ਬੀੜ ਤਲਾਬ, ਬਠਿੰਡਾ ਚ ਰਾਮ ਰਹੀਮ ਦੀ ਅਰਦਾਸ ਕਰਨ ਦਾ ਮਸਲਾ – CCTV ਕੈਮਰਿਆ ਸੱਚ ਸਾਹਮਣੇ…..

ਪੰਜ ਸਿੰਘ ਸਹਿਬਾਨ ਵੱਲੋ ਖਾਲਸਾ ਪੰਥ ਚੋ ਛੇਕੇ ਤੇ ਅਦਾਲਤਾ ਵੱਲੋ ਗੁਰਮੀਤ ਸਿਰਸਾ ਦੀ ਅਰਦਾਸ ਕਰਨ ਤੋ ਤਿੰਨ ਦਿਨ ਪਹਿਲਾਂ ਗੁਰਮੇਲ ਸਿੰਘ ਦੇ ਘਰ ਬੀਜੇਪੀ ਦੇ ਸੁਖਪਾਲ ਸਿੰਘ ਸਰਾਂ ਤੇ ਇੱਕ ਵਿਅਕਤੀ ਤੇ ਇੱਕ ਔਰਤ ਗਏ ਉਹਨਾਂ ਨਾਲ 2 ਪੰਜਾਬ ਪੁਲਿਸ ਦੇ ਗੰ ਨ ਮੈ ਨ ਵੀ ਸਨ ਤੇ ਸ਼ੱਕ ਕੀਤਾ ਜਾਂਦਾ ਹੈ ਕਿ ਉਕਤ ਮਾੜੇ ਅਨਸਰਾਂ ਨੇ ਗੁਰਮੇਲ ਸਿੰਘ ਨੂੰ ਕੁਝ ਪੈਸੇ ਦਿੱਤੇ ਇੱਕ ਟਰੈਕਟਰ ਬਠਿੰਡਾ ਏਜੰਸੀ ਚੋਂ ਦਿਵਾਇਆ

ਉਸ ਤੋ ਅਗਲੇ ਦਿਨ ਗੁਰਦਵਾਰਾ ਸਾਹਿਬ ਚ ਸਵੇਰੇ ਵੇਲੇ ਅਰਦਾਸ ਕੀਤੀ ਤੇ ਉਸ ਸਮੇ ਉਕਤ ਬੀਜੇਪੀ ਦੇ ਆਗੂ ਤੇ ਬਠਿੰਡਾ ਨਾਲ ਸਬੰਧਤ ਕੁਝ ਪੱਤਰਕਾਰ ਵੀ ਸਨ ਤੇ ਉਹਨਾ ਨੇ ਹੀ ਵੀਡੀਉ ਬਣਾਈ ਤੇ ਅੱਧੇ ਘੰਟੇ ਬਾਅਦ ਟੀਵੀ ਨਿਊਜ ਚੈਨਲਾਂ ਤੇ ਵੀਡੀਉ ਚੱਲ ਪਈ ਤੇ ਇੱਕ ਘੰਟੇ ਦੇ ਅੰਦਰ ਅੰਦਰ ਵੀਡੀਉ ਨੂੰ ਸ਼ੋਸਲ ਮੀਡੀਆ ਰਾਹੀ ਪੰਜਾਬ ਭਰ ਚ ਘੁੰਮਾਇਆ ਗਿਆ

ਭਾਵ ਅਰਦਾਸ ਕਰਨ ਵਾਲੇ ਦੇ ਨਾਲ ਨਾਲ ਸਾਜਿਸ਼ ਕਰਤਾਵਾ ਨੂੰ ਵੀ ਸ਼ਾਮਿਲ ਕੀਤਾ ਜਾਵੇ

ਪੁਲਿਸ ਨੇ ਗੁਰਦਵਾਰਾ ਸਾਹਿਬ ਚ ਲੱਗੇ ਸੀਸੀਟੀਵੀ ਕੈਮਰਿਆ ਦੀ ਫੁਟੇਜ ਲੈ ਲਈ ਤੇ ਡੀਵੀਆਰ ਕਬਜੇ ਚ ਲੈ ਲਈ l ਜੇਕਰ ਹੁਣ ਵੀ ਸਾਰੀ ਸੱਚਾਈ ਸਾਹਮਣੇ ਆਉਣ ਤੋ ਬਾਅਦ ਦੂਜੇ ਦੋਸ਼ੀਆ ਖਿਲਾਫ ਕਾਰਵਾਈ ਨਾ ਹੋਈ ਤਾਂ ਪੰਥਕ ਜਥੇਬੰਦੀਆ ਸੰਘਰਸ਼ ਲਈ ਮਜਬੂਰ ਹੋਣਗੀਆ

ਵਿਵਾਦਿਤ ਅਰਦਾਸ ਵਾਲੇ ਕੇਸ ਚ ਹੋਇਆ ਵੱਡਾ ਖੁਲਾਸਾ।CCTV ਫੁਟੇਜ਼ ਨੇ ਖੋਲ ਦਿੱਤੇ ਵੱਡੇ ਭੇਦ। ਗ੍ਰੰਥੀ ਨੂੰ ਕੌਣ ਮਿਲ ਕੇ ਗਿਆ ਸੀ? ਤੇ ਅਰਦਾਸ ਤੋਂ ਪਹਿਲਾਂ ਕੀ ਹੋਇਆ?

Posted in Misc