ਢੱਡਰੀਵਾਲਿਆ ਦੀਆਂ ਅਮਰੀਕਾ ਚ ਅਠਖੇਲੀਆਂ ਕਰਦਿਆਂ ਦੀਆਂ ਟਿਕਟੋਕ ਵੀਡੀਉ ਹੋਈਆਂ ਵਾਇਰਲ

ਢੱਡਰੀਵਾਲਿਆ ਦੀ ਬੈਕਗਰਾਊਂਗਡ ਗਾਣਿਆ ਤੇ ਟਿਕਟੋਕ ਵੀਡੀਉ ਹੋਈਆਂ ਵਾਇਰਲ..ਢੱਡਰੀਵਾਲਿਆ ਦੀਆਂ ਅਮਰੀਕਾ ਚ ਅਠਖੇਲੀਆਂ ਕਰਦਿਆਂ ਦੀਆਂ ਟਿਕਟੋਕ ਵੀਡੀਉ ਹੋਈਆਂ ਵਾਇਰਲ

ਪਿਛਲੇ ਕਈ ਦਿਨ ਤੋਂ ਡੇਰਾ ਪਰਮੇਸ਼ਵਰ ਦਵਾਰ ਦੇ ਮੁਖੀ ਕਦੀ ਇਤਹਾਸਕ ਧਾਰਮਕ ਇਮਾਰਤਾਂ ਤੇ ਉਂਗਲ ਚੁੱਕ ਰਹੇ ਸਨ , ਕਦੀ ਲੰਗਰ ਵਰਗੇ ਸੰਸਥਾਨ ਨੂੰ ਇਕ ਤਾਕਤਵਰ ਸਟੇਟ ਦੇ ਕੰਮ ਨਾਲ ਤੁਲਨਾ ਕਰਕੇ ਭੰਡ ਰਹੇ ਸਨ , ਕਦੀਂ ਇਹਨਾਂ ਨੇ ਢਾਡੀ ਪ੍ਰਥਾ ਨੂੰ ਭੰਡਿਆ ,

ਉਸ ਤੋਂ ਅੱਗੇ ਇਹਨਾ ਨਾਹਰੇ ਤੇ ਜੈਕਾਰਿਆਂ ਨੂੰ ਉਹਨਾਂ ਦੇ ਪਿੱਛੇ ਦੀ ਭਾਵਨਾ ਤੇ ਇਤਿਹਾਸਕ ਸਾਰਥਕਤਾ ਤੋਂ ਪਾਸੇ ਕਰਕੇ ipl ਦੀ ਚਲਤਾਉ ਧੁਨੀ ਨਾਲ ਮਿਲਾ ਸੁੱਟਿਆ , ਫੇਰ ਇਹਨਾ ਨੇ ਲੰਗਰ ਦੇ ਸੰਸਥਾਨ ਨੂੰ ਅਮਰੀਕਾ ਦੇ ਸਿਹਤ ਤੇ ਸਿੱਖਿਆ ਮਾਡਲ ਨਾਲ ਤੁਲਨਾ ਕਰਕੇ ਹੋਛੇ ਜਿਹੇ ਪ੍ਰਸੰਗ ਨਾਲ ਜੋੜ ਦਿੱਤਾ , ਇਹਨਾਂ ਨੂੰ ਅਮਰੀਕਾ ਦਾ ਮਾਡਲ ਵੰਡ ਕੇ ਛਕਣ ਵਾਲਾ ਲਗਦਾ ਹੈ ,

ਪਰ ਕੁੱਲ ਦੁਨੀਆਂ ਵਿੱਚ ਇਸ ਮਾਡਲ ਨੇ ਸਿਵਿਲ ਵਾਰ ਤੇ ਹ ਮ ਲੇ ਤੇ ਲ ੜਾ ਈ ਆਂ ਕਰਵਾ ਕੇ ਓਹਨਾ ਦੇ ਵਸੀਲੇ ਲੁੱਟ ਕੇ ਆਪਣੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਹਨ ਤਾਂ ਇਹ ਮਾਡਲ ਵੰਡ ਕੇ ਛਕਣ ਵਾਲਾ ਕਿਵੇਂ ਹੋ ਗਿਆ ? ਉਸ ਤੋਂ ਬਾਅਦ ਇਸਨੇ ਕਾਮਰੇਡ ਉਗਰਾਹਾਂ ਦੇ ਬਿਆਨ ਨੂੰ ਸਹੀ ਠਹਿਰਾਉਂਦੇ ਹੋਏ ਜਾਇਜ ਦੱਸਿਆ ਹੈ ,

