ਜਿਹੜੇ ਮੰਤਰੀ ਕੋਰੋਨਾ ਤੋਂ ਬਚਾ ਲਈ ਲੋਕਾਂ ਨੂੰ ਵੀਡੀਓ ਪਾ ਪਾ ਦੇ ਰਹੇ ਨੇ ਸਲਾਹਾਂ, ਦੇਖਣ ਆਹ ਵੀਡੀਓ

ਦੇਸ਼ ਭਰ ਚ ਕਰੋਨਾ ਮਾਮਲਿਆਂ ਚ ਤੇਜੀ ਨਾਲ ਵਾਧਾ ਹੋ ਰਿਹਾ ਹੈ ਅਜਿਹੇ ਵਿੱਚ ਜਿੱਥੇ ਕੁਝ ਮੰਤਰੀ ਮੀਟਿੰਗਾਂ ਕਰਕੇ ਜਾਂ ਫਿਰ ਘਰ ਤੋ ਹੀ ਵੀਡਿਉ ਰਾਹੀ ਲੋਕਾ ਨੂੰ ਕਰੋਨਾ ਤੋ ਬਚਣ ਦੀ ਅਪੀਲ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਿੱਲੀ ਦੇ ਅੰਬੇਦਕਰ ਨਗਰ ਵਿੱਚਲੇ ਹਸਪਤਾਲ ਚ ਕਰੋਨਾ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਪੁੱਜੇ ਅਤੇ ਇਸ ਦੌਰਾਨ ਉਹਨਾਂ ਪੀ ਪੀ ਕਿੱਟ ਪਾ ਕੇ ਕਰੋਨਾ ਮਰੀਜਾ ਨਾਲ ਗੱਲਬਾਤ ਕੀਤੀ ਅਤੇ

ਉਹਨਾਂ ਦਾ ਹਾਲ ਜਾਣਿਆਂ ਅਤੇ ਹਸਪਤਾਲ ਦੇ ਡਾਕਟਰਾ ਨਾਲ ਕਰੋਨਾ ਮਰੀਜਾ ਦੇ ਕੀਤੇ ਜਾ ਰਹੇ ਇਲਾਜ ਸਬੰਧੀ ਪੁੱਛ ਪੜਤਾਲ ਕੀਤੀ ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਵੱਲੋ ਕਰੋਨਾ ਮਾਮਲਿਆਂ ਨੂੰ ਘਟਾਉਣ ਵਾਸਤੇ ਦਿੱਲੀ ਚ 17 ਮਈ ਤੱਕ ਲਾਕਡਾਊਨ ਲਗਾਇਆ ਗਿਆ ਹੋਇਆਂ ਹੈ ਇਸ ਵਿਚਕਾਰ ਇਕ ਪਾਸੇ ਜਿੱਥੇ ਦਿੱਲੀ ਸਰਕਾਰ ਵੱਲੋ ਲੋਕਾ ਨੂੰ ਲਗਾਤਾਰ ਕਰੋਨਾ ਤੋ ਬਚਣ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹੋਈਆ ਹਨ ਉੱਥੇ ਹੀ ਲਾਕਡਾਊਨ ਦੌਰਾਨ ਆਮ ਲੋਕਾ ਨੂੰ ਖਾਸ ਸਹੂਲਤਾ ਦੇਣ ਦੀ ਗੱਲ ਵੀ ਆਖੀ ਜਾ ਰਹੀ ਹੈ ਤਾ ਜੋ ਲਾਕਡਾਊਨ ਚ ਕੋਈ ਵੀ ਵਿਅਕਤੀ

ਭੋਜਨ ਤੋ ਬਿਨਾ ਭੁੱਖਾ ਨਾ ਰਹੇ ਹੋਰ ਜਾਣਾਕਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News