ਨਵਜੋਤ ਸਿੱਧੂ ਨੇ ਫਰੋਲਤੇ ਬਾਦਲਾਂ ਦੇ ਕੱਚੇ ਚਿੱਠੇ

ਬਹਿਬਲ ਕਲਾ ਗੋ ਲੀ ਕਾਂ ਡ ਅਤੇ ਬੇ ਅ ਦ ਬੀ ਆਂ ਮਾਮਲੇ ਨੂੰ ਲੈ ਕੇ ਹਾਈਕੋਰਟ ਵੱਲੋ ਐੱਸ ਆਈ ਟੀ ਦੀ ਰਿਪੋਰਟ ਨੂੰ ਖਾਰਿਜ ਕਰਨ ਉਪਰੰਤ ਕਾਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਲਗਾਤਾਰ ਇਨਸਾਫ਼ ਦੀ ਮੰਗ ਨੂੰ ਲੈ ਕੇ ਸੂਬਾ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਹਨ ਇਸੇ ਦੌਰਾਨ ਸ਼ੋਸ਼ਲ ਮੀਡੀਆ ਤੇ ਲਾਿੲਵ ਆ ਕੇ ਨਵਜੋਤ ਸਿੰਘ ਸਿੱਧੂ ਨੇ ਆਖਿਆਂ ਕਿ ਪੰਜਾਬੀਆ ਦੀ ਇਸ ਸਮੇ ਸਭਾ ਤੋ ਵੱਡੀ ਮੰਗ ਇਹ ਹੈ ਕਿ ਬੇਅਦਬੀਆਂ ਮਾਮਲਿਆਂ ਚ ਦੋ ਸ਼ੀ ਆਂ ਨੂੰ ਅਜਿਹੀ ਸਖਤ ਤੋ ਸਖਤ ਸ ਜਾ ਦਿੱਤੀ ਜਾਵੇ ਕਿ

ਅੱਗੇ ਤੋ ਕੋਈ ਅਜਿਹਾ ਕੁਝ ਕਰਨ ਬਾਰੇ ਸੋਚ ਵੀ ਨਾ ਸਕੇ ਉਹਨਾਂ ਆਖਿਆਂ ਕਿ ਇਸ ਸਮੇ ਲੋਕ ਸੋਚ ਰਹੇ ਹਨ ਕਿ ਜਿਹਨਾ ਨੂੰ ਅਸੀ ਇਨਸਾਫ਼ ਵਾਸਤੇ ਵੋਟਾ ਪਾਈਆ ਕੀ ਉਹ ਸਾਨੂੰ ਇਨਸਾਫ਼ ਦਿਵਾ ਸਕਣਗੇ ਉਹਨਾਂ ਬਾਦਲਾ ਨੂੰ ਨਿਸ਼ਾਨੇ ਤੇ ਲੈਦਿਆ ਹੋਇਆਂ ਆਖਿਆਂ ਕਿ ਮੇਰਾ ਪਹਿਲਾ ਸਵਾਲ ਬਾਦਲਾ ਨੂੰ ਇਹ ਹੈ ਕਿ ਕੀ ਬਾਦਲ ਇਹ ਮੰਨਦੇ ਹਨ ਕਿ ਡੇ ਰਾ ਪ੍ਰੇ ਮੀ ਆਂ ਨੇ ਇਹ ਗੁਨਾਹ ਕੀਤਾ ਸੀ ਜਿਸ ਨੂੰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਚ ਸਬੂਤਾਂ ਨਾਲ ਪੇਸ਼ ਕੀਤਾ ਗਿਆ ਹੋਇਆਂ ਹੈ

ਜਦਕਿ ਬਾਦਲ ਗੱਲ ਕਰਦੇ ਸਨ ਕਿ ਅਸੀ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਹੈ ਜਦਕਿ ਬਾਦਲਾ ਦਾ ਸਭ ਤੋ ਜ਼ਿਆਦਾ ਵਿਰੋਧ ਕਰਨ ਵਾਲੀ ਕੌਮ ਹੀ ਸਿੱਖ ਕੌਮ ਹੈ ਅਤੇ ਏਸ ਮਾਮਲੇ ਚ ਬਾਕੀ ਸਾਰੇ ਧਰਮ ਵੀ ਸਿੱਖ ਕੌਮ ਦੇ ਨਾਲ ਖੜੇ ਹਨ ਉਹਨਾਂ ਆਖਿਆਂ ਕਿ ਜਿਸ ਡੇ ਰਾ ਮੁੱਖੀ ਨੂੰ ਅਕਾਲ ਤਖਤ ਸਾਹਿਬ ਵੱਲੋ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਬਾਦਲ ਉਸੇ ਡੇ ਰਾ ਮੁੱਖੀ ਦੇ ਪੈਰਾ ਚ ਬੈਠਿਆ ਕਰਦੇ ਸਨ ਅਤੇ ਇਹਨਾਂ ਬਾਦਲਾ ਨੇ ਹੀ

ਆਪਣੇ ਰਾਜ ਸਮੇ ਡੇ ਰਾ ਮੁੱਖੀ ਦੇ ਖਿਲਾਫ ਚਾ ਰ ਜ ਸ਼ੀਟ ਦਾਖਲ ਹੋਣ ਨਹੀ ਦਿੱਤੀ ਸੀ ਉਹਨਾਂ ਦੋਸ਼ ਲਗਾਏ ਕਿ ਬਾਦਲਾ ਵੱਲੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਘਰ ਬੁਲਾਇਆ ਗਿਆ ਅਤੇ ਤਨਖਾਹੀਆ ਕਰਾਰ ਦਿੱਤੇ ਗਏ ਡੇ ਰਾ ਮੁੱਖੀ ਨੂੰ ਮੁਆਫ਼ੀ ਤੱਕ ਦਿਵਾਈ ਗਈ ਸੀ ਅਤੇ ਪੰਜਾਬ ਚ ਐੱਮ ਐੱਸ ਜੀ ਫਿਲਮ ਨੂੰ ਰਿਲੀਜ ਕਰਨ ਵਾਸਤੇ ਪ੍ਰਮਿਸ਼ਨ ਦਿੱਤੀ ਸੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News