ਨਵਜੋਤ ਸਿੱਧੂ ਦਾ ਧ ਮਾ ਕਾ ਕੈਪਟਨ ਨੂੰ ਪਾਤੀ ਬਿਪਤਾ

ਬਹਿਬਲ ਕਲਾ ਗੋ ਲੀ ਕਾਂ ਡ ਅਤੇ ਬੇ ਅ ਦ ਬੀ ਆਂ ਮਾਮਲੇ ਤੇ ਹਾਈਕੋਰਟ ਵੱਲੋ ਦਿੱਤੇ ਗਏ ਆਦੇਸ਼ਾਂ ਦੇ ਤਹਿਤ ਹੁਣ ਪੰਜਾਬ ਸਰਕਾਰ ਵਲੋਂ ਨਵੀਂ ਐੱਸ ਆਈ ਟੀ ਬਣਾਈ ਗਈ ਹੈ ਜਿਸ ਤੇ ਸਾਬਕਾ ਮੰਤਰੀ ਅਤੇ ਵਿਧਾਇਕ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਟਵਿੱਟਰ ਤੇ ਟਵੀਟ ਕਰਦਿਆਂ ਹੋਇਆਂ ਲਿਖਿਆਂ ਕਿ ਪੰਜਾਬ ਦੇ ਵਧੇਰੇ ਵਿਧਾਇਕਾਂ ਦੀ ਇਸ ਗੱਲ ਤੇ ਸਹਿਮਤੀ ਹੈ ਕਿ ਪੰਜਾਬ ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ

ਹਕੂਮਤ ਚੱਲ ਰਹੀ ਹੈ ਇਥੇ ਹੀ ਬਸ ਨਹੀਂ ਸਿੱਧੂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਦੀ ਗੱਲ ਸੁਣਨ ਦੀ ਬਜਾਏ ਅਫ਼ਸਰਸ਼ਾਹੀ ਅਤੇ ਪੁਲਿਸ ਬਾਦਲ ਪਰਿਵਾਰ ਦੀ ਇੱਛਾ ਮੁਤਾਬਿਕ ਕੰਮ ਕਰ ਰਹੇ ਹਨ ਸਰਕਾਰ ਲੋਕ ਭਲਾਈ ਲਈ ਨਹੀਂ ਸਗੋਂ ਮਾ ਫੀ ਆ ਰਾਜ ਨੂੰ ਬਰਕਰਾਰ ਰੱਖਣ ਲਈ ਚੱਲ ਰਹੀ ਹੈ ਜਿਕਰਯੋਗ ਹੈ ਕਿ ਸਿੱਧੂ ਨੇ ਕੈਪਟਨ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ 2019 ਚ ਹੀ ਦਿਖਾ ਦਿੱਤੀ ਸੀ

ਜਦੋ ਉਹਨਾਂ ਨੇ ਕੈਪਟਨ ਤੇ ਚੋਣਾ ਦੌਰਾਨ ਬਾਦਲਾ ਨਾਲ ਮਿਲ ਬੇ ਅ ਦ ਬੀ ਅਤੇ ਚੋਣਾ ਲ ੜ ਨ ਲਈ 75-25 ਦਾ ਮੈਚ ਖੇਡਣ ਦੀ ਗੱਲ ਆਖੀ ਸੀ ਅਤੇ ਹੁਣ ਹਾਈਕੋਰਟ ਵਲ਼ੋ ਐੱਸ ਆਈ ਟੀ ਦੀ ਰਿਪੋਰਟ ਖਾਰਿਜ ਕਰਨ ਤੇ ਸਿੱਧੂ ਵੱਲੋ ਆਪਣੀ ਹੀ ਸਰਕਾਰ ਦੇ ਖਿਲਾਫ ਸਵਾਲ ਖੜੇ ਕਰਨਾ 2022 ਦੀਆ ਚੋਣਾ ਚ ਕਿਤੇ ਨਾ ਕਿਤੇ ਪਾਰਟੀ ਲਈ ਵੱਡਾ ਖਤਰਾ ਹੋ ਸਕਦਾ ਹੈ ਪਰ ਚਰਚਾਵਾ ਹਨ ਕਿ ਕਾਗਰਸ ਦੇ ਕਈ ਵਿਧਾਇਕਾਂ ਨੇ ਸਿੱਧੂ ਨਾਲ ਗੁਪਤ ਮੀਟਿੰਗਾਂ ਕੀਤੀਆਂ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News