ਪੁਲਿਸ ਨੇ ਕਰਵਾਏ ਜਥੇਬੰਦੀਆਂ ਦੇ ਹੱਥ ਖੜ੍

ਕਰੋਨਾ ਮ ਹਾ ਮਾ ਰੀ ਦੇ ਲਗਾਤਾਰ ਵੱਧ ਰਹੇ ਪ੍ਰਭਾਵ ਕਾਰਨ ਪੰਜਾਬ ਸਰਕਾਰ ਦੇ ਵੱਲੋ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹੋਈਆ ਹਨ ਜਿਸ ਤਹਿਤ ਗੈਰਜਰੂਰੀ ਦੁਕਾਨਾ ਨੂੰ ਬੰਦ ਕਰਨ ਦੇ ਹੁਕਮ ਸੁਣਾਏ ਗਏ ਹਨ ਪਰ ਇਸ ਸਭ ਦੌਰਾਨ ਕਿਸਾਨ ਜਥੇਬੰਦੀਆਂ ਦੇ ਵੱਲੋ ਲਾਕਡਾਊਨ ਪਾਲਿਸੀ ਦਾ ਵਿਰੋਧ ਕਰਦਿਆ ਹੋਇਆਂ ਦੁਕਾਨਦਾਰਾਂ ਨੂੰ ਆਪੋ ਆਪਣੀਆਂ ਦੁਕਾਨਾ ਖੋਲਣ ਦੀ ਅਪੀਲ ਕੀਤੀ ਗਈ ਹੈ ਉਕਤ ਤਸਵੀਰਾ ਤਰਨਤਾਰਨ ਦੀਆ ਹਨ ਜਿਹਨਾ ਵਿੱਚ ਦੇਖਿਆਂ ਜਾ ਸਕਦਾ ਹੈ ਕਿ

ਕਿਸਾਨ ਬਾਜ਼ਾਰਾਂ ਵਿੱਚ ਉਤਰ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਸਾਨਾ ਨੇ ਆਖਿਆਂ ਕਿ ਅਸੀ ਦੁਕਾਨਦਾਰ ਵੀਰਾ ਨੂੰ ਅਪੀਲ ਕਰਨ ਵਾਸਤੇ ਇੱਥੇ ਪੁੱਜੇ ਹਾਂ ਕਿ ਕਿਸਾਨ ਉਹਨਾਂ ਦੇ ਨਾਲ ਹਨ ਪਰ ਮਰਜੀ ਉਹਨਾਂ ਦੀ ਹੈ ਕਿ ਉਹ ਆਪਣੀਆਂ ਦੁਕਾਨਾ ਖੋਲਣਗੇ ਜਾਂ ਨਹੀ ਖੋਲਣਗੇ ਉਹਨਾਂ ਆਖਿਆਂ ਕਿ ਜੇਕਰ ਪੁਲਿਸ ਕੋਈ ਕਾਰਵਾਈ ਕਰਦੀ ਹੈ ਤਾ ਕਿਸਾਨ ਪਹਿਲਾ ਖੁਦ ਤੇ ਕਾਰਵਾਈ ਲਈ ਆਪਣੇ ਆਪ ਨੂੰ ਪੇਸ਼ ਕਰਨਗੇ

ਪਰ ਬਾਵਜੂਦ ਇਸ ਦੇ ਦੁਕਾਨਦਾਰ ਭਾਈਚਾਰਾ ਡ ਰਿ ਆ ਹੋਇਆਂ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਦੁਆਰਾਂ ਉਹਨਾਂ ਨੂੰ ਪਹਿਲਾ ਤੋ ਹੀ ਧਮਕਾਇਆ ਗਿਆ ਹੋਇਆਂ ਹੈ ਕਿਸਾਨਾ ਨੇ ਆਖਿਆਂ ਕਿ ਉਹ ਇਸ ਗੱਲ ਤੋ ਇਨਕਾਰੀ ਨਹੀ ਹਨ ਕਿ ਕਰੋਨਾ ਮਹਾਮਾਰੀ ਨਹੀ ਹੈ ਪਰ ਲਾਕਡਾਊਨ ਇਸ ਸਮੱਸਿਆ ਦਾ ਹੱਲ ਨਹੀ ਹੋ ਸਕਦਾ ਹੈ ਅਜਿਹੇ ਵਿੱਚ ਸਰਕਾਰ ਦਾ ਫਰਜ ਬਣਦਾ ਹੈ ਕਿ ਉਹ ਹਰ ਦੇਸ਼ ਵਾਸੀ ਨੂੰ ਵੈਕਸੀਨ ਲਗਾਉਣ ਜਿਸ ਲਈ ਹਰ ਦੇਸ਼ ਵਾਸੀ ਦੇ ਘਰ ਤੱਕ ਪਹੁੰਚ ਕੀਤੀ ਜਾਵੇ

ਉਹਨਾਂ ਆਖਿਆਂ ਕਿ ਸਰਕਾਰ ਵਲ਼ੋ ਸ਼ ਰਾ ਬ ਦੇ ਠੇ ਕਿ ਆਂ ਨੂੰ ਖੁੱਲ੍ਹਾ ਰੱਖਣ ਵਾਸਤੇ ਇਜਾਜ਼ਤ ਦਿੱਤੀ ਗਈ ਹੈ ਜਦਕਿ ਛੋਟੇ ਦੁਕਾਨਦਾਰਾਂ ਦੀਆ ਦੁਕਾਨਾ ਬੰਦ ਕਰਕੇ ਉਹਨਾਂ ਨੂੰ ਔਖਾ ਰਹਿਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਉਹਨਾਂ ਸ਼ਪੱਸ਼ਟ ਕੀਤਾ ਕਿ ਉਹਨਾਂ ਨੂੰ ਪੁਲਿਸ ਕਾਰਵਾਈ ਦਾ ਕੋਈ ਡ ਰ ਨਹੀ ਹੈ ਕਿਉਂਕਿ ਜਦੋ ਸੰਘਰਸ਼ ਕੀਤੇ ਜਾਦੇ ਹਨ ਤਾ ਪੁਲਿਸ ਕਾਰਵਾਈਆਂ ਤੋ ਡਰ ਕੇ ਪਿੱਛੇ ਹਟਿਆ ਨਹੀ ਜਾ ਸਕਦਾ ਹੈ ਜੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News