ਬਠਿੰਡਾ ਚ ਕਿਉਂ ਆਈ ਪੁਲਿਸ ਤੇ ਆਖਿਰ ਕਿਥੋਂ ਮਿਲਿਆ ਸੁਸ਼ੀਲ ਕੁਮਾਰ

ਦਿੱਲੀ ਦੇ ਸ਼ਤਰਸਾਲ ਸਟੇਡੀਅਮ ਚ ਦੋ ਗਰੁੱਪਾ ਵਿਚਕਾਰ ਹੋਈ ਲ ੜਾ ਈ ਚ 23 ਸਾਲਾ ਪਹਿਲਵਾਨ ਸਾਗਰ ਰਾਣਾ ਦੇ ਕ ਤ ਲ ਤੋ ਬਾਅਦ ਫਰਾਰ ਚੱਲ ਰਹੇ ਉਲੰਪਿਕ ਵਿਜੇਤਾ ਸ਼ੁਸੀਲ ਕੁਮਾਰ ਨੂੰ ਦਿੱਲੀ ਪੁਲਿਸ ਦੁਆਰਾਂ ਗਿ੍ਰ ਫ ਤਾਰ ਕਰ ਲਿਆ ਗਿਆ ਹੈ ਸ਼ੁਸ਼ੀਲ ਕੁਮਾਰ ਉੱਪਰ ਦਿੱਲੀ ਪੁਲਿਸ ਦੇ ਵੱਲੋ ਇਕ ਲੱਖ ਰੁਪਏ ਦਾ ਇਨਾਮ ਰੱਖਿਆਂ ਗਿਆ ਸੀ ਸੁਸੀਲ ਤੋ ਇਲਾਵਾ ਉਸ ਦੇ ਸਾਥੀ ਅਜੇ ਨੂੰ ਵੀ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ ਜਾਣਕਾਰੀ ਮੁਤਾਬਿਕ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਸੁਸੀਲ ਕੁਮਾਰ ਅਤੇ

ਅਜੇ ਨੂੰ ਦਿੱਲੀ ਦੇ ਮੁੰਡਕਾ ਤੋ ਗਿ੍ਰ ਫ ਤਾਰ ਕੀਤਾ ਹੈ ਇਸ ਤੋ ਪਹਿਲਾ ਅੱਜ ਤੜਕੇ ਦਿੱਲੀ ਪੁਲਿਸ ਦੇ ਵੱਲੋ ਪੰਜਾਬ ਦੇ ਬਠਿੰਡਾ ਵਿੱਚ ਸੁਸੀਲ ਕੁਮਾਰ ਦੀ ਭਾਲ ਲਈ ਛਾ ਪੇ ਮਾ ਰੀ ਕਰਨ ਦੀਆ ਖਬਰਾ ਆਈਆਂ ਸਨ ਉੱਧਰ ਗਿ੍ਰਫਤਾਰੀ ਤੋ ਬਾਅਦ ਦਿੱਲੀ ਦੇ ਸਾਕੇਤ ਪੁਲਿਸ ਥਾ ਣੇ ਤੋ ਦੋਹਾ ਦੀਆ ਕੁਝ ਵੀਡਿਉਜ ਵੀ ਸਾਹਮਣੇ ਆਈਆ ਹਨ ਦੱਸ ਦਈਏ ਕਿ ਦਿੱਲੀ ਪੁਲਿਸ ਨੇ ਸੁਸੀਲ ਕੁਮਾਰ ਨਾਲ ਸਬੰਧਿਤ ਜਾਣਕਾਰੀ ਦੇਣ ਲਈ ਇੱਕ ਲੱਖ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਸੀ

ਇਸ ਤੋ ਇਲਾਵਾ ਸੁਸੀਲ ਦੇ ਨਾਲ ਫਰਾਰ ਚੱਲ ਰਹੇ ਅਜੇ ਤੇ ਵੀ ਪੁਲਿਸ ਨੇ 50 ਹਜਾਰ ਰੁਪਏ ਦਾ ਇਨਾਮ ਰੱਖਿਆਂ ਸੀ ਅਤੇ ਪੁਲਿਸ ਨੇ ਦੋਹਾ ਖਿਲਾਫ ਲੁੱ ਕਆ ਊਟ ਨੋਟਿਸ ਵੀ ਜਾਰੀ ਕੀਤਾ ਸੀ ਜਿਸ ਤੋ ਬਾਅਦ ਹੁਣ ਲਗਾਤਾਰ ਇਕ ਮਹੀਨੇ ਤੋ ਫ ਰਾ ਰ ਚੱਲ ਰਹੇ ਸੁਸੀਲ ਕੁਮਾਰ ਅਤੇ ਉਸ ਦੇ ਦੋਸਤ ਅਜੇ ਨੂੰ ਦਿੱਲੀ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News