ਕੋਰੋਨਾ ਕਾਰਨ ਸੜਕਾਂ ਤੇ ਲੱਗੀਆਂ ਲਾ ਸ਼ਾਂ ਦੀਆਂ ਲਾਇਨਾਂ

ਦੇਸ਼ ਦੇ ਵਿੱਚ ਕਰੋਨਾ ਦਾ ਪ੍ਰ ਕੋ ਪ ਲਗਾਤਾਰ ਜਾਰੀ ਹੈ ਇਸ ਦੌਰਾਨ ਸ਼ੋਸ਼ਲ ਮੀਡੀਆ ਤੇ ਸਹਮਣੇ ਆ ਰਹੀਆ ਵੀਡਿਉਜ ਦੇ ਵਿੱਚ ਦਿੱਖ ਰਹੀਆ ਲੋਕਾ ਦੀਆ ਲਾ ਸ਼ਾਂ ਅਤੇ ਜਲ ਰਹੀਆਂ ਚਿ ਤਾ ਵਾ ਸਭ ਕੁਝ ਸਾਫ ਕਰ ਰਹੀਆ ਹਨ ਅਜਿਹੇ ਵਿੱਚ ਕਰੋਨਾ ਸਬੰਧੀ ਇਕ ਹੋਰ ਵੀਡਿਉ ਸਾਹਮਣੇ ਆਈ ਹੈ ਜੋ ਕਿ ਕਾਨਪੁਰ ਤੋ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਾਨਪੁਰ ਤੋ ਕਰੋਨਾ ਪੀ ੜ ਤ ਲੋਕਾ ਦੀਆ ਲਾ ਸ਼ਾਂ ਲਗਾਤਾਰ ਸ਼ਮ ਸ਼ਾਨ ਘਾਟ ਪਹੁੰਚ ਰਹੀਆਂ ਹਨ

ਅਤੇ ਇੱਕੋ ਸਮੇ ਹੀ 40 ਲਾ ਸ਼ਾਂ ਨੂੰ ਇਕੱਠਿਆਂ ਜਲਾਇਆ ਜਾ ਰਿਹਾ ਹੈ ਜਦਕਿ ਦੂਜੀਆਂ ਦੋ ਵੀਡਿਉਜ ਦਿੱਲੀ ਅਤੇ ਗਾਜੀਪੁਰ ਦੀਆ ਦੱਸੀਆਂ ਜਾ ਰਹੀਆ ਹਨ ਜਿਹਨਾ ਵਿੱਚ ਸਾਫ ਦੇਖਿਆਂ ਜਾ ਸਕਦਾ ਹੈ ਕਿ ਕਿਸ ਤਰਾ ਇਨ੍ਹਾਂ ਲਾ ਸ਼ਾਂ ਨੂੰ ਕਤਾਰਾਂ ਬਣਾ ਕੇ ਜਲਾਇਆ ਜਾ ਰਿਹਾ ਹੈ ਅਤੇ ਲਾ ਸ਼ਾਂ ਨੂੰ ਜਲਾਉਣ ਵਾਸਤੇ ਵੀ ਥਾਂ ਨਹੀ ਬੱਚ ਰਿਹਾ ਹੈ ਜਿਸ ਰਾਹੀ ਦੇਸ਼ ਦੇ ਵਿੱਚ ਕਰੋਨਾ ਦੀ ਸਥਿਤੀ ਅਤੇ ਸਰਕਾਰ ਵੱਲੋ ਲੋਕਾ ਲਈ ਕੀਤੇ ਜਾ ਰਹੇ ਸਿਹਤ ਪ੍ਰਬੰਧਾਂ ਦੀ

ਪੋਲ੍ਹ ਅਸਾਨੀ ਨਾਲ ਖੁੱਲ੍ਹਦੀ ਨਜਰ ਆ ਰਹੀ ਹੈ ਦੱਸ ਦਈਏ ਕਿ ਪਿਛਲੇ ਕੁਝ ਦਿਨਾ ਦੇ ਵਿੱਚ ਹਰ ਰੋਜ ਦੀ ਕਰੋਨਾ ਮਰੀਜਾ ਦੀ ਗਿਣਤੀ ਤਿੰਨ ਲੱਖ ਤੋ ਪਾਰ ਪਹੁੰਚ ਰਹੀ ਹੈ ਜਦਕਿ ਬੀਤੇ ਕੱਲ੍ਹ ਹੀ 2812 ਲੋਕਾ ਦੀ ਮੌਤ ਹੋਈ ਹੈ ਜਿਸ ਦੇ ਚੱਲਦਿਆਂ ਦੇਸ਼ ਅੰਦਰ ਦਿਨ ਬ ਦਿਨ ਹਾਲਾਤ ਵਿਗੜ ਰਹੇ ਹਨ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News