ਅਜਿਹੇ ਕੰਮ ਜਿਨ੍ਹਾਂ ਨੂੰ ਜਾਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ

ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕੁੜੀਆਂ ਦੇ ਅਜਿਹੇ ਕਾਰਨਾਮੇ ਪੈਸੇ ਕਮਾਉਣ ਦੇ ਲਈ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਬਹੁਤੀ ਜਿਆਦੇ ਦੰਗ ਰਹਿ ਜਾਓਗੇ । ਅੱਜ ਦਾ ਮਾਮਲਾ ਲਖਨਊ ਤੋਂ ਨਿਕਲ ਕੇ ਆ ਰਿਹਾ ਹੈ । ਜਿੱਥੇ ਕਿ ਔਰਤਾਂ ਪੈਸੇ ਕਮਾਉਣ ਦੇ ਲਈ ਅਮੀਰ ਲੋਕਾਂ ਨੂੰ ਬਲੈਕਮੇਲ ਕਰਦੀਆਂ ਸੀ । ਪਹਿਲਾਂ ਤਾਂ ਇਹ ਔਰਤਾਂ ਅਮੀਰ ਲੋਕਾਂ ਦੇ ਨੰਬਰ ਲੈਂਦੀਆਂ ਹਨ ਕਿਸੇ ਤਰ੍ਹਾਂ । ਜਿਸ ਤੋਂ ਬਾਅਦ ਇਹ ਅੋਰਤਾਂ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਇਨ੍ਹਾਂ ਅਮੀਰ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਦੀਆਂ ਸੀ ।

ਜਿਸ ਤੋਂ ਬਾਅਦ ਇਹ ਔਰਤਾਂ ਉਸ ਅਮੀਰ ਬੰਦੇ ਨੂੰ ਕਿਸੇ ਜਗ੍ਹਾ ਤੇ ਬੁਲਾ ਲੈਂਦੀਆਂ ਸੀ । ਉੱਥੇ ਕਮਰੇ ਦੇ ਵਿੱਚ ਲਿਜਾ ਕੇ ਔਰਤਾਂ ਆਦਮੀਆਂ ਦੇ ਕੱਪੜੇ ਲਾਹ ਕੇ ਗਲਤ ਕੰਮ ਕਰਦੇ ਸੀ । ਜਿਸ ਦੀ ਕਿ ਬੀਡੀਓ ਉਨ੍ਹਾਂ ਦੁਬਾਰਾ ਬਣਾ ਲਈ ਜਾਂਦੀ ਸੀ । ਉਥੇ ਹੀ ਇਨ੍ਹਾਂ ਔਰਤਾਂ ਦੇ ਦੋ ਪੁਲੀਸ ਵਾਲੇ ਸਾਥੀ ਵੀ ਆ ਜਾਂਦੇ ਸੀ ਜੋ ਕਿ ਅਮੀਰ ਵਿਅਕਤੀਆਂ ਨੂੰ ਲੁੱਟਦੇ ਸੀ । ਪਹਿਲਾਂ ਤਾਂ ਸਾਰੇ ਪੈਸੇ ਉਨ੍ਹਾਂ ਦੇ ਨਗਦ ਲੈਂਦੇ ਹਨ ਅਤੇ ਬਾਅਦ ਵਿੱਚ ਜੋ ਇਨ੍ਹਾਂ ਨੇ ਵੀਡੀਓ ਬਣਾਈ ਹੁੰਦੀ ਸੀ ਉਸ ਦੇ ਜ਼ਰੀਏ ਬਲੈਕਮੇਲ ਕਰਕੇ ਰੁਪਈਏ ਲੁੱਟਦੇ ਸੀ ।

ਇਸ ਹਨੀਟ੍ਰੈਪ ਦੇ ਜ਼ਰੀਏ ਪਾਕਿਸਤਾਨ ਦੀ ਆਈਐਸਆਈ ਵੀ ਭਾਰਤ ਫੌਜ ਦੀ ਗੁਪਤ ਜਾਣਕਾਰੀ ਵੀ ਹਾਸਲ ਕਰਦੀ ਹੈ । ਪਹਿਲਾਂ ਤਾਂ ਉਹ ਕਿਸੇ ਚੰਗੇ ਅਧਿਕਾਰੀ ਦੇ ਨਾਲ ਦੋਸਤੀ ਕਰਦੀਆਂ ਹਨ । ਜਿਸ ਤੋਂ ਬਾਅਦ ਉਹ ਇਨ੍ਹਾਂ ਅਧਿਕਾਰੀਆਂ ਦੇ ਨਾਲ ਚੈਟ ਕਰਦੀਆਂ ਹਨ ।

ਜਿਸ ਤੋਂ ਬਾਅਦ ਉਹ ਇਨ੍ਹਾਂ ਦੇ ਨਾਲ ਸਰੀਰਕ ਸੰਬੰਧ ਬਣਾ ਲੈਂਦੀਆਂ ਹਨ । ਜਿਸ ਤੋਂ ਬਾਅਦ ਇਹ ਇਸ ਸਰੀਰਕ ਸੰਬੰਧ ਦੀ ਵੀਡਿਓ ਬਣਾ ਲੈਂਦੀਆਂ ਹਨ ਅਤੇ ਵੱਡੇ ਅਧਿਕਾਰੀਆਂ ਨੂੰ ਬਲੈਕਮੇਲ ਕਰਦੀਆਂ ਹਨ ਦੇਸ਼ ਦੀ ਗੁਪਤ ਜਾਣਕਾਰੀ ਦੇ ਲਈ । ਇਹ ਅੋਰਤਾ ਆਈਐਸਆਈ ਲਈ ਇਹ ਤਾਂ ਕਰਦੀਆਂ ਹਨ ਕਿਉਂਕਿ ਆਈਐਸਆਈ ਇਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਰੁਪਏ ਦਿੰਦੇ ਹਨ ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।

ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਜ਼ਰੂਰ ਕਰ ਲਵੋ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਇਹ ਆਰਟੀਕਲ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ, ਅਤੇ ਦਿੱਲੀ ਧਰਨੇ ਨਾਲ ਜੁੜੇ ਸਾਡੇ ਤਾਜ਼ਾ ਅਪਡੇਟਾਂ ਨੂੰ ਵੇਖਣ ਲਈ ਲਾਇਕ ਨੂੰ ਯਕੀਨੀ ਬਣਾਓ. ਅਸੀਂ ਹਮੇਸ਼ਾਂ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਧੰਨਵਾਦ.

Posted in Misc