ਕੁੰਵਰ ਵਿਜੇ ਪ੍ਰਤਾਪ ਦਾ ਇਹ ਐਲਾਨ ਸੁਣ ਕੇ ਹਿੱਲ ਜਾਣਗੇ ਬੇ ਅ ਦਬੀਆਂ ਦਾ ਦੋਸ਼ੀ

ਕੋਟਕਪੂਰਾ ਗੋ ਲੀ ਕਾਂ ਡ ਅਤੇ ਬੇ ਅ ਦ ਬੀ ਮਾਮਲਿਆਂ ਦੀ ਜਾਂਚ ਕਰਨ ਵਾਲੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਦਾ ਅੱਜ ਅੰਮਿ੍ਰਤਸਰ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋ ਸਨਮਾਨ ਕੀਤਾ ਗਿਆ ਸਿੱਖ ਜਥੇਬੰਦੀਆਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਇਸ ਦੌਰਾਨ ਕੁੰਵਰ ਵਿਜੇ ਪ੍ਰਤਾਪ ਇਕ ਵਾਰ ਫਿਰ ਦੋ ਸ਼ੀ ਆਂ ਖਿਲਾਫ ਖੁੱਲ੍ਹ ਕੇ ਬੋਲੇ ਉਹਨਾਂ ਆਖਿਆਂ ਕਿ ਬੇ ਅ ਦ ਬੀ ਆਂ ਦੇ ਅਸਲ ਦੋ ਸ਼ੀ ਬਹੁਤ ਉੱਚਾ ਅਸਰ-ਰਸੂਖ਼ ਰੱਖਦੇ ਹਨ ਜਿਹਨਾ ਨੇ ਆਪਣੀ ਪਾਵਰ ਅਤੇ

ਪੈਸੇ ਦੇ ਦਮ ਤੇ ਸੰਵਿਧਾਨ ਤੱਕ ਦਾ ਕ ਤ ਲ ਕਰਾ ਦਿੱਤਾ ਹੈ ਉਹਨਾਂ ਆਖਿਆਂ ਕਿ ਉਹਨਾਂ ਨੇ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਹੈ ਪਰ ਉਹਨਾਂ ਨੂੰ ਭਾਰਤੀ ਕਾਨੂੰਨ ਦੇ ਮੁਤਾਬਿਕ ਇਨਸਾਫ਼ ਮਿਲਣ ਦੀ ਕੋਈ ਵੀ ਉਮੀਦ ਨਹੀ ਹੈ ਉਹਨਾਂ ਬੇ ਅ ਦ ਬੀ ਦੋ ਸ਼ੀ ਆਂ ਨੂੰ ਵੰਗਾਰਦਿਆਂ ਹੋਇਆਂ ਆਖਿਆਂ ਕਿ ਉਹਨਾ ਨੇ ਕੇਵਲ ਨੌਕਰੀ ਛੱਡੀ ਹੈ ਨਾ ਕਿ ਦੋਸ਼ੀਆਂ ਖਿਲਾਫ ਜੰਗ ਲੜਨੀ ਛੱਡੀ ਹੈ ਉਹਨਾਂ ਐਲਾਨ ਕੀਤਾ ਕਿ ਅੱਜ ਜੰ ਗ ਦਾ ਅੰਤ ਨਹੀ ਬਲਕਿ ਸ਼ੁਰੂਆਤ ਹੋਈ ਹੈ ਅਤੇ

ਆਉਣ ਵਾਲੇ ਦਿਨਾ ਦੇ ਵਿੱਚ ਇਹ ਲੜਾਈ ਹੋਰ ਵੀ ਤਿੱਖੀ ਹੋਵੇਗੀ ਦੱਸ ਦਈਏ ਕਿ ਹਾਈਕੋਰਟ ਦੇ ਵੱਲੋ ਰਿਪੋਰਟ ਨੂੰ ਖਾਰਿਜ ਕਰਨ ਤੋ ਬਾਅਦ ਕੁੰਵਰ ਵਿਜੇ ਪ੍ਰਤਾਪ ਦੁਆਰਾਂ ਆਪਣੇ ਆਹੁਦੇ ਤੋ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਖੁਦ ਨੂੰ ਹਾਈਕੋਰਟ ਦੇ ਵਿੱਚ ਵਕੀਲ ਵੱਜੋ ਨਾਮਜ਼ਦ ਕਰਵਾ ਲਿਆ ਸੀ ਪਰ ਬਾਅਦ ਚ ਬਾਰ ਕੌਸਲ ਦੇ ਵਿਰੋਧ ਕਾਰਨ ਉਹਨਾਂ ਨੂੰ ਆਪਣੀ ਵਕਾਲਤ ਛੱਡਣੀ ਪਈ ਸੀ ਅਤੇ ਹੁਣ ਆਉਂਣ ਵਾਲੇ ਦਿਨਾ ਦੇ ਵਿੱਚ ਉਹਨਾਂ ਦੁਆਰਾਂ ਕੀ ਕੀਤਾ ਜਾਦਾ ਹੈ ਇਹ ਦੇਖਣਯੋਗ ਹੋਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News