ਸੱਸ ਦੀ ਕੋਰੋਨਾ ਰਿਪੋਰਟ ਆਈ ਨੈਗੀਟਿਵ, ਫਿਰ ਵੀ ਨੂੰਹ ਪੋਤੀ ਨੇ ਕਰਤਾ ਵੱਡਾ ਕਾਰਾ

ਕਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਲੋਕਾ ਚ ਕਾਫੀ ਜ਼ਿਆਦਾ ਡਰ ਪਾਇਆ ਜਾ ਰਿਹਾ ਹੈ ਜਦੋ ਤੋ ਇਹ ਮਹਾਮਾਰੀ ਫੈਲੀ ਹੈ ਉਦੋਂ ਤੋ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਜਿਹਨਾ ਚ ਕਰੋਨਾ ਨਾਲ ਹੋਈਆ ਮੌਤਾ ਤੋ ਬਾਅਦ ਮਿ੍ਰਤਕਾ ਦੇ ਪਰਿਵਾਰਿਕ ਮੈਬਰਾ ਵੱਲੋ ਲਾਸ਼ਾਂ ਨੂੰ ਘਰ ਲਿਜਾਣ ਤੋ ਇਨਕਾਰ ਕਰ ਦਿੱਤਾ ਗਿਆ ਪਰ ਹੁਣ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆਈ ਹੈ ਜੋ ਕਿ ਕਰਨਾਲ ਦੇ ਗੁੜਗਾਉ ਤੋ ਹੈ ਜਿਸ ਵਿੱਚ ਇਕ ਮਹਿਲਾ ਜੋ ਕਿ ਹਸਪਤਾਲ ਦੇ ਵਿੱਚੋਂ ਇਲਾਜ ਤੋ ਬਾਅਦ

ਵਾਪਿਸ ਆਪਣੇ ਘਰ ਪਰਤਦੀ ਹੈ ਤਾ ਉਸ ਦੀ ਨੂੰਹ ਅਤੇ ਪੋਤਰੀ ਦੁਆਰਾ ਘਰ ਦੇ ਦਰਵਾਜੇ ਨੂੰ ਅੰਦਰੋ ਬੰਦ ਕਰ ਲਿਆ ਜਾਦਾ ਹੈ ਜਿਸ ਕਾਰਨ ਉਕਤ ਬਜੁਰਗ ਮਹਿਲਾ ਨੂਤਨ ਕਪੂਰ ਨੂੰ ਆਪਣੇ ਘਰ ਦੇ ਦਰਵਾਜੇ ਦੇ ਬਾਹਰ ਹੀ ਗੱਡੀ ਵਿੱਚ ਰੁਕਣਾ ਪੈਦਾ ਹੈ ਇਸ ਦੌਰਾਨ ਵੀਡਿਉ ਬਣਾਉਣ ਵਾਲੀ ਮਹਿਲਾ ਵੱਲੋ ਦੱਸਿਆ ਜਾਦਾ ਹੈ ਕਿ ਬਜੁਰਗ ਮਹਿਲਾ ਨੂਤਨ ਕਪੂਰ ਕਾਫੀ ਸਮੇ ਤੋ ਆਪਣੇ ਘਰ ਦੇ ਬਾਹਰ ਗੱਡੀ ਚ ਹੀ ਬੈਠੀ ਹੋਈ ਹੈ ਕਿਉਂਕਿ ਉਸਦੀ ਨੂੰਹ ਆਰਤੀ ਕਪੂਰ ਦੁਆਰਾਂ ਘਰ ਦਾ ਦਰਵਾਜਾ ਅੰਦਰੋ ਬੰਦ ਕਰ ਲਿਆ ਗਿਆ ਹੈ

ਜਦਕਿ ਨੂਤਨ ਕਪੂਰ ਦੀ ਕਰੋਨਾ ਰਿਪੋਰਟ ਵੀ ਨੈਗੇਟਿਵ ਹੈ ਜਿਸ ਕਾਰਨ ਹੁਣ ਉਹਨਾਂ ਵੱਲੋ ਪੁਲਿਸ ਨੂੰ ਫੋਨ ਕੀਤਾ ਗਿਆ ਹੈ ਜਿਹਨਾ ਦੁਆਰਾ ਇੱਥੇ ਪਹੁੰਚ ਕੇ ਦਰਵਾਜਾ ਖੁਲਵ੍ਹਾਇਆ ਜਾਵੇਗਾ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਖੂਬ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤਿਕਿਰਿਆਵਾਂ ਦਿੱਤੀਆਂ ਜਾ ਰਹੀਆ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in Misc