ਪਾਇਲਟ ਅਭਿਨਵ ਚੌਧਰੀ ਦੀ ਮੌ ਤ ਤੋਂ ਪਹਿਲਾਂ ਦੀ LIVE ਵੀਡੀਓ

ਬੀਤੀ ਰਾਤ ਇੰਡੀਅਨ ਏਅਰਫੋਰਸ ਦਾ ਜਹਾਜ਼ ਬਿੱਗ 21 ਰੁਟੀਨ ਟਰੇਨਿੰਗ ਦੌਰਾਨ ਮੋਗਾ ਨੇੜੇ ਕ੍ਰੈ ਸ਼ ਹੋ ਗਿਆ ਸੀ ਇਸ ਹਾ ਦ ਸੇ ਚ ਹਾਲਾਂਕਿ ਪਾਇਲਟ ਵੱਲੋਂ ਪਿੰਡ ਵਾਲਿਆਂ ਦੀ ਜਾ ਨ ਬਚਾਈ ਗਈ ਸੀ ਪਰ ਇਸ ਦੌਰਾਨ ਪਾਇਲਟ ਅਭਿਨਵ ਚੌਧਰੀ ਖ਼ੁਦ ਹਾ ਦ ਸੇ ਦਾ ਸ਼ਿ ਕਾ ਰ ਹੋ ਗਏ ਅਤੇ ਉਨ੍ਹਾਂ ਦੀ ਮੌ ਤ ਹੋ ਗਈ ਸੀ ਇਹ ਸਭ ਤੋਂ ਬਾਅਦ ਹੁਣ ਪਾਇਲਟ ਅਭਿਨਵ ਚੌਧਰੀ ਦੀ ਇਕ ਵੀਡੀਓ ਵੀ ਸਾਹਮਣੇ ਆਈਆਂ ਵੀਡੀਓ ਉਨ੍ਹਾਂ ਦੇ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਦੀ ਦੱਸੀ ਜਾ ਰਹੀ ਹੈ

ਜਿਸ ਵਿੱਚ ਪਾਇਲਟ ਅਭਿਨਵ ਚੌਧਰੀ ਪਲੇ ਨੂੰ ਉਡਾਉਂਦੇ ਦਿਖਾਈ ਦੇ ਰਹੇ ਨੇ ਦੱਸ ਦੇਈਏ ਕਿ ਬੀਤੇ ਕੱਲ੍ਹ ਪ੍ਰੈਕਟਿਸ ਲਈ ਗਏ ਪਾਇਲਟ ਅਭਿਨਵ ਚੌਧਰੀ ਨੇ ਜਦੋਂ ਅਨਾਇਤਪੁਰਾ ਤੋਂ ਵਾਪਿਸ ਸੂਰਤਗਡ਼੍ਹ ਲਈ ਉਡਾਣ ਭਰੀ ਸੀ ਤਾਂ ਮੋਗੇ ਦੇ ਪਿੰਡ ਲੰਗੇਆਣਾ ਕੋਲ ਆ ਕੇ ਉਨ੍ਹਾਂ ਦਾ ਜਹਾਜ਼ ਕ੍ਰੈ ਸ਼ ਹੋ ਗਿਆ ਸੀ ਜਹਾਜ਼ ਪਿੰਡ ਤੋਂ ਕਰੀਬ ਪੰਜ ਸੌ ਮੀਟਰ ਦੀ ਦੂਰੀ ਤੇ ਖੇਤਾਂ ਵਿਚ ਜਾ ਡਿਗਿਆ ਜਿਸ ਕਾਰਨ ਕੋਈ ਵੀ ਜਾ ਨੀ ਅਤੇ ਮਾਲੀ ਨੁ ਕ ਸਾ ਨ ਨਹੀਂ ਹੋਇਆ ਸੀ ਪਰ ਹਾਦਸੇ ਵਿਚ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ ਸੀ

ਪਿੰਡ ਵਾਸੀਆਂ ਮੁਤਾਬਕ ਅਭਿਨਵ ਚੌਧਰੀ ਨੇ ਆਪਣੀ ਸਮਝਦਾਰੀ ਅਤੇ ਸੂਝ ਬੂਝ ਨਾਲ ਜਹਾਜ਼ ਨੂੰ ਪਿੰਡ ਵਿੱਚ ਗਿ ਰ ਨ ਤੋਂ ਰੋਕਿਆ ਸੀ ਅਤੇ ਆਪਣੀ ਜਾਂਦੀ ਪਿੰਡ ਦੇ ਹਜ਼ਾਰਾਂ ਲੋਕਾਂ ਦੀ ਜਾ ਨ ਬਚਾਈ ਸੀ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News