ਸਰਕਾਰੀ ਗੱਡੀ ਰਾਤ ਸਮੇਂ ਠੇਕੇ ਤੋਂ ਦਾ ਰੂ ਲੈਂਦੀ ਕੈਮਰੇ ਚ ਕੈ ਦ

ਆਪ MLA Rupinder Kaur Ruby ਦੀ ਸਰਕਾਰੀ ਗੱਡੀ ਕਰਫਿਊ ਚ ਸ਼ ਰਾ ਬ ਲੈਂਦੀ ਕੈ ਮ ਰੇ ਚ ਕੈ ਦ | MLA ਸਾਹਿਬਾ ਕੋਲ ਪਹੁੰਚਿਆ ਪੱਤਰਕਾਰ ਤਾਂ ਪ੍ਰਤੀਕਰਮ ਆਪ ਹੀ ਸੁਣ ਲਵੋ

ਪੱਤਰਕਾਰ ਰਤਨ ਧਾਲੀਵਾਲ ਦੀ ਖਬਰ ਮੁਤਾਬਕ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਰੂਬੀ ਦੀ ਸਰਕਾਰੀ ਗੱਡੀ ਕੱਲ੍ਹ ਸ਼ਾਮ ਬਠਿੰਡਾ ਦੇ ਇੱਕ ਠੇ ਕੇ ਤੇ ਪਾਈ ਗਈ। ਸਰਕਾਰੀ ਗੱਡੀ ਵਿੱਚ ਸਰਕਾਰੀ ਮੁ ਲਾ ਜ਼ ਮ ਸ਼ ਰਾ ਬ ਲੈਂਦੇ ਕੈਮਰੇ ਵਿੱਚ ਕੈ ਦ ਹੋਏ।

MLA ਮੁਤਾਬਕ ਉਹਨਾਂ ਦੇ ਮੁ ਲਾ ਜ਼ ਮਾਂ ਤੋਂ ਗਲਤੀ ਹੋਈ ਹੈ ਜੋ ਰਤਨ ਨਾਲ ਗੱਲਬਾਤ ਉਹਨਾਂ ਕੀਤੀ। ਬਠਿੰਡਾ ਪੁਲਸ ਜੁਰਮਾਨਾ ਕਰ ਸਕਦੀ ਹੈ। ਹਾਲਾਂਕਿ ਰੂਬੀ ਦੇ ਪਿਤਾ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਉਹਨਾਂ ਕੋਲ ਸਨ।

ਦੇਸ਼ ਵਿੱਚ ਇਕੋ ਦਿਨ ਕੋਵਿਡ-19 ਕਾਰਨ ਰਿਕਾਰਡ 4,187 ਮਰੀਜ਼ਾਂ ਦੀ ਮੌਤ ਤੋਂ ਬਾਅਦ ਮੌਤ ਦੀ ਗਿਣਤੀ 2,38,270 ਤੱਕ ਪਹੁੰਚ ਗਈ ਹੈ, ਜਦੋਂ ਕਿ ਕਰੋਨਾ ਦੇ ਤਾਜ਼ਾ 4,01,078 ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਕੁੱਲ ਕੇਸਾਂ ਦੀ ਗਿਣਤੀ 218,92,676 ਹੋ ਗਈ ਹੈ। ਪੰਜਾਬ ’ਚ ਕਰੋਨਾ ਕਾਰਨ ਬੀਤੇ ਚੌਵੀ ਘੰਟਿਆਂ ਵਿੱਚ 165 ਮੌਤਾਂ ਹੋ ਗਈਆਂ ਤੇ ਇਸ ਤਰ੍ਹਾਂ ਹੁਣ ਤੱਕ ਰਾਜ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 10158 ਹੋ ਗਈ ਹੈ।

ਕੇਂਦਰ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕੋਵਿਡ ਮਰੀਜ਼ਾਂ ਨੂੰ ਹਸਪਤਾਲਾਂ ਅਤੇ ਕੋਵਿਡ ਕੇਅਰ ਸੈਂਟਰਾਂ ਵਿੱਚ ਦਾਖਲ ਕਰਨ ਵੇਲੇ ਉਨ੍ਹਾਂ ਕੋਲੋਂ ਕਰੋਨਾ ਪਾਜ਼ੇਟਿਵ ਰਿਪੋਰਟ ਹੋਣ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ। ਸਿਹਤ ਮੰਤਰਾਲੇ ਨੇ ਅੱਜ ਰਾਜਾਂ ਨੂੰ ਕਿਹਾ ਹੈ ਕਿ ਸ਼ੱਕੀ ਮਰੀਜ਼ਾਂ ਨੂੰ ਦਾਖਲ ਕੀਤਾ ਜਾਵੇ ਤੇ ਉਨ੍ਹਾਂ ਨੂੰ ਕਰੋਨਾ ਮਰੀਜ਼ ਮੰਨਦੇ ਹੋਏ ਹੀ ਆਕਸੀਜਨ ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣ। ਦੇਸ਼ ਵਿੱਚ ਕਰੋਨਾ ਟੈਸਟਿੰਗ ਦਾ ਬੋਝ ਘਟਾਉਣ ਲਈ ਸਰਕਾਰ ਨੇ ਇਹ ਨਵਾਂ ਹੁਕਮ ਕੱਢਿਆ ਹੈ।

Posted in News