ਸਵੇਰੇ ਹੀ ਸੌਧਾ ਸਾਧ ਨਾਲ ਜੁੜੀ ਵੱਡੀ ਖ਼ਬਰ

ਇਸ ਵੇਲੇ ਦੀ ਵੱਡੀ ਖਬਰ ਡੇ ਰਾ ਸੱ ਚਾ ਸੌਦਾ ਰਾ ਮ ਰ ਹੀ ਮ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਰਾ ਮ ਰ ਹੀ ਮ ਦੇ ਵੱਲੋ 21 ਦਿਨਾ ਦੀ ਪੈਰੋਲ ਮੰਗੀ ਗਈ ਹੈ ਉਹਨਾਂ ਨੇ ਆਪਣੀ ਮਾਂ ਦੀ ਸਿਹਤ ਖਰਾ ਬ ਹੋਣ ਦਾ ਹਵਾਲਾ ਦਿੰਦੇ ਹੋਏ ਦਸਤਾਵੇਜ ਪੇਸ਼ ਕੀਤੇ ਹਨ ਅਤੇ 21 ਦਿਨ ਆਪਣੀ ਮਾਂ ਕੋਲ ਰਹਿਣ ਦੀ ਗੱਲ ਆਖੀ ਹੈ ਦੱਸ ਦਈਏ ਕਿ ਇਸ ਸਮੇ ਰਾ ਮ ਰ ਹੀ ਮ ਸੁੁ ਨਾ ਰੀ ਆ ਜੇਲ੍ਹ ਦੇ ਵਿੱਚ ਸ ਜਾ ਕੱ ਟ ਰਿਹਾ ਹੈ ਜਿਸ ਦੀ ਜ ਬ ਰ ਜਿ ਨਾ ਹ ਦੇ ਮਾਮਲਿਆਂ ਦੇ ਤਹਿਤ ਗਿ੍ਰ ਫ ਤਾ ਰੀ ਹੋਈ ਸੀ

ਜਿਸ ਤੋ ਬਾਅਦ ਅਦਾਲਤ ਚੱਲੋ ਰਾ ਮ ਰ ਹੀ ਮ ਨੂੰ 20 ਸਾਲ ਦੀ ਕੈ ਦ ਦੀ ਸ ਜਾ ਸੁਣਾਈ ਗਈ ਸੀ ਅਤੇ ਹੁਣ ਰਾ ਮ ਰ ਹੀ ਮ ਵੱਲੋ 21 ਦਿਨਾ ਦੀ ਪੈਰੋਲ ਵਾਸਤੇ ਆਪਣੇ ਦਸਤਾਵੇਜ ਪੇਸ਼ ਕੀਤੇ ਗਏ ਹਨ ਜਿਕਰਯੋਗ ਹੈ ਕਿ ਪਿਛਲੇ ਸਾਲ ਵੀ ਰੀ ਮ ਰ ਹੀ ਮ ਨੂੰ ਚੁੱਪ ਚੁਪੀਤੇ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ ਉਦੋਂ ਵੀ ਉਹ ਇਕ ਦਿਨ ਦੀ ਪੈਰੋਲ ਤੇ ਜੇਲ੍ਹ ਚੋ ਬਾਹਰ ਨਿਕਲੇ ਸਨ ਤੇ ਉਹਨਾਂ ਨੇ ਹਸਪਤਾਲ ਪਹੁੰਚ ਕੇ ਆਪਣੀ ਮਾਂ ਦਾ ਹਾਲ ਚਾਲ ਜਾਣਿਆਂ ਸੀ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in Misc