ਆਹ ਦੇਖ ਲਉ ਹਸਪਤਾਲ ਵਾਲਿਆਂ ਦੀ ਕਰਤੂਤ

ਕਿਹਾ ਜਾਦਾ ਹੈ ਕਿ ਜਦੋ ਕਦੇ ਵੀ ਕੋਈ ਬਿ ਮਾ ਰ ਹੁੰਦਾ ਹੈ ਅਜਿਹੇ ਵਿੱਚ ਡਾਕਟਰ ਦੁਆਰਾਂ ਆਖੇ ਗਏ ਤਿੰਨ ਸ਼ਬਦ ਤੁਸੀ ਠੀਕ ਹੋ ਮਰੀਜ ਵਾਸਤੇ ਜਾਦੂ ਵਾਂਗ ਸਾਬਿਤ ਹੁੰਦੇ ਹਨ ਪਰ ਅਜਿਹੇ ਵਿੱਚ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆਈ ਹੈ ਜੋ ਕਿ ਇਨਸਾਨੀਅਤ ਅਤੇ ਡਾਕਟਰੀ ਪੇਸ਼ੇ ਨੂੰ ਸ਼ਰਮਸਾਰ ਕਰਨ ਵਾਲੀ ਹੈ ਦਰਅਸਲ ਵਾਿੲਰਲ ਹੋਈ ਇਹ ਵੀਡਿਉ ਗਵਾਲੀਅਰ ਦੇ ਬਿਰਲਾ ਹਸਪਤਾਲ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਇਕ ਨਰਸ ਵੱਲੋ ਹਸਪਤਾਲ ਬੈੱਡ ਤੇ ਪਈ

ਮਹਿਲਾ ਮਰੀਜ ਨੂੰ ਇੰਜੈਕਸ਼ਨ ਲਗਾਉਣ ਸਮੇ ਇਹ ਆਖਿਆਂ ਜਾ ਰਿਹਾ ਹੈ ਕਿ ਤੁਸੀ ਕੇਵਲ ਚੰਦ ਦਿਨਾ ਦੇ ਮਹਿਮਾਨ ਹੋ ਜਿਸ ਤੇ ਵੀਡਿਉ ਬਣਾ ਰਿਹਾ ਸਖਸ਼ ਵੀ ਖਿੜ ਖਿੜਾ ਕੇ ਹੱਸ ਪੈਦਾ ਹੈ ਅਜਿਹੇ ਵਿੱਚ ਜਿੱਥੇ ਡਾਕਟਰਾ ਨਰਸਾ ਦੇ ਵੱਲੋ ਦਿੱਤੀ ਜਾਣ ਵਾਲੀ ਹੱਲਾਸ਼ੇਰੀ ਦੇ ਨਾਲ ਮਰੀਜਾ ਦਾ ਹੌਸਲਾ ਵੱਧਦਾ ਹੈ ਅਤੇ ਮਰੀਜ ਬਿਮਾਰੀ ਨੂੰ ਮਾਤ ਪਾਉਂਦੇ ਹਨ ਉੱਥੇ ਹੀ ਉਕਤ ਨਰਸ ਵੱਲੋ ਆਖੇ ਗਏ ਇਹ ਸ਼ਬਦ ਮੰਦਭਾਗੇ ਹਨ ਦੱਸ ਦਈਏ ਕਿ ਉਕਤ ਵੀਡਿਉ ਦੇ ਸਾਹਮਣੇ ਆਉਣ ਤੋ ਅਗਲੇ ਹੀ ਦਿਨ ਮਹਿਲਾ ਮਰੀਜ ਵੰਦਨਾ ਦੀ ਮੌ ਤ ਹੋ ਗਈ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਖੂਬ ਵਾਿੲਰਲ ਹੋ ਰਹੀ ਹੈ

ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆਂ ਜਾ ਰਹੀਆ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in Misc