ਗ਼ਰੀਬ ਦੀ ਸਬਜ਼ੀ ਸੁੱਟਣ ਵਾਲੇ ਐੱਸਐੱਚਓ ਦੀ ਅਕਲ ਆਈ ਟਿਕਾਣੇ

ਪੰਜਾਬ ਪੁਲਿਸ ਜੋ ਕਿ ਹਮੇਸ਼ਾ ਤੋ ਹੀ ਸਵਾਲਾ ਦੇ ਘੇ ਰੇ ਵਿੱਚ ਰਹਿੰਦੀ ਹੈ ਅਜਿਹੇ ਵਿੱਚ ਹੁਣ ਫਿਰ ਤੋ ਸ਼ੋਸ਼ਲ ਮੀਡੀਆ ਤੇ ਵਾਿੲਰਲ ਹੋ ਰਹੀ ਇਕ ਵੀਡਿਉ ਜਿਸ ਵਿੱਚ ਫਗਵਾੜਾ ਦੇ ਐੱਸ ਐੱਚ ਉ ਨਵਦੀਪ ਸਿੰਘ ਦੁਆਰਾਂ ਸਬਜੀ ਵਿਕਰੇਤਾ ਦੀ ਸਬਜੀ ਵਾਲੀ ਟੋਕਰੀ ਨੂੰ ਲੱ ਤ ਮਾ ਰ ਕੇ ਥੱਲੇ ਸੁੱਟਿਆ ਜਾ ਰਿਹਾ ਹੈ ਦੀ ਵੀਡਿਉ ਸ਼ੋਸ਼ਲ ਮੀਡੀਆ ਤੇ ਵਾਿੲਰਲ ਹੋ ਜਾਣ ਦੇ ਚੱਲਦਿਆਂ ਪੁਲਿਸ ਫਿਰ ਤੋ ਸਵਾਲਾ ਚ ਘਿਰਦੀ ਨਜਰ ਆ ਰਹੀ ਹੈ ਅਤੇ ਐੱਸ ਐੱਚ ਉ ਨਵਦੀਪ ਸਿੰਘ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਹੋਇਆਂ

ਉਹਨਾਂ ਨੂੰ ਪੁਲਿਸ ਵਿਭਾਗ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ ਜਿਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀ ਜੀ ਪੀ ਦਿਨਕਰ ਗੁਪਤਾ ਨੇ ਟਵੀਟ ਕਰਕੇ ਦਿੱਤੀ ਹੈ ਉਹਨਾਂ ਨੇ ਆਖਿਆਂ ਕਿ ਕਿਸੇ ਦੁਆਰਾਂ ਕੀਤੀ ਗਈ ਅਜਿਹੀ ਹਰਕਤ ਭਾਵੇਕਿ ਉਹ ਪੰਜਾਬ ਪੁਲਿਸ ਦੇ ਕਿਸੇ ਕਰਮਚਾਰੀ ਵੱਲੋ ਹੀ ਕਿਉ ਨਾ ਹੋਵੇ ਬਰਦਾਸ਼ਤ ਨਹੀ ਕੀਤੀ ਜਾ ਸਕਦੀ ਹੈ ਦੱਸ ਦਈਏ ਕਿ ਪਿਛਲੇ ਸਾਲ ਲਾਕਡਾਊਨ ਚ ਵੀ ਪੰਜਾਬ ਪੁਲਿਸ ਆਪਣੀ ਕਾਰੁਜਗਾਰੀ ਨੂੰ ਲੈ ਕੇ ਸਵਾਲਾ ਦੇ ਘੇਰੇ ਵਿੱਚ ਰਹੀ ਸੀ

ਅਤੇ ਇਸ ਵਾਰ ਦੇ ਮਿੰਨੀ ਲਾਕਡਾਊਨ ਦੌਰਾਨ ਵੀ ਪੁਲਿਸ ਅਧਿਕਾਰੀ ਆਪਣੀ ਮਾੜੀ ਕਾਰੁਜਗਾਰੀ ਦਿਖਾ ਰਹੇ ਹਨ ਦਰਅਸਲ ਸਰਕਾਰ ਵੱਲੋ ਇਸ ਮਿੰਨੀ ਲਾਕਡਾਊਨ ਦਰਮਿਆਨ ਜਰੂਰੀ ਸਮਾਨ ਵਾਲ਼ੀਆਂ ਦੁਕਾਨਾ ਅਤੇ ਰੇਹੜੀ ਫੜੀ ਵਾਲਿਆ ਨੂੰ ਆਪਣਾ ਸਮਾਨ ਵੇਚਣ ਦੀ ਖੁੱਲ੍ਹ ਦਿੱਤੀ ਗਈ ਹੋਈ ਹੈ ਜਿਸ ਦੇ ਚੱਲਦਿਆਂ ਫਗਵਾੜਾ ਦੇ ਵਿੱਚ ਸਬਜੀ ਵਿਕਰੇਤਾ ਦੁਆਰਾਂ ਆਪਣੀਆਂ ਰੇਹੜੀਆ ਲਗਾਈਆਂ ਗਈਆਂ ਹੋਈਆ ਸਨ ਪਰ ਮੌਕੇ ਤੇ ਪਹੁੰਚੀ ਪੰਜਾਬ ਪੁਲਿਸ ਵੱਲੋ ਜੋ ਵਰਤਾਰਾ ਉਹਨਾਂ ਨਾਲ ਕੀਤਾ ਗਿਆ

ਅਤੇ ਰੇਹੜੀ ਤੇ ਪਏ ਸਬਜੀ ਦੇ ਟੋਕਰੇ ਨੂੰ ਲੱਤ ਮਾਰ ਕੇ ਹੇਠਾ ਸੁੱਟਿਆ ਗਿਆ ਉਹ ਸਭ ਨਿੰਦਣਯੋਗ ਹੈ ਜਿਸ ਦੀ ਵੀਡਿਉ ਸ਼ੋਸ਼ਲ ਮੀਡੀਆ ਤੇ ਵਾਿੲਰਲ ਹੋਣ ਤੇ ਲੋਕਾ ਵਿੱਚ ਇਸ ਪ੍ਰਤੀ ਰੋਸ ਪਾਇਆ ਜਾ ਰਿਹਾ ਸੀ ਜਿਸ ਨੂੰ ਦੇਖਦਿਆ ਹੋਇਆ ਡੀ ਜੀ ਪੀ ਦਿਨਕਰ ਗੁਪਤਾ ਵੱਲੋ ਉਕਤ ਪੁਲਿਸ ਮੁਲਾਜਿਮ ਨੂੰ ਡਿਊਟੀ ਤੋ ਮੁਅੱਤਲ ਕਰ ਦਿੱਤਾ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News