26 ਮਈ ਨੂੰ ਹਿਲੇਗੀ ਸਰਕਾਰ ਜੋਗਿੰਦਰ ਸਿੰਘ ਉਗਰਾਹਾਂ ਨੇ ਕਰਤਾ ਵੱਡਾ ਐਲਾਨ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਕਿ ਕਿਸਾਨ ਆਗੂ ਸ਼ੁਰੂ ਤੋ ਹੀ ਆਖਦੇ ਆ ਰਹੇ ਹਨ ਕਿ ਸਰਕਾਰ ਖਿਲਾਫ ਇਹ ਮੋਰਚਾ ਲੰਮਾ ਸਮਾ ਚੱਲੇਗਾ ਕਿਉਂਕਿ ਇਸ ਦੇ ਪਿੱਛੇ ਨਾ ਕੇਵਲ ਸਰਕਾਰ

ਬਲਕਿ ਵਿਸ਼ਵ ਵਿਆਪਕ ਸੰਸਥਾਵਾ ਬੈਠੀਆਂ ਹਨ ਅਤੇ ਸਭ ਤੋ ਵੱਡੀ ਗੱਲ ਇਹ ਮਸਲਾ ਕਾਰਪੋਰੇਟ ਸੈਕਟਰ ਦੇ ਮੁਨਾਫ਼ੇ ਅਤੇ ਸਾਡੀ ਰੋਜੀ ਰੋਟੀ ਦਾ ਹੈ ਉਹਨਾਂ ਦੱਸਿਆ ਕਿ ਕਿਸਾਨ ਆਗੂਆਂ ਦੇ ਵੱਲੋ 26 ਤਰੀਕ ਨੂੰ ਰੋਸ ਪ੍ਰੋਟੈਸਟ ਵੱਜੋ ਮਨਾਇਆਂ ਜਾਵੇਗਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਆਖਿਆਂ ਕਿ ਕਿਸਾਨਾ ਵਿੱਚ ਪੰਜਾਬ ਸਰਕਾਰ ਦੁਆਰਾਂ ਕਰੋਨਾ ਮਹਾਮਾਰੀ ਲਈ ਕੀਤੇ ਗਏ ਪ੍ਰਬੰਧਾਂ ਨੂੰ ਲੈ ਬੇਭਰੋਸਗੀ ਹੈ ਉਹਨਾ ਆਖਿਆਂ ਕਿ ਕੈਪਟਨ ਸਰਕਾਰ ਵੱਲੋ

ਇਸ ਮ ਹਾ ਮਾ ਰੀ ਦੇ ਵਿੱਚ ਲੋਕਾ ਦੀ ਸਿਹਤ ਨਾਲ ਖਿਲਵਾੜ ਕੀਤਾ ਗਿਆ ਜਦਕਿ ਪੰਜਾਬ ਸਰਕਾਰ ਕੇਦਰ ਸਰਕਾਰ ਤੇ ਅਤੇ ਕੇਦਰ ਸਰਕਾਰ ਪੰਜਾਬ ਸਰਕਾਰ ਖਿਲਾਫ ਇ ਲ ਜ਼ਾ ਮ ਲਗਾਉਣ ਵਿੱਚ ਲੱਗੇ ਹੋਏ ਹਨ ਪਰ ਲੋਕਾ ਦੀ ਸਿਹਤ ਦਾ ਕਿਸੇ ਨੂੰ ਵੀ ਕੋਈ ਖਿਆਲ ਨਹੀ ਹੈ ਜਿਸ ਦੇ ਚੱਲਦਿਆਂ ਹੀ ਕਿਸਾਨਾ ਵੱਲੋ 28, 29 ਅਤੇ 30 ਤਰੀਕਾ ਨੂੰ ਸਰਕਾਰਾ ਖਿਲਾਫ ਰੋਸ ਪ੍ਰਦਰਸ਼ਨਾ ਦੇ ਐਲਾਨ ਕੀਤੇ ਗਏ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਵਾਹ ਵੀਡਿਉ ਨੂੰ ਦੇਖੋ

Posted in News