ਇੱਕ ਤਰ੍ਹਾਂ ਇਸਨੇ ਕਾਮਰੇਡ ਉਗਰਾਹਾਂ ਵਲੋਂ ਲਗਾਤਾਰ ਕੀਤੇ ਜਾ ਰਹੇ ਭੰਡੀ ਪਰਚਾਰ ਜਿਸ ਵਿਚ ਓਹ ਨ ਕ ਸ ਲੀ ਹਿੰ ਸਾ ਦੀ ਸਪੋਰਟ ਕਰਦੇ ਹੋਏ ਨਕਸਲੀਆਂ ਨੂੰ ਅੱ-ਤ-ਵਾ-ਦੀ ਨਾ ਮੰਨਦਾ ਹੋਇਆ , ਸਿੱਖਾਂ ਦੇ ਧਿਰਾਂ ਤੇ ਖਾਲਿਸਤਾਨ ਤੇ ਬਾਹਰੋਂ ਫੰਡ ਤੇ ਹ ਥਿ ਆ ਰ ਲੈਣ ਦਾ ਦੋਸ਼ ਮੜ੍ਹ ਰਿਹਾ ਹੈ ਉਸਦੀ ਹਿਮਾਇਤ ਕਰਦਾ ਦਿਸ ਰਿਹਾ ਹੈ ,

ਜੇਕਰ ਗੋਰ ਕੀਤਾ ਜਾਵੇ ਤਾਂ ਉਗਰਾਹਾਂ ਜੋ ਕੁਝ ਬੋਲ ਰਿਹਾ ਸੀ ਓਹੀ ਗੱਲ ਤਾਂ ਭਾਜਪਾ ਅਤੇ ਉਸਦੇ ਹੱਕ ਵਿਚ ਭੁਗਤਣ ਵਾਲੇ ਹਿੰਦੀ ਖਬਰਿ ਚੈਨਲ ਕਰ ਰਹੇ ਸਨ , ਜੇਕਰ ਸਾਰੀਆਂ ਲੜੀਆ ਜੋੜੀਆਂ ਜਾਣ ਤਾਂ ਇਕ ਗੱਲ ਤਾਂ ਸਾਫ਼ ਹੋ ਰਹੀ ਹੈ ਕੇ ਢਡਰੀਆਂ ਵਾਲੇ ਦਾ ਪ੍ਰਸੰਗ ਕੋਈ ਅਦ੍ਰਿਸ਼ ਧਿਰ ਲਗਾਤਾਰ ਸਿਰਜ ਰਹੀ ਹੈ ,

ਇਸਦੇ ਪਿੱਛੇ ਓਹ ਸਾਬਕਾ ਕਾਮਰੇਡ ਵੀ ਹੋ ਸਕਦੇ ਹਨ ਜੋ ਕੇ ਸਰਕਾਰ ਵਿਚ ਨੌਕਰੀ ਕਰਦੇ ਰਹੇ ਹਨ ਤੇ ਕਈ ਜਗਾਂ ਓਹਨਾ ਦੇ ਰੋਲ ਸ਼ੱਕੀ ਵੀ ਰਹੇ ਹਨ , ਓਹਨਾ ਲੋਕਾਂ ਦੀ ਤੇ ਢਡਰੀਆਂ ਵਾਲੇ ਦੇ ਪ੍ਰਸੰਗ ਵਿਚ ਬਹੁਤ ਜਿਆਦਾ ਸਮਾਨਤਾ ਲੱਗ ਰਹੀ ਹੈ ,

ਸੋ ਜੋ ਮਜੂਦਾ ਬਿਆਨ ਵੀ ਹੀ ਉਹ ਵੀ ਜਾਣ ਬੁੱਝ ਕੇ ਅਮਰੀਕਾ ਜਾ ਕੇ ਦਿੱਤਾ ਗਿਆ ਹੈ ਤੇ ਉਸਦੀ ਸਕ੍ਰਿਪਟ ਉਸਦੇ ਡੇਰੇ ਤੋਂ ਬਾਹਰ ਬੈਠੇ ਕੁਝ ਸਰਕਾਰੀ ਤੇ ਸ਼ੱਕੀ ਕਾਮਰੇਡਾਂ ਵਲੋਂ ਸਿਰਜਿਆ ਗਿਆ ਲਗਦਾ ਹੈ ,

ਉਗਰਾਹਾਂ ਵਾਲੇ ਬਿਆਨ ਨਾਲ ਹਾਮੀ ਭਰਨ ਦਾ ਸਾਫ਼ ਮਤਲਬ ਇਹ ਬਣ ਰਿਹਾ ਹੈ ਕੇ ਢਡਰੀਆਂ ਵਾਲਾ ਡੇਰਾ ਬਲਦੇਵ ਮਾਨ ਨੂੰ ਉਗਰਾਹਾਂ ਵਾਂਗ ਹੀ ਸ਼ਹੀਦ ਮੰਨ ਰਿਹਾ ਹੈ ਤੇ ਖਾੜਕੂ ਸੰਘਰਸ਼ ਨੂੰ ਵੱ ਖ ਵਾ ਦ ਤੇ ਅੱ ਤ ਵਾ ਦ ਵਜੋਂ ਪੇਸ਼ ਕਰਕੇ ਭਾਰਤ ਸਰਕਾਰ ਦੇ ਏਜੰਡੇ ਨੂੰ ਮਜ਼ਬੂਤ ਕਰ ਰਿਹਾ ਹੈ !

Posted in Misc