੱਚ ਜਦੋ ਕਿਸਾਨ ਆਪਣਾ ਝੋਨਾ ਮੰਡੀਆ ਚ ਲਿਆਉਣਗੇ ਤਾ ਸਰਕਾਰ ਖਰੀਦ ਤੋ ਆਪਣੇ ਹੱਥ ਪਿਛਾਂਹ ਖਿੱਚ ਲਵੇਗੀ ਸੋ ਅਜਿਹੇ ਵਿੱਚ ਪਛਤਾਉਣ ਨਾਲੋ ਜਰੂਰੀ ਹੈ ਕਿ ਸਰਕਾਰ ਨਾਲ ਜਾਰੀ ਇਸ ਲੜਾਈ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਅਤੇ ਕਾਨੂੰਨ ਰੱਦ ਕਰਵਾਉਣ ਵਾਸਤੇ ਆਖਰੀ ਦਮ ਤੱਕ ਲੜਿਆ ਜਾਵੇ ਉਹਨਾਂ ਨੇ ਅਪੀਲ ਕੀਤੀ ਕਿ ਸਰਕਾਰ ਨਾਲ ਜਾਰੀ ਇਸ ਲੜਾਈ ਦੇ ਵਿੱਚ ਹਿੱਸਾ ਲੈਣ ਲਈ ਵੱਡੀ ਗਿਣਤੀ ਚ ਦਿੱਲੀ ਅੰਦੋਲਨ ਚ ਸ਼ਮੂਲੀਅਤ ਕੀਤੀ ਜਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News