ਕੁੜੀ ਨੂੰ ਹੋਇਆ ਕੋਰੋਨਾ ਤਾਂ ਆਪਣੇ ਆਪ ਨੂੰ ਕਮਰੇ ਚ ਕਰ ਲਿਆ ਬੰਦ

ਪਟਿਆਲ਼ਾ ਤੋ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਬੇ ਹੋ ਸ਼ ਹੋਈ ਔਰਤ ਨੂੰ ਪੁਲਿਸ ਮੁਲਾਜਿਮ ਕਮਰੇ ਚੋ ਬਾਹਰ ਕੱਢ ਕੇ ਰਾਜਿੰਦਰਾ ਹਸਪਤਾਲ ਲਿਜਾ ਰਹੇ ਹਨ ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਇਕ ਮਕਾਨ ਮਾਲਿਕ ਦੇ ਵੱਲੋ ਸ਼ਿਕਾ ਇਤ ਦਿੱਤੀ ਗਈ ਸੀ ਕਿ ਪੀ ਜੀ ਵਿੱਚ ਰਹਿ ਰਹੀ ਔਰਤ ਇਸ਼ਵਰਿੰਦਰ ਕੌਰ ਉਮਰ ਕਰੀਬ 35 ਸਾਲ ਨੇ ਕਰੋਨਾ ਰਿਪੋਰਟ ਪਾਜੀਟਿਵ ਆਉਣ ਤੇ ਆਪਣੇ ਆਪ ਨੂੰ ਕਮਰੇ ਚ ਬੰਦ ਕਰ ਲਿਆ ਹੈ

ਜਿਸ ਤੇ ਪੁਲਿਸ ਮੁਲਾਜਿਮ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਕਮਰੇ ਦਾ ਦਰਵਾਜਾ ਤੋੜ ਕੇ ਔਰਤ ਨੂੰ ਬੇ ਸੁੱ ਧ ਹਾਲਤ ਵਿੱਚ ਬਾਹਰ ਕੱਢਿਆਂ ਤੇ ਜਦੋ ਉਸ ਦੇ ਪਰਿਵਾਰਿਕ ਮੈਬਰਾ ਨਾਲ ਗੱਲਬਾਤ ਕੀਤੀ ਗਈ ਤਾ ਉਹਨਾਂ ਨੇ ਉਸ ਨੂੰ ਸਾਂਭਣ ਤੋ ਸਾਫ ਇਨਕਾਰ ਕਰ ਦਿੱਤਾ ਜਿਸ ਉਪਰੰਤ ਪੁਲਿਸ ਨੇ ਉਕਤ ਮਹਿਲਾ ਨੂੰ ਇਲਾਜ ਵਾਸਤੇ ਰਾਜਿੰਦਰਾ ਹਸਪਤਾਲ ਦਾਖਿਲ ਕਰਵਾਇਆਂ ਹੈ ਹਾਲਾਕਿ ਬੀਤੇ ਕੁਝ ਦਿਨਾ ਤੋ ਪੁਲਿਸ ਮੁਲਾਜਿਮਾ ਦੀਆ

ਅਜਿਹੀਆਂ ਵੀਡਿਉਜ ਵੀ ਸਾਹਮਣੇ ਆਈਆਂ ਜਿਹਨਾ ਨਾਲ ਪੁਲਿਸ ਦਾ ਅਕਸ ਖ ਰਾ ਬ ਹੋਇਆਂ ਪਰ ਹੁਣ ਪੁਲਿਸ ਵੱਲੋ ਕੀਤੀ ਗਈ ਇਸ ਔਰਤ ਦੀ ਮਦਦ ਨੂੰ ਦੇਖ ਕੇ ਲੋਕਾ ਵੱਲੋ ਪੁਲਿਸ ਮੁਲਾਜਿਮਾ ਲਈ ਤਰੀਫ਼ਾਂ ਦੇ ਪੁੱਲ ਬੰਨ੍ਹੇ ਜਾ ਰਹੇ ਹਨ ਅਤੇ ਪੁਲਿਸ ਦੁਆਰਾਂ ਕੀਤੇ ਗਏ ਇਸ ਕਾਰਜ ਨੂੰ ਇਨਸਾਨੀਅਤ ਲਈ ਨਵੀ ਮਿਸਾਲ ਦੱਸਿਆ ਜਾ ਰਿਹਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News