ਦੁਕਾਨਾਦਾਰਾਂ ਨਾਲ ਧੱ ਕਾ ਕਰਦੇ ਇਕ ਹੋਰ ਪੁਲਿਸ ਵਾਲੇ ਦੀ ਵੀਡੀਓ ਹੋਈ ਵਾਇਰਲ

ਪੰਜਾਬ ਪੁਲਿਸ ਜੋ ਕਿ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ ਅਜਿਹੇ ਵਿੱਚ ਸ਼ੋਸ਼ਲ ਮੀਡੀਆ ਤੇ ਪੁਲਿਸ ਮੁਲਾਜਿਮਾ ਦੀਆ ਕਈ ਵੀਡਿਉਜ ਸਾਹਮਣੇ ਆ ਰਹੀਆ ਹਨ ਜਿਹਨਾ ਵਿੱਚ ਪੰਜਾਬ ਪੁਲਿਸ ਦੀ ਕਾਰੁਜਗਾਰੀ ਉੱਪਰ ਸਵਾਲ ਖੜੇ ਹੋ ਰਹੇ ਹਨ ਦਰਅਸਲ ਸ਼ੋਸ਼ਲ ਮੀਡੀਆ ਤੇ ਹੁਣ ਇਕ ਹੋਰ ਵੀਡਿਉ ਸਾਹਮਣੇ ਆਈ ਹੈ ਜੋ ਕਿ ਜਿਲਾ ਤਰਨਤਾਰਨ ਦੇ ਪਿੰਡ ਹਰੀਕੇ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਪੁਲਿਸ ਮੁਲਾਜਿਮ ਦੀ ਦੁਕਾਨਦਾਰਾਂ ਨਾਲ ਦੁਕਾਨ ਨੂੰ ਬੰਦ ਕਰਵਾਉਣ ਨੂੰ ਲੈ ਕੇ

ਬ ਹਿ ਸ ਬਾ ਜੀ ਹੋ ਰਹੀ ਹੈ ਵੀਡਿਉ ਵਿੱਚ ਸਾਫਤੌਰ ਤੇ ਦੇਖਿਆਂ ਜਾ ਸਕਦਾ ਹੈ ਕਿ ਦੁਕਾਨਦਾਰ ਬਹੁਤ ਸਹਿਜ ਲਹਿਜੇ ਵਿੱਚ ਪੁਲਿਸ ਮੁਲਾਜਿਮ ਨਾਲ ਗੱਲ ਕਰ ਰਹੇ ਹਨ ਪਰ ਪੁਲਿਸ ਮੁਲਾਜਿਮ ਵੱਲੋ ਉਹਨਾਂ ਪ੍ਰਤੀ ਬਹੁਤ ਹੀ ਗ਼ੁੱਸੇ ਵਾਲਾ ਲਹਿਜਾ ਅਪਣਾਇਆ ਗਿਆ ਹੋਇਆਂ ਹੈ ਅਤੇ ਇਸ ਦੌਰਾਨ ਵੀਡਿਉ ਬਣਾ ਰਹੇ ਵਿਅਕਤੀ ਨੂੰ ਪੁਲਿਸ ਮੁਲਾਜਿਮ ਦੁਆਰਾਂ ਧ ਮ ਕੀ ਦਿੱਤੀ ਜਾਦੀ ਹੈ ਕਿ ਜੇਕਰ ਉਸ ਦੀ ਵੀਡਿਉ ਬਣਾਈ ਗਈ ਤਾ ਉਸ ਉੱਪਰ ਪ ਰ ਚਾ ਦਰਜ ਕਰਵਾਵੇਗਾ ਜਿਸ ਤੋ ਬਾਅਦ ਉਕਤ ਪੁਲਿਸ ਮੁਲਾਜਿਮ ਉੱਥੋਂ ਚਲਿਆਂ ਜਾਦਾ ਹੈ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਖੂਬ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ

ਇਸ ਪ੍ਰਤੀ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆਂ ਜਾ ਰਹੀਆ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